ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ka საღამოს გასეირნება

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [ორმოცდაოთხი]

44 [ormotsdaotkhi]

საღამოს გასეირნება

saghamos gaseirneba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? არ----ქ დ-ს--თ---? ა___ ა_ დ_________ ა-ი- ა- დ-ს-ო-ე-ა- ------------------ არის აქ დისკოთეკა? 0
sagha--s-gas--r-eba s_______ g_________ s-g-a-o- g-s-i-n-b- ------------------- saghamos gaseirneba
ਕੀ ਇੱਥੇ ਕੋਈ ਨਾਈਟ – ਕਲੱਬ ਹੈ? ა--ს ---ღ-მ-- კლუ--? ა___ ა_ ღ____ კ_____ ა-ი- ა- ღ-მ-ს კ-უ-ი- -------------------- არის აქ ღამის კლუბი? 0
s---amo---as--r---a s_______ g_________ s-g-a-o- g-s-i-n-b- ------------------- saghamos gaseirneba
ਕੀ ਇੱਥੇ ਕੋਈ ਪੱਬ ਹੈ? ა--ს -ქ-კ-ფე? ა___ ა_ კ____ ა-ი- ა- კ-ფ-? ------------- არის აქ კაფე? 0
ari------i---otek-a? a___ a_ d___________ a-i- a- d-s-'-t-k-a- -------------------- aris ak disk'otek'a?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? რა--ა-ის --ე- ს--ამ---თ--ტ-შ-? რ_ გ____ დ___ ს______ თ_______ რ- გ-დ-ს დ-ე- ს-ღ-მ-ს თ-ა-რ-ი- ------------------------------ რა გადის დღეს საღამოს თეატრში? 0
a-is----gham-s k'l-bi? a___ a_ g_____ k______ a-i- a- g-a-i- k-l-b-? ---------------------- aris ak ghamis k'lubi?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? რ----დ-----ეს-სა--მ-ს-კ----ი? რ_ გ____ დ___ ს______ კ______ რ- გ-დ-ს დ-ე- ს-ღ-მ-ს კ-ნ-შ-? ----------------------------- რა გადის დღეს საღამოს კინოში? 0
ari---k-k'ape? a___ a_ k_____ a-i- a- k-a-e- -------------- aris ak k'ape?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? რა--------ღ----აღა----ტელ-ვ--ორ-ი? რ_ გ____ დ___ ს______ ტ___________ რ- გ-დ-ს დ-ე- ს-ღ-მ-ს ტ-ლ-ვ-ზ-რ-ი- ---------------------------------- რა გადის დღეს საღამოს ტელევიზორში? 0
r- --d---dgh-- sagh--o- teat'--h-? r_ g____ d____ s_______ t_________ r- g-d-s d-h-s s-g-a-o- t-a-'-s-i- ---------------------------------- ra gadis dghes saghamos teat'rshi?
ਕੀ ਨਾਟਕ ਦੇ ਹੋਰ ਟਿਕਟ ਹਨ? არი------ვ-თეატ--ს ბ---თე-ი? ა___ კ____ თ______ ბ________ ა-ი- კ-დ-ვ თ-ა-რ-ს ბ-ლ-თ-ბ-? ---------------------------- არის კიდევ თეატრის ბილეთები? 0
ra--------gh-- ---h-----k--n--h-? r_ g____ d____ s_______ k________ r- g-d-s d-h-s s-g-a-o- k-i-o-h-? --------------------------------- ra gadis dghes saghamos k'inoshi?
ਕੀ ਫਿਲਮ ਦੇ ਹੋਰ ਟਿਕਟ ਹਨ? ა-ი- კი-ევ კ--ო- ---ეთებ-? ა___ კ____ კ____ ბ________ ა-ი- კ-დ-ვ კ-ნ-ს ბ-ლ-თ-ბ-? -------------------------- არის კიდევ კინოს ბილეთები? 0
r---ad---dgh---s-gh-mo--t'--e----r--i? r_ g____ d____ s_______ t_____________ r- g-d-s d-h-s s-g-a-o- t-e-e-i-o-s-i- -------------------------------------- ra gadis dghes saghamos t'elevizorshi?
ਕੀ ਖੇਲ ਦੇ ਹੋਰ ਟਿਕਟ ਹਨ? ა--ს-კიდევ ფეხბ-რთი--------ბ-? ა___ კ____ ფ________ ბ________ ა-ი- კ-დ-ვ ფ-ხ-უ-თ-ს ბ-ლ-თ-ბ-? ------------------------------ არის კიდევ ფეხბურთის ბილეთები? 0
ar-s -'---- te--'-is-bil----i? a___ k_____ t_______ b________ a-i- k-i-e- t-a-'-i- b-l-t-b-? ------------------------------ aris k'idev teat'ris biletebi?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। სუ-----ნ მ---- ჯდ-მ-. ს__ უ___ მ____ ჯ_____ ს-ლ უ-ა- მ-ნ-ა ჯ-ო-ა- --------------------- სულ უკან მინდა ჯდომა. 0
ari- k-id-- -'inos--i-et-b-? a___ k_____ k_____ b________ a-i- k-i-e- k-i-o- b-l-t-b-? ---------------------------- aris k'idev k'inos biletebi?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ს-დ-- შ-ა-ი-მინ-ა--დომ-. ს____ შ____ მ____ ჯ_____ ს-დ-ე შ-ა-ი მ-ნ-ა ჯ-ო-ა- ------------------------ სადმე შუაში მინდა ჯდომა. 0
ar---k'i-ev --k--urti---i--tebi? a___ k_____ p_________ b________ a-i- k-i-e- p-k-b-r-i- b-l-t-b-? -------------------------------- aris k'idev pekhburtis biletebi?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। სულ --- მ-ნ-ა --ომ-. ს__ წ__ მ____ ჯ_____ ს-ლ წ-ნ მ-ნ-ა ჯ-ო-ა- -------------------- სულ წინ მინდა ჯდომა. 0
su- uk-a- m--d-----m-. s__ u____ m____ j_____ s-l u-'-n m-n-a j-o-a- ---------------------- sul uk'an minda jdoma.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? შეგიძ-ი----ა-ე--ირ-იო-? შ________ რ___ მ_______ შ-გ-ძ-ი-თ რ-მ- მ-რ-ი-თ- ----------------------- შეგიძლიათ რამე მირჩიოთ? 0
s---e--hu------i-d---d-m-. s____ s______ m____ j_____ s-d-e s-u-s-i m-n-a j-o-a- -------------------------- sadme shuashi minda jdoma.
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? რო-ი----ყ--ა წ----დგ-ნ-? რ____ ი_____ წ__________ რ-დ-ს ი-ყ-ბ- წ-რ-ო-გ-ნ-? ------------------------ როდის იწყება წარმოდგენა? 0
s-d-e-s-ua--- m-n-a --om-. s____ s______ m____ j_____ s-d-e s-u-s-i m-n-a j-o-a- -------------------------- sadme shuashi minda jdoma.
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? შ--იძლ-ათ ე--- -ი-----მ-შოვნოთ? შ________ ე___ ბ_____ მ________ შ-გ-ძ-ი-თ ე-თ- ბ-ლ-თ- მ-შ-ვ-ო-? ------------------------------- შეგიძლიათ ერთი ბილეთი მიშოვნოთ? 0
sa--- ----shi min-a-jdo-a. s____ s______ m____ j_____ s-d-e s-u-s-i m-n-a j-o-a- -------------------------- sadme shuashi minda jdoma.
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? არი- ა-,-ა--ო--გო--ი--მ--და-ი? ა___ ა__ ა____ გ_____ მ_______ ა-ი- ა-, ა-ლ-ს გ-ლ-ი- მ-ე-ა-ი- ------------------------------ არის აქ, ახლოს გოლფის მოედანი? 0
s-- ts-in m---a ---ma. s__ t____ m____ j_____ s-l t-'-n m-n-a j-o-a- ---------------------- sul ts'in minda jdoma.
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? არის -ქ,-ა-ლ-- ტე-ის-ს მო-----? ა___ ა__ ა____ ტ______ მ_______ ა-ი- ა-, ა-ლ-ს ტ-ნ-ს-ს მ-ე-ა-ი- ------------------------------- არის აქ, ახლოს ტენისის მოედანი? 0
s-eg--zl-at r-----------t? s__________ r___ m________ s-e-i-z-i-t r-m- m-r-h-o-? -------------------------- shegidzliat rame mirchiot?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? არ-- აქ- ა--ო---აცურა- აუზი? ა___ ა__ ა____ ს______ ა____ ა-ი- ა-, ა-ლ-ს ს-ც-რ-ო ა-ზ-? ---------------------------- არის აქ, ახლოს საცურაო აუზი? 0
she---z------a-- m-rchio-? s__________ r___ m________ s-e-i-z-i-t r-m- m-r-h-o-? -------------------------- shegidzliat rame mirchiot?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...