ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   uk Прислівники

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [сто]

100 [sto]

Прислівники

Pryslivnyky

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। вже --ин-р------е-нік-ли в__ о___ р__ – щ_ н_____ в-е о-и- р-з – щ- н-к-л- ------------------------ вже один раз – ще ніколи 0
Pr--l--ny-y P__________ P-y-l-v-y-y ----------- Pryslivnyky
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? Ви-вже--у-и в--е-л-н-? В_ в__ б___ в Б_______ В- в-е б-л- в Б-р-і-і- ---------------------- Ви вже були в Берліні? 0
P-y-l---yky P__________ P-y-l-v-y-y ----------- Pryslivnyky
ਨਹੀਂ,ਅਜੇ ਤੱਕ ਨਹੀਂ। Н-, -е--і-о--. Н__ щ_ н______ Н-, щ- н-к-л-. -------------- Ні, ще ніколи. 0
vz-- o-y----z---s-ch- --k--y v___ o___ r__ – s____ n_____ v-h- o-y- r-z – s-c-e n-k-l- ---------------------------- vzhe odyn raz – shche nikoly
ਕਿਸੇ ਨੂੰ –ਕਿਸੇ ਨੂੰ ਨਹੀਂ। Х---неб--ь - н--то Х_________ – н____ Х-о-н-б-д- – н-х-о ------------------ Хто-небудь – ніхто 0
v--e od-----z-–---c-e nikoly v___ o___ r__ – s____ n_____ v-h- o-y- r-z – s-c-e n-k-l- ---------------------------- vzhe odyn raz – shche nikoly
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? В- знає-е тут -ог--не-у--? В_ з_____ т__ к___________ В- з-а-т- т-т к-г---е-у-ь- -------------------------- Ви знаєте тут кого-небудь? 0
vz---o--n---z - -hc-- -----y v___ o___ r__ – s____ n_____ v-h- o-y- r-z – s-c-e n-k-l- ---------------------------- vzhe odyn raz – shche nikoly
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Н-- - не --аю -у---ікого. Н__ я н_ з___ т__ н______ Н-, я н- з-а- т-т н-к-г-. ------------------------- Ні, я не знаю тут нікого. 0
Vy --------- - ----i-i? V_ v___ b___ v B_______ V- v-h- b-l- v B-r-i-i- ----------------------- Vy vzhe buly v Berlini?
ਹੋਰ – ਹੋਰ ਨਹੀਂ। щ--- біл-ше ні щ_ – б_____ н_ щ- – б-л-ш- н- -------------- ще – більше ні 0
Vy--zh--bu-- --Ber-ini? V_ v___ b___ v B_______ V- v-h- b-l- v B-r-i-i- ----------------------- Vy vzhe buly v Berlini?
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? В------ще н---в-- -ал--а--еся? В_ т__ щ_ н______ з___________ В- т-т щ- н-д-в-о з-л-ш-є-е-я- ------------------------------ Ви тут ще надовго залишаєтеся? 0
V---z-e-buly-- B-r-i--? V_ v___ b___ v B_______ V- v-h- b-l- v B-r-i-i- ----------------------- Vy vzhe buly v Berlini?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। Н-, я --л-ш-юс--н-н----го. Н__ я з________ н_________ Н-, я з-л-ш-ю-я н-н-д-в-о- -------------------------- Ні, я залишаюся ненадовго. 0
N-, s--h---i---y. N__ s____ n______ N-, s-c-e n-k-l-. ----------------- Ni, shche nikoly.
ਹੋਰ ਕੁਝ – ਹੋਰ ਕੁਝ ਨਹੀਂ। щ--щ-сь-- -і-ь-е-н-чого щ_ щ___ – б_____ н_____ щ- щ-с- – б-л-ш- н-ч-г- ----------------------- ще щось – більше нічого 0
Ni- -h-he-n-k---. N__ s____ n______ N-, s-c-e n-k-l-. ----------------- Ni, shche nikoly.
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? Х--е-е-щ--щ-сь--и-ити? Х_____ щ_ щ___ в______ Х-ч-т- щ- щ-с- в-п-т-? ---------------------- Хочете ще щось випити? 0
N-, -hc-e -----y. N__ s____ n______ N-, s-c-e n-k-l-. ----------------- Ni, shche nikoly.
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। Н-,-я не--о-у ---ь-- ------. Н__ я н_ х___ б_____ н______ Н-, я н- х-ч- б-л-ш- н-ч-г-. ---------------------------- Ні, я не хочу більше нічого. 0
K-t---eb-dʹ ---i-hto K__________ – n_____ K-t---e-u-ʹ – n-k-t- -------------------- Khto-nebudʹ – nikhto
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। вж--щ-с-----е-н-чо-о в__ щ___ – щ_ н_____ в-е щ-с- – щ- н-ч-г- -------------------- вже щось – ще нічого 0
Kht---eb--ʹ – nik-to K__________ – n_____ K-t---e-u-ʹ – n-k-t- -------------------- Khto-nebudʹ – nikhto
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? В- вже--о-ь-з’їли? В_ в__ щ___ з_____ В- в-е щ-с- з-ї-и- ------------------ Ви вже щось з’їли? 0
Kh----ebu-ʹ – -----o K__________ – n_____ K-t---e-u-ʹ – n-k-t- -------------------- Khto-nebudʹ – nikhto
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। Ні-----е --чо-о-н- -- - ї-а. Н__ я щ_ н_____ н_ ї_ / ї___ Н-, я щ- н-ч-г- н- ї- / ї-а- ---------------------------- Ні, я ще нічого не їв / їла. 0
Vy --ay-te t---k--o----ud-? V_ z______ t__ k___________ V- z-a-e-e t-t k-h---e-u-ʹ- --------------------------- Vy znayete tut koho-nebudʹ?
ਹੋਰ ਕੋਈ – ਹੋਰ ਕੋਈ ਨਹੀਂ। ще-х------у-ь---б-л----ніхто щ_ х_________ – б_____ н____ щ- х-о-н-б-д- – б-л-ш- н-х-о ---------------------------- ще хто-небудь – більше ніхто 0
V- z-a-ete t-- ko---n--ud-? V_ z______ t__ k___________ V- z-a-e-e t-t k-h---e-u-ʹ- --------------------------- Vy znayete tut koho-nebudʹ?
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Б-жає ще хт----б-дь ----? Б____ щ_ х_________ к____ Б-ж-є щ- х-о-н-б-д- к-в-? ------------------------- Бажає ще хто-небудь кави? 0
Vy--n-y--e-t---ko----e-ud-? V_ z______ t__ k___________ V- z-a-e-e t-t k-h---e-u-ʹ- --------------------------- Vy znayete tut koho-nebudʹ?
ਨਹੀਂ,ਕੋਈ ਨਹੀਂ। Ні---і--ше-ніх--. Н__ б_____ н_____ Н-, б-л-ш- н-х-о- ----------------- Ні, більше ніхто. 0
Ni- -a-ne--n-yu--u- n---h-. N__ y_ n_ z____ t__ n______ N-, y- n- z-a-u t-t n-k-h-. --------------------------- Ni, ya ne znayu tut nikoho.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...