ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   kk Мейрамханада 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [отыз]

30 [otız]

Мейрамханада 2

Meyramxanada 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Б-р ---- --р---. Б__ а___ ш______ Б-р а-м- ш-р-н-. ---------------- Бір алма шырыны. 0
Mey-am--na---2 M___________ 2 M-y-a-x-n-d- 2 -------------- Meyramxanada 2
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Бі----мо---. Б__ л_______ Б-р л-м-н-д- ------------ Бір лимонад. 0
Me--a--an--a-2 M___________ 2 M-y-a-x-n-d- 2 -------------- Meyramxanada 2
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Бі---ы-а----ш----ы. Б__ қ______ ш______ Б-р қ-з-н-қ ш-р-н-. ------------------- Бір қызанақ шырыны. 0
B----l-- şırı--. B__ a___ ş______ B-r a-m- ş-r-n-. ---------------- Bir alma şırını.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Б-- -ок---қы--л---р---б-лса. Б__ б____ қ____ ш____ б_____ Б-р б-к-л қ-з-л ш-р-п б-л-а- ---------------------------- Бір бокал қызыл шарап болса. 0
Bir-a-m--ş-r--ı. B__ a___ ş______ B-r a-m- ş-r-n-. ---------------- Bir alma şırını.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Бір--окал ақ--арап -олса. Б__ б____ а_ ш____ б_____ Б-р б-к-л а- ш-р-п б-л-а- ------------------------- Бір бокал ақ шарап болса. 0
Bi- ---a --rı--. B__ a___ ş______ B-r a-m- ş-r-n-. ---------------- Bir alma şırını.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Б-----тел----ам--- --лс-. Б__ б______ ш_____ б_____ Б-р б-т-л-е ш-м-а- б-л-а- ------------------------- Бір бөтелке шампан болса. 0
Bi- lïm---d. B__ l_______ B-r l-m-n-d- ------------ Bir lïmonad.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Сен --л--т- -натас-ң --? С__ б______ ұ_______ б__ С-н б-л-қ-ы ұ-а-а-ы- б-? ------------------------ Сен балықты ұнатасың ба? 0
Bi--l--onad. B__ l_______ B-r l-m-n-d- ------------ Bir lïmonad.
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Си-р---ін ---тас-ң-ба? С___ е___ ұ_______ б__ С-ы- е-і- ұ-а-а-ы- б-? ---------------------- Сиыр етін ұнатасың ба? 0
B-r-lïm--ad. B__ l_______ B-r l-m-n-d- ------------ Bir lïmonad.
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Ш---- етін ұ----с-- -а? Ш____ е___ ұ_______ б__ Ш-ш-а е-і- ұ-а-а-ы- б-? ----------------------- Шошқа етін ұнатасың ба? 0
Bi-------a--şırını. B__ q______ ş______ B-r q-z-n-q ş-r-n-. ------------------- Bir qızanaq şırını.
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Маға--е---з--і-д--- -олс-. М____ е____ б______ б_____ М-ғ-н е-с-з б-р-е-е б-л-а- -------------------------- Маған етсіз бірдеңе болса. 0
B-r-q-z---q -ırı--. B__ q______ ş______ B-r q-z-n-q ş-r-n-. ------------------- Bir qızanaq şırını.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। М-ға- -ө-өн-с -сс-рти- б---а. М____ к______ а_______ б_____ М-ғ-н к-к-н-с а-с-р-и- б-л-а- ----------------------------- Маған көкөніс ассортиі болса. 0
Bir qız-na---ır---. B__ q______ ş______ B-r q-z-n-q ş-r-n-. ------------------- Bir qızanaq şırını.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Ма--н-тез-----н-а-ат-- --рде-е--о-са. М____ т__ д___________ б______ б_____ М-ғ-н т-з д-й-н-а-а-ы- б-р-е-е б-л-а- ------------------------------------- Маған тез дайындалатын бірдеңе болса. 0
Bir b-ka- q-zı--ş-r-p-bol-a. B__ b____ q____ ş____ b_____ B-r b-k-l q-z-l ş-r-p b-l-a- ---------------------------- Bir bokal qızıl şarap bolsa.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? К-р-ш--н -е-с-з---? К_______ ж_____ б__ К-р-ш-е- ж-й-і- б-? ------------------- Күрішпен жейсіз бе? 0
Bir b--a- q--ı- -ara- b-lsa. B__ b____ q____ ş____ b_____ B-r b-k-l q-z-l ş-r-p b-l-a- ---------------------------- Bir bokal qızıl şarap bolsa.
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? К--п--ен---й-і--б-? К_______ ж_____ б__ К-с-е-е- ж-й-і- б-? ------------------- Кеспемен жейсіз бе? 0
B-r bo----qızıl -ara- bo-s-. B__ b____ q____ ş____ b_____ B-r b-k-l q-z-l ş-r-p b-l-a- ---------------------------- Bir bokal qızıl şarap bolsa.
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Ка--о--ен--е-с---бе? К________ ж_____ б__ К-р-о-п-н ж-й-і- б-? -------------------- Картоппен жейсіз бе? 0
B-- bo--l a- şa-----o-s-. B__ b____ a_ ş____ b_____ B-r b-k-l a- ş-r-p b-l-a- ------------------------- Bir bokal aq şarap bolsa.
ਮੈਨੂੰ ਪਸੰਦ ਨਹੀਂ ਆਇਆ। М-ған --м- ұн-май--. М____ д___ ұ________ М-ғ-н д-м- ұ-а-а-д-. -------------------- Маған дәмі ұнамайды. 0
B-r-----l aq -a-a- -o-sa. B__ b____ a_ ş____ b_____ B-r b-k-l a- ş-r-p b-l-a- ------------------------- Bir bokal aq şarap bolsa.
ਖਾਣਾ ਠੰਡਾ ਹੈ। Т-ма-----п-қа-ған. Т____ с___ қ______ Т-м-қ с-ы- қ-л-а-. ------------------ Тамақ суып қалған. 0
Bir b-ka- -q--ar-- bols-. B__ b____ a_ ş____ b_____ B-r b-k-l a- ş-r-p b-l-a- ------------------------- Bir bokal aq şarap bolsa.
ਮੈਂ ਇਹ ਨਹੀਂ ਮੰਗਵਾਇਆ ਸੀ। Бұ-ан-т--сырыс---р-ен---қ--н. Б____ т_______ б_____ ж______ Б-ғ-н т-п-ы-ы- б-р-е- ж-қ-ы-. ----------------------------- Бұған тапсырыс берген жоқпын. 0
Bi- --t-l-e şampan-b-l-a. B__ b______ ş_____ b_____ B-r b-t-l-e ş-m-a- b-l-a- ------------------------- Bir bötelke şampan bolsa.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!