ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   ka ზმნიზედები

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [ასი]

100 [asi]

ზმნიზედები

zmnizedebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ე---ელ-უკ-- – --რ-ა---ოდეს ე_____ უ___ – ჯ__ ა_______ ე-თ-ე- უ-ვ- – ჯ-რ ა-ა-ო-ე- -------------------------- ერთხელ უკვე – ჯერ არასოდეს 0
z-ni--de-i z_________ z-n-z-d-b- ---------- zmnizedebi
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? ყო-ი------რ------ -ერ--ნ--? ყ________ რ______ ბ________ ყ-ფ-ლ-ა-თ რ-დ-ს-ე ბ-რ-ი-შ-? --------------------------- ყოფილხართ როდესმე ბერლინში? 0
z--iz-d--i z_________ z-n-z-d-b- ---------- zmnizedebi
ਨਹੀਂ,ਅਜੇ ਤੱਕ ਨਹੀਂ। ა--,--ერ-ა-------. ა___ ჯ__ ა________ ა-ა- ჯ-რ ა-ა-ო-ე-. ------------------ არა, ჯერ არასოდეს. 0
er-k-el uk--------r---a---es e______ u____ – j__ a_______ e-t-h-l u-'-e – j-r a-a-o-e- ---------------------------- ertkhel uk've – jer arasodes
ਕਿਸੇ ਨੂੰ –ਕਿਸੇ ਨੂੰ ਨਹੀਂ। ვი--ე - არავ-ნ ვ____ – ა_____ ვ-ნ-ე – ა-ა-ი- -------------- ვინმე – არავინ 0
q---l-ha-- r-d-sme--e--i---i? q_________ r______ b_________ q-p-l-h-r- r-d-s-e b-r-i-s-i- ----------------------------- qopilkhart rodesme berlinshi?
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? ი----თ-ა-----მეს? ი_____ ა_ ვ______ ი-ნ-ბ- ა- ვ-ნ-ე-? ----------------- იცნობთ აქ ვინმეს? 0
q-p----ar- ro----------ins-i? q_________ r______ b_________ q-p-l-h-r- r-d-s-e b-r-i-s-i- ----------------------------- qopilkhart rodesme berlinshi?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। ა-ა---- ა--ვის--ი-ნ--. ა___ ა_ ა_____ ვ______ ა-ა- ა- ა-ა-ი- ვ-ც-ო-. ---------------------- არა, აქ არავის ვიცნობ. 0
qop-----r--rod-sme -e-lin--i? q_________ r______ b_________ q-p-l-h-r- r-d-s-e b-r-i-s-i- ----------------------------- qopilkhart rodesme berlinshi?
ਹੋਰ – ਹੋਰ ਨਹੀਂ। კ--------ეტი -ღ-რ. კ____ – მ___ ა____ კ-დ-ვ – მ-ტ- ა-ა-. ------------------ კიდევ – მეტი აღარ. 0
a------- -ra--des. a___ j__ a________ a-a- j-r a-a-o-e-. ------------------ ara, jer arasodes.
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? კ--ევ-დიდ-ან---ჩ--ით აქ? კ____ დ______ რ_____ ა__ კ-დ-ვ დ-დ-ა-ს რ-ე-ი- ა-? ------------------------ კიდევ დიდხანს რჩებით აქ? 0
a--- jer ----o-e-. a___ j__ a________ a-a- j-r a-a-o-e-. ------------------ ara, jer arasodes.
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। ა-ა--ა- -იდ---ს აღ-- --ჩ-ბი. ა___ ა_ დ______ ა___ ვ______ ა-ა- ა- დ-დ-ა-ს ა-ა- ვ-ჩ-ბ-. ---------------------------- არა, აქ დიდხანს აღარ ვრჩები. 0
ar-, -er-ar----es. a___ j__ a________ a-a- j-r a-a-o-e-. ------------------ ara, jer arasodes.
ਹੋਰ ਕੁਝ – ਹੋਰ ਕੁਝ ਨਹੀਂ। კიდ-ვ რ-მე - მ-ტ- ა-აფ--ი კ____ რ___ – მ___ ა______ კ-დ-ვ რ-მ- – მ-ტ- ა-ა-ე-ი ------------------------- კიდევ რამე – მეტი არაფერი 0
v--me ---r-vin v____ – a_____ v-n-e – a-a-i- -------------- vinme – aravin
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? გ---ავთ-კ-დე- -აიმეს-დალე-ა? გ______ კ____ რ_____ დ______ გ-ე-ა-თ კ-დ-ვ რ-ი-ე- დ-ლ-ვ-? ---------------------------- გნებავთ კიდევ რაიმეს დალევა? 0
vinm-----r--in v____ – a_____ v-n-e – a-a-i- -------------- vinme – aravin
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। არ-, -ღარ-ფ-რ- --ნ-ა. ა___ ა________ მ_____ ა-ა- ა-ა-ა-ე-ი მ-ნ-ა- --------------------- არა, აღარაფერი მინდა. 0
v---- –-a--v-n v____ – a_____ v-n-e – a-a-i- -------------- vinme – aravin
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। უკვე-რაიმე --ჯერ -რა-ერი უ___ რ____ – ჯ__ ა______ უ-ვ- რ-ი-ე – ჯ-რ ა-ა-ე-ი ------------------------ უკვე რაიმე – ჯერ არაფერი 0
i-sn-b- ak---n--s? i______ a_ v______ i-s-o-t a- v-n-e-? ------------------ itsnobt ak vinmes?
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? მ-ი----- უ--ე რამ-? მ_______ უ___ რ____ მ-ი-თ-ი- უ-ვ- რ-მ-? ------------------- მიირთვით უკვე რამე? 0
it-n-b- ----i-m--? i______ a_ v______ i-s-o-t a- v-n-e-? ------------------ itsnobt ak vinmes?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। ა--- მე -ერ არ---რ- -ი--მ--. ა___ მ_ ჯ__ ა______ მ_______ ა-ა- მ- ჯ-რ ა-ა-ე-ი მ-ჭ-მ-ა- ---------------------------- არა, მე ჯერ არაფერი მიჭამია. 0
i-sno-t a--vinmes? i______ a_ v______ i-s-o-t a- v-n-e-? ------------------ itsnobt ak vinmes?
ਹੋਰ ਕੋਈ – ਹੋਰ ਕੋਈ ਨਹੀਂ। კიდევ-ვინ-- - -ე-ი -რავინ კ____ ვ____ – მ___ ა_____ კ-დ-ვ ვ-ნ-ე – მ-ტ- ა-ა-ი- ------------------------- კიდევ ვინმე – მეტი არავინ 0
a-a,-ak ar-vi- vits--b. a___ a_ a_____ v_______ a-a- a- a-a-i- v-t-n-b- ----------------------- ara, ak aravis vitsnob.
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? უნდ---ი--ე- კ-დ-- --ვ-? უ___ ვ_____ კ____ ყ____ უ-დ- ვ-ნ-ე- კ-დ-ვ ყ-ვ-? ----------------------- უნდა ვინმეს კიდევ ყავა? 0
a-a, ---a-av------s-ob. a___ a_ a_____ v_______ a-a- a- a-a-i- v-t-n-b- ----------------------- ara, ak aravis vitsnob.
ਨਹੀਂ,ਕੋਈ ਨਹੀਂ। ა-------- ა-ავ-ს. ა___ მ___ ა______ ა-ა- მ-ტ- ა-ა-ი-. ----------------- არა, მეტს არავის. 0
a-a, ---a-avi---its-o-. a___ a_ a_____ v_______ a-a- a- a-a-i- v-t-n-b- ----------------------- ara, ak aravis vitsnob.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...