ਪ੍ਹੈਰਾ ਕਿਤਾਬ

pa ਖਰੀਦਦਾਰੀ   »   ka ყიდვა

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ორმოცდათოთხმეტი]

54 [ormotsdatotkhmet'i]

ყიდვა

qidva

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ს---ქ--ს----ვ--მი-დ-. ს_______ ყ____ მ_____ ს-ჩ-ქ-ი- ყ-დ-ა მ-ნ-ა- --------------------- საჩუქრის ყიდვა მინდა. 0
qid-a q____ q-d-a ----- qidva
ਪਰ ਜ਼ਿਆਦਾ ਕੀਮਤੀ ਨਹੀਂ। მ-გ--მ არც თ--ის---ვი--ს. მ_____ ა__ თ_ ი__ ძ______ მ-გ-ა- ა-ც თ- ი-ე ძ-ი-ი-. ------------------------- მაგრამ არც თუ ისე ძვირის. 0
qidva q____ q-d-a ----- qidva
ਸ਼ਾਇਦ ਇੱਕ ਹੈਂਡ ਬੈਗ? იქ-ე---ელჩა-თ-? ი____ ხ________ ი-ნ-ბ ხ-ლ-ა-თ-? --------------- იქნებ ხელჩანთა? 0
s-ch--ri----dva-minda. s________ q____ m_____ s-c-u-r-s q-d-a m-n-a- ---------------------- sachukris qidva minda.
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? რ---ე-- გნ---ვ-? რ_ ფ___ გ_______ რ- ფ-რ- გ-ე-ა-თ- ---------------- რა ფერი გნებავთ? 0
s-chukr-s---d-a m--d-. s________ q____ m_____ s-c-u-r-s q-d-a m-n-a- ---------------------- sachukris qidva minda.
ਕਾਲਾ,ਭੂਰਾ ਜਾਂ ਸਫੈਦ? შავი----ვი--ერ---უ-თეთ-ი? შ____ ყ________ თ_ თ_____ შ-ვ-, ყ-ვ-ს-ე-ი თ- თ-თ-ი- ------------------------- შავი, ყავისფერი თუ თეთრი? 0
s----k--- --d-a----da. s________ q____ m_____ s-c-u-r-s q-d-a m-n-a- ---------------------- sachukris qidva minda.
ਛੋਟਾ ਜਾਂ ਵੱਡਾ? დ-დი თუ პ-ტ-რ-? დ___ თ_ პ______ დ-დ- თ- პ-ტ-რ-? --------------- დიდი თუ პატარა? 0
mag--- ---s tu--se --vir-s. m_____ a___ t_ i__ d_______ m-g-a- a-t- t- i-e d-v-r-s- --------------------------- magram arts tu ise dzviris.
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? შე-ძლ----ვნახო? შ_______ ვ_____ შ-ი-ლ-ბ- ვ-ა-ო- --------------- შეიძლება ვნახო? 0
magr----rt- tu i-----viri-. m_____ a___ t_ i__ d_______ m-g-a- a-t- t- i-e d-v-r-s- --------------------------- magram arts tu ise dzviris.
ਕੀ ਇਹ ਚਮੜੇ ਨਾਲ ਬਣਿਆ ਹੈ? ტყა----არის? ტ_____ ა____ ტ-ა-ი- ა-ი-? ------------ ტყავის არის? 0
m-gr---a-t- ---i-e d-v-ris. m_____ a___ t_ i__ d_______ m-g-a- a-t- t- i-e d-v-r-s- --------------------------- magram arts tu ise dzviris.
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? თუ ხ-ლო--ურია? თ_ ხ__________ თ- ხ-ლ-ვ-უ-ი-? -------------- თუ ხელოვნურია? 0
ik-e--kh--cha--a? i____ k__________ i-n-b k-e-c-a-t-? ----------------- ikneb khelchanta?
ਬਿਲਕੁਲ,ਚਮੜੇ ਨਾਲ ਬਣਿਆ ਹੈ। ტ--ვის,-რა-თქმ--უ-დ-. ტ______ რ_ თ___ უ____ ტ-ა-ი-, რ- თ-მ- უ-დ-. --------------------- ტყავის, რა თქმა უნდა. 0
i---- k-e-c-anta? i____ k__________ i-n-b k-e-c-a-t-? ----------------- ikneb khelchanta?
ਇਹ ਕਾਫੀ ਵਧੀਆ ਕਿਸਮ ਦਾ ਹੈ। ე- --ნს-კ--რ--ით -ა------ნია. ე_ გ____________ ხ___________ ე- გ-ნ-ა-უ-რ-ბ-თ ხ-რ-ს-ი-ნ-ა- ----------------------------- ეს განსაკუთრებით ხარისხიანია. 0
ik-e--k-e---a-ta? i____ k__________ i-n-b k-e-c-a-t-? ----------------- ikneb khelchanta?
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। ხე--ანთა მ-რ-ლა- ია-ია. ხ_______ მ______ ი_____ ხ-ლ-ა-თ- მ-რ-ლ-ც ი-ფ-ა- ----------------------- ხელჩანთა მართლაც იაფია. 0
ra -e-----eb-vt? r_ p___ g_______ r- p-r- g-e-a-t- ---------------- ra peri gnebavt?
ਇਹ ਮੈਨੂੰ ਪਸੰਦ ਹੈ। მ-მწ--ს. მ_______ მ-მ-ო-ს- -------- მომწონს. 0
r--pe----n-b---? r_ p___ g_______ r- p-r- g-e-a-t- ---------------- ra peri gnebavt?
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। ვი--დ-. ვ______ ვ-ყ-დ-. ------- ვიყიდი. 0
r---er---n-b-v-? r_ p___ g_______ r- p-r- g-e-a-t- ---------------- ra peri gnebavt?
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? გა--ცვ---შე---ლე----ა? გ_______ შ____________ გ-მ-ც-ლ- შ-ს-ძ-ე-ე-ი-? ---------------------- გამოცვლა შესაძლებელია? 0
sha-i, q--is--r- t- tetri? s_____ q________ t_ t_____ s-a-i- q-v-s-e-i t- t-t-i- -------------------------- shavi, qavisperi tu tetri?
ਜ਼ਰੂਰ। რ- -ქ-ა--ნდ-. რ_ თ___ უ____ რ- თ-მ- უ-დ-. ------------- რა თქმა უნდა. 0
s----,-qa----er- -u ---ri? s_____ q________ t_ t_____ s-a-i- q-v-s-e-i t- t-t-i- -------------------------- shavi, qavisperi tu tetri?
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। გ-გ--ვ-ვთ-რო---ც -ა-უ--რს. გ________ რ_____ ს________ გ-გ-ხ-ე-თ რ-გ-რ- ს-ჩ-ქ-რ-. -------------------------- გაგიხვევთ როგორც საჩუქარს. 0
s-avi, ---i---ri-t- t--r-? s_____ q________ t_ t_____ s-a-i- q-v-s-e-i t- t-t-i- -------------------------- shavi, qavisperi tu tetri?
ਭੁਗਤਾਨ ਕਾਊਂਟਰ ਕਿੱਥੇ ਹੈ? იქ არის ს-ლა-ო. ი_ ა___ ს______ ი- ა-ი- ს-ლ-რ-. --------------- იქ არის სალარო. 0
did--------t-ar-? d___ t_ p________ d-d- t- p-a-'-r-? ----------------- didi tu p'at'ara?

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...