ਪ੍ਹੈਰਾ ਕਿਤਾਬ

pa ਅਗਿਆ ਦੇਣਾ   »   kk бірнәрсе істеуге болады / рұқсат

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [жетпіс үш]

73 [jetpis üş]

бірнәрсе істеуге болады / рұқсат

birnärse istewge boladı / ruqsat

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? С---н----- кө--- ж-ргіз-г---о-- ма? С____ е___ к____ ж________ б___ м__ С-ғ-н е-д- к-л-к ж-р-і-у-е б-л- м-? ----------------------------------- Саған енді көлік жүргізуге бола ма? 0
b-r----- ----wg- --l--- --r-q-at b_______ i______ b_____ / r_____ b-r-ä-s- i-t-w-e b-l-d- / r-q-a- -------------------------------- birnärse istewge boladı / ruqsat
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Са--н-е--і--л-о-о-ь---уге---ла---? С____ е___ а_______ і____ б___ м__ С-ғ-н е-д- а-к-г-л- і-у-е б-л- м-? ---------------------------------- Саған енді алкоголь ішуге бола ма? 0
b-r-är-e-i-te-ge--o-ad--/-ruq-at b_______ i______ b_____ / r_____ b-r-ä-s- i-t-w-e b-l-d- / r-q-a- -------------------------------- birnärse istewge boladı / ruqsat
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? Сағ-- ен-----те-ге --лғыз --ғу-а -ола -а? С____ е___ ш______ ж_____ ш_____ б___ м__ С-ғ-н е-д- ш-т-л-е ж-л-ы- ш-ғ-ғ- б-л- м-? ----------------------------------------- Саған енді шетелге жалғыз шығуға бола ма? 0
S--an---d- --li--j-r-izwg- -o-- m-? S____ e___ k____ j________ b___ m__ S-ğ-n e-d- k-l-k j-r-i-w-e b-l- m-? ----------------------------------- Sağan endi kölik jürgizwge bola ma?
ਕਰ ਸਕਣਾ і-т-уг- --лады - --қс-т і______ б_____ / р_____ і-т-у-е б-л-д- / р-қ-а- ----------------------- істеуге болады / рұқсат 0
S--an-endi--öl-k -ü-gizwge---la---? S____ e___ k____ j________ b___ m__ S-ğ-n e-d- k-l-k j-r-i-w-e b-l- m-? ----------------------------------- Sağan endi kölik jürgizwge bola ma?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। Бізг- мұнд- т-м--- ше--г- б-ла-ма? Б____ м____ т_____ ш_____ б___ м__ Б-з-е м-н-а т-м-к- ш-г-г- б-л- м-? ---------------------------------- Бізге мұнда темекі шегуге бола ма? 0
S-ğ---e-di-k---k-j-----w-e--ol--ma? S____ e___ k____ j________ b___ m__ S-ğ-n e-d- k-l-k j-r-i-w-e b-l- m-? ----------------------------------- Sağan endi kölik jürgizwge bola ma?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? Мұн-- т-м--- ше--ге--ола -а? М____ т_____ ш_____ б___ м__ М-н-а т-м-к- ш-г-г- б-л- м-? ---------------------------- Мұнда темекі шегуге бола ма? 0
Sa--n---d- ----go- --wg- bo-a-m-? S____ e___ a______ i____ b___ m__ S-ğ-n e-d- a-k-g-l i-w-e b-l- m-? --------------------------------- Sağan endi alkogol işwge bola ma?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Неси--к-рт--ы--н-----уге -ол---а? Н____ к_________ т______ б___ м__ Н-с-е к-р-а-ы-е- т-л-у-е б-л- м-? --------------------------------- Несие картасымен төлеуге бола ма? 0
Sağ---en-- a-kogol i--ge -ol- -a? S____ e___ a______ i____ b___ m__ S-ğ-n e-d- a-k-g-l i-w-e b-l- m-? --------------------------------- Sağan endi alkogol işwge bola ma?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Чек-ен--ө-еу-е-б-ла---? Ч_____ т______ б___ м__ Ч-к-е- т-л-у-е б-л- м-? ----------------------- Чекпен төлеуге бола ма? 0
S--an----i --ko--- i-w-e bol--ma? S____ e___ a______ i____ b___ m__ S-ğ-n e-d- a-k-g-l i-w-e b-l- m-? --------------------------------- Sağan endi alkogol işwge bola ma?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? Тек -олма-қ-- ақш-мен т--е--- б-л--ма? Т__ қ________ а______ т______ б___ м__ Т-к қ-л-а-қ-л а-ш-м-н т-л-у-е б-л- м-? -------------------------------------- Тек қолма-қол ақшамен төлеуге бола ма? 0
S--a- -n-i----elg--j--ğ-- ş--wğa--o-- m-? S____ e___ ş______ j_____ ş_____ b___ m__ S-ğ-n e-d- ş-t-l-e j-l-ı- ş-ğ-ğ- b-l- m-? ----------------------------------------- Sağan endi şetelge jalğız şığwğa bola ma?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? Қо-ыр-- -ал-ғ----л- --? Қ______ ш_____ б___ м__ Қ-ң-р-у ш-л-ғ- б-л- м-? ----------------------- Қоңырау шалуға бола ма? 0
S--an-e--- -et---e-j-l----ş--wğa --la ma? S____ e___ ş______ j_____ ş_____ b___ m__ S-ğ-n e-d- ş-t-l-e j-l-ı- ş-ğ-ğ- b-l- m-? ----------------------------------------- Sağan endi şetelge jalğız şığwğa bola ma?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? Б----ә-с---ұ--п ал--м-бола-м-? Б__ н____ с____ а____ б___ м__ Б-р н-р-е с-р-п а-с-м б-л- м-? ------------------------------ Бір нәрсе сұрап алсам бола ма? 0
S-ğa---ndi -e--l-e-jal-ı--ş-ğwğa--ol---a? S____ e___ ş______ j_____ ş_____ b___ m__ S-ğ-n e-d- ş-t-l-e j-l-ı- ş-ğ-ğ- b-l- m-? ----------------------------------------- Sağan endi şetelge jalğız şığwğa bola ma?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Бі--н-р-е-а-т--- --л- ма? Б__ н____ а_____ б___ м__ Б-р н-р-е а-т-а- б-л- м-? ------------------------- Бір нәрсе айтсам бола ма? 0
i--e--e--oladı-/-ru---t i______ b_____ / r_____ i-t-w-e b-l-d- / r-q-a- ----------------------- istewge boladı / ruqsat
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। О-а--с--ба-т--ұ-ы---уғ- б-лма--ы. О___ с_______ ұ________ б________ О-а- с-я-а-т- ұ-ы-т-у-а б-л-а-д-. --------------------------------- Оған саябақта ұйықтауға болмайды. 0
i--ewg- -ol-dı -------t i______ b_____ / r_____ i-t-w-e b-l-d- / r-q-a- ----------------------- istewge boladı / ruqsat
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Оған көлікт- ұй-қт-у-----л-ай-ы. О___ к______ ұ________ б________ О-а- к-л-к-е ұ-ы-т-у-а б-л-а-д-. -------------------------------- Оған көлікте ұйықтауға болмайды. 0
ist-----bol-dı / --q--t i______ b_____ / r_____ i-t-w-e b-l-d- / r-q-a- ----------------------- istewge boladı / ruqsat
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। О------кза--- -й--т-у---б-лм--д-. О___ в_______ ұ________ б________ О-а- в-к-а-д- ұ-ы-т-у-а б-л-а-д-. --------------------------------- Оған вокзалда ұйықтауға болмайды. 0
B---e -u-----e-e-i -e---e-bo----a? B____ m____ t_____ ş_____ b___ m__ B-z-e m-n-a t-m-k- ş-g-g- b-l- m-? ---------------------------------- Bizge munda temeki şegwge bola ma?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Бізг--от-р--а б--- -а? Б____ о______ б___ м__ Б-з-е о-ы-у-а б-л- м-? ---------------------- Бізге отыруға бола ма? 0
Bi-----un-- t-m--- şe-w-e-bola-ma? B____ m____ t_____ ş_____ b___ m__ B-z-e m-n-a t-m-k- ş-g-g- b-l- m-? ---------------------------------- Bizge munda temeki şegwge bola ma?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? М--і--- -өр----бо-- -а? М______ к_____ б___ м__ М-з-р-і к-р-г- б-л- м-? ----------------------- Мәзірді көруге бола ма? 0
B---e mund---emek- -eg-ge---l--ma? B____ m____ t_____ ş_____ b___ m__ B-z-e m-n-a t-m-k- ş-g-g- b-l- m-? ---------------------------------- Bizge munda temeki şegwge bola ma?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Б-зг- -ө----т----г--бол----? Б____ б____ т______ б___ м__ Б-з-е б-л-п т-л-у-е б-л- м-? ---------------------------- Бізге бөліп төлеуге бола ма? 0
M-n-a-t--e-i-ş-gw-e--ola ma? M____ t_____ ş_____ b___ m__ M-n-a t-m-k- ş-g-g- b-l- m-? ---------------------------- Munda temeki şegwge bola ma?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!