ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   uk В ресторані 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [тридцять]

30 [trydtsyatʹ]

В ресторані 2

V restorani 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Яб-учн-- --к, б-д--ла-к-. Я_______ с___ б__________ Я-л-ч-и- с-к- б-д---а-к-. ------------------------- Яблучний сік, будь-ласка. 0
V -----r-n- 2 V r________ 2 V r-s-o-a-i 2 ------------- V restorani 2
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Л-м--а-,-буд--л-с-а. Л_______ б__________ Л-м-н-д- б-д---а-к-. -------------------- Лимонад, будь-ласка. 0
V-r-st-r-n--2 V r________ 2 V r-s-o-a-i 2 ------------- V restorani 2
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Тома-----с-к,---д--л----. Т_______ с___ б__________ Т-м-т-и- с-к- б-д---а-к-. ------------------------- Томатний сік, будь-ласка. 0
Y------nyy̆ -i-, -ud------a. Y_________ s___ b__________ Y-b-u-h-y-̆ s-k- b-d---a-k-. ---------------------------- Yabluchnyy̆ sik, budʹ-laska.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Я б в--и--/-ви-ил- ----- че---но-о-в---. Я б в____ / в_____ к____ ч________ в____ Я б в-п-в / в-п-л- к-л-х ч-р-о-о-о в-н-. ---------------------------------------- Я б випив / випила келих червоного вина. 0
Ya---chn-y̆--i-,-bud--l-ska. Y_________ s___ b__________ Y-b-u-h-y-̆ s-k- b-d---a-k-. ---------------------------- Yabluchnyy̆ sik, budʹ-laska.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Я б -ипив-/ -и---- --л-- бі---- -ина. Я б в____ / в_____ к____ б_____ в____ Я б в-п-в / в-п-л- к-л-х б-л-г- в-н-. ------------------------------------- Я б випив / випила келих білого вина. 0
Y-b--chny-̆-s-k----d-----ka. Y_________ s___ b__________ Y-b-u-h-y-̆ s-k- b-d---a-k-. ---------------------------- Yabluchnyy̆ sik, budʹ-laska.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Ме----б--ь-ласк-- ---ш-у----п-н-ьк-г-. М____ б__________ п_____ ш____________ М-н-, б-д---а-к-, п-я-к- ш-м-а-с-к-г-. -------------------------------------- Мені, будь-ласка, пляшку шампанського. 0
L--o--d--budʹ--a-ka. L_______ b__________ L-m-n-d- b-d---a-k-. -------------------- Lymonad, budʹ-laska.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Т- -юбиш---б-? Т_ л____ р____ Т- л-б-ш р-б-? -------------- Ти любиш рибу? 0
L-m-na-,----ʹ---s-a. L_______ b__________ L-m-n-d- b-d---a-k-. -------------------- Lymonad, budʹ-laska.
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Ти---б-- ял-ви-ин-? Т_ л____ я_________ Т- л-б-ш я-о-и-и-у- ------------------- Ти любиш яловичину? 0
Ly-o-a-, b-d--l--ka. L_______ b__________ L-m-n-d- b-d---a-k-. -------------------- Lymonad, budʹ-laska.
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Т--л-биш--в----у? Т_ л____ с_______ Т- л-б-ш с-и-и-у- ----------------- Ти любиш свинину? 0
To----yy̆-s-k- --d---as--. T_______ s___ b__________ T-m-t-y-̆ s-k- b-d---a-k-. -------------------------- Tomatnyy̆ sik, budʹ-laska.
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Я х--і--би-/-х-тіл--б що----е--м-яс-. Я х____ б_ / х_____ б щ___ б__ м_____ Я х-т-в б- / х-т-л- б щ-с- б-з м-я-а- ------------------------------------- Я хотів би / хотіла б щось без м’яса. 0
T-m-t-yy- si-, bu---laska. T_______ s___ b__________ T-m-t-y-̆ s-k- b-d---a-k-. -------------------------- Tomatnyy̆ sik, budʹ-laska.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Я х--ів б- / -оті-а-б ово-еву с---в-. Я х____ б_ / х_____ б о______ с______ Я х-т-в б- / х-т-л- б о-о-е-у с-р-в-. ------------------------------------- Я хотів би / хотіла б овочеву страву. 0
T-ma-n-y̆ si---bu---la---. T_______ s___ b__________ T-m-t-y-̆ s-k- b-d---a-k-. -------------------------- Tomatnyy̆ sik, budʹ-laska.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Я -о-у що-ь---а--о--е ---ба -ов-о -----и. Я х___ щ____ н_ щ_ н_ т____ д____ ч______ Я х-ч- щ-с-, н- щ- н- т-е-а д-в-о ч-к-т-. ----------------------------------------- Я хочу щось, на що не треба довго чекати. 0
YA b -y-y- - vyp-l- k-lykh -----o-oho---na. Y_ b v____ / v_____ k_____ c_________ v____ Y- b v-p-v / v-p-l- k-l-k- c-e-v-n-h- v-n-. ------------------------------------------- YA b vypyv / vypyla kelykh chervonoho vyna.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Ви -о---- це---ри-о-? В_ х_____ ц_ з р_____ В- х-ч-т- ц- з р-с-м- --------------------- Ви хочете це з рисом? 0
Y- b --pyv-/ v-pyl- --lyk- -h----noho-vy--. Y_ b v____ / v_____ k_____ c_________ v____ Y- b v-p-v / v-p-l- k-l-k- c-e-v-n-h- v-n-. ------------------------------------------- YA b vypyv / vypyla kelykh chervonoho vyna.
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? В----че-е-ц- - мака-онам-? В_ х_____ ц_ з м__________ В- х-ч-т- ц- з м-к-р-н-м-? -------------------------- Ви хочете це з макаронами? 0
Y----vy-y- - v-pyl- kelyk- ---rvon--o--yn-. Y_ b v____ / v_____ k_____ c_________ v____ Y- b v-p-v / v-p-l- k-l-k- c-e-v-n-h- v-n-. ------------------------------------------- YA b vypyv / vypyla kelykh chervonoho vyna.
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Ви хо-ете -е з ----оп-е-? В_ х_____ ц_ з к_________ В- х-ч-т- ц- з к-р-о-л-ю- ------------------------- Ви хочете це з картоплею? 0
Y- - vyp-v-- --p-l---el-kh-b--oho----a. Y_ b v____ / v_____ k_____ b_____ v____ Y- b v-p-v / v-p-l- k-l-k- b-l-h- v-n-. --------------------------------------- YA b vypyv / vypyla kelykh biloho vyna.
ਮੈਨੂੰ ਪਸੰਦ ਨਹੀਂ ਆਇਆ। Це----------ма--є. Ц_ м___ н_ с______ Ц- м-н- н- с-а-у-. ------------------ Це мені не смакує. 0
Y- b vypyv-/ -yp-l- -el-k- -i--h- ----. Y_ b v____ / v_____ k_____ b_____ v____ Y- b v-p-v / v-p-l- k-l-k- b-l-h- v-n-. --------------------------------------- YA b vypyv / vypyla kelykh biloho vyna.
ਖਾਣਾ ਠੰਡਾ ਹੈ। Ї-- х--одна. Ї__ х_______ Ї-а х-л-д-а- ------------ Їжа холодна. 0
YA-b-----v -----yla-----kh bil--o--yna. Y_ b v____ / v_____ k_____ b_____ v____ Y- b v-p-v / v-p-l- k-l-k- b-l-h- v-n-. --------------------------------------- YA b vypyv / vypyla kelykh biloho vyna.
ਮੈਂ ਇਹ ਨਹੀਂ ਮੰਗਵਾਇਆ ਸੀ। Я -ьо-о не -ам-вля--- -а-овл--а. Я ц____ н_ з_______ / з_________ Я ц-о-о н- з-м-в-я- / з-м-в-я-а- -------------------------------- Я цього не замовляв / замовляла. 0
M--i---udʹ-la-ka, ply--h-u-s-amp---ʹkoh-. M____ b__________ p_______ s_____________ M-n-, b-d---a-k-, p-y-s-k- s-a-p-n-ʹ-o-o- ----------------------------------------- Meni, budʹ-laska, plyashku shampansʹkoho.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!