ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ka საზოგადოებრივი ტრანსპორტი

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [ოცდათექვსმეტი]

36 [otsdatekvsmet'i]

საზოგადოებრივი ტრანსპორტი

sazogadoebrivi t'ransp'ort'i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? სად-არის-ავტო--ს-ს --ჩე---ა? ს__ ა___ ა________ გ________ ს-დ ა-ი- ა-ტ-ბ-ს-ს გ-ჩ-რ-ბ-? ---------------------------- სად არის ავტობუსის გაჩერება? 0
s-d--r-s-----obu-is g-c-e-eb-? s__ a___ a_________ g_________ s-d a-i- a-t-o-u-i- g-c-e-e-a- ------------------------------ sad aris avt'obusis gachereba?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? რო-ელ- -ვტ--უ-ი---დის--ე--რშ-? რ_____ ა_______ მ____ ც_______ რ-მ-ლ- ა-ტ-ბ-ს- მ-დ-ს ც-ნ-რ-ი- ------------------------------ რომელი ავტობუსი მიდის ცენტრში? 0
rome-i-a-----us--m-di--t--n-'rshi? r_____ a________ m____ t__________ r-m-l- a-t-o-u-i m-d-s t-e-t-r-h-? ---------------------------------- romeli avt'obusi midis tsent'rshi?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? რო-ელ---ა--თ ---ა--ი-გ--ვ-ო? რ_____ ხ____ უ___ ვ_________ რ-მ-ლ- ხ-ზ-თ უ-დ- ვ-მ-ზ-ვ-ო- ---------------------------- რომელი ხაზით უნდა ვიმგზავრო? 0
r--eli kha-i--u--- --mgz-vr-? r_____ k_____ u___ v_________ r-m-l- k-a-i- u-d- v-m-z-v-o- ----------------------------- romeli khazit unda vimgzavro?
ਕੀ ਮੈਨੂੰ ਬਦਲਣਾ ਪਵੇਗਾ? უ-და-გადავ-დე? უ___ გ________ უ-დ- გ-დ-ვ-დ-? -------------- უნდა გადავჯდე? 0
r--el- khaz-t u-d- -i---a--o? r_____ k_____ u___ v_________ r-m-l- k-a-i- u-d- v-m-z-v-o- ----------------------------- romeli khazit unda vimgzavro?
ਮੈਨੂੰ ਕਿੱਥੇ ਬਦਲਣਾ ਪਵੇਗਾ? სად -ნდ--გად--ჯდ-? ს__ უ___ გ________ ს-დ უ-დ- გ-დ-ვ-დ-? ------------------ სად უნდა გადავჯდე? 0
r--eli-k---it u-da --mg-a---? r_____ k_____ u___ v_________ r-m-l- k-a-i- u-d- v-m-z-v-o- ----------------------------- romeli khazit unda vimgzavro?
ਟਿਕਟ ਕਿੰਨੇ ਦੀ ਹੈ? რ- ღი------ი----ეთი? რ_ ღ___ ე___ ბ______ რ- ღ-რ- ე-თ- ბ-ლ-თ-? -------------------- რა ღირს ერთი ბილეთი? 0
u-da ---avjd-? u___ g________ u-d- g-d-v-d-? -------------- unda gadavjde?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? რ---ენ- გა-ე-------ენტ--მდ-? რ______ გ________ ც_________ რ-მ-ე-ი გ-ჩ-რ-ბ-ა ც-ნ-რ-მ-ე- ---------------------------- რამდენი გაჩერებაა ცენტრამდე? 0
unda g-d----e? u___ g________ u-d- g-d-v-d-? -------------- unda gadavjde?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। აქ უ-და ჩა----ნ---. ა_ უ___ ჩ__________ ა- უ-დ- ჩ-ბ-ძ-ნ-ე-. ------------------- აქ უნდა ჩაბრძანდეთ. 0
u--a -a-av-de? u___ g________ u-d- g-d-v-d-? -------------- unda gadavjde?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। უ--იდ-ნ--ნ-ა--აბ-ძა-დე-. უ______ უ___ ჩ__________ უ-ნ-დ-ნ უ-დ- ჩ-ბ-ძ-ნ-ე-. ------------------------ უკნიდან უნდა ჩაბრძანდეთ. 0
sa--unda-----vjd-? s__ u___ g________ s-d u-d- g-d-v-d-? ------------------ sad unda gadavjde?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। მ----ს-შე-დეგი-მ-ტ-რებ----5-წუ-შ--მ---. მ_____ შ______ მ_________ 5 წ____ მ____ მ-ტ-ო- შ-მ-ე-ი მ-ტ-რ-ბ-ლ- 5 წ-თ-ი მ-ვ-. --------------------------------------- მეტროს შემდეგი მატარებელი 5 წუთში მოვა. 0
sa- --d--gada---e? s__ u___ g________ s-d u-d- g-d-v-d-? ------------------ sad unda gadavjde?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। შე--ეგ--ტრ---ა- -- წუთ---მ-ვ-. შ______ ტ______ 1_ წ____ მ____ შ-მ-ე-ი ტ-ა-ვ-ი 1- წ-თ-ი მ-ვ-. ------------------------------ შემდეგი ტრამვაი 10 წუთში მოვა. 0
sad-un-- ---a-jde? s__ u___ g________ s-d u-d- g-d-v-d-? ------------------ sad unda gadavjde?
ਅਗਲੀ ਬੱਸ 15 ਮਿੰਟ ਵਿੱਚ ਆਏਗੀ। შ--დ-გი----ო-უს- 15--უ-ში --ვ-. შ______ ა_______ 1_ წ____ მ____ შ-მ-ე-ი ა-ტ-ბ-ს- 1- წ-თ-ი მ-ვ-. ------------------------------- შემდეგი ავტობუსი 15 წუთში მოვა. 0
r- --ir- e--i -ilet-? r_ g____ e___ b______ r- g-i-s e-t- b-l-t-? --------------------- ra ghirs erti bileti?
ਆਖਰੀ ਮੈਟਰੋ ਕਦੋਂ ਹੈ? რ-დ-ს --დ------რო- ბ-ლო მა---ე-ელი? რ____ გ____ მ_____ ბ___ მ__________ რ-დ-ს გ-დ-ს მ-ტ-ო- ბ-ლ- მ-ტ-რ-ბ-ლ-? ----------------------------------- როდის გადის მეტროს ბოლო მატარებელი? 0
ra--h----e--i -i-et-? r_ g____ e___ b______ r- g-i-s e-t- b-l-t-? --------------------- ra ghirs erti bileti?
ਆਖਰੀ ਟ੍ਰਾਮ ਕਦੋਂ ਹੈ? როდ-ს---დის--ოლ---რა-ვ-ი? რ____ გ____ ბ___ ტ_______ რ-დ-ს გ-დ-ს ბ-ლ- ტ-ა-ვ-ი- ------------------------- როდის გადის ბოლო ტრამვაი? 0
r--g-irs-e--i ------? r_ g____ e___ b______ r- g-i-s e-t- b-l-t-? --------------------- ra ghirs erti bileti?
ਆਖਰੀ ਬੱਸ ਕਦੋਂ ਹੈ? რ---- გადი-------ავ-ო----? რ____ გ____ ბ___ ა________ რ-დ-ს გ-დ-ს ბ-ლ- ა-ტ-ბ-ს-? -------------------------- როდის გადის ბოლო ავტობუსი? 0
r--den---a--e------t-e-t'--m-e? r______ g_________ t___________ r-m-e-i g-c-e-e-a- t-e-t-r-m-e- ------------------------------- ramdeni gacherebaa tsent'ramde?
ਕੀ ਤੁਹਾਡੇ ਕੋਲ ਟਿਕਟ ਹੈ? გ--ვთ -ილეთი? გ____ ბ______ გ-ქ-თ ბ-ლ-თ-? ------------- გაქვთ ბილეთი? 0
a- --d- c-abr--and--. a_ u___ c____________ a- u-d- c-a-r-z-n-e-. --------------------- ak unda chabrdzandet.
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। ბ---თ-?----ა- -რ-მ---ს. ბ______ -____ ა_ მ_____ ბ-ლ-თ-? --რ-, ა- მ-ქ-ს- ----------------------- ბილეთი? -არა, არ მაქვს. 0
a--unda-c--b-d-a-det. a_ u___ c____________ a- u-d- c-a-r-z-n-e-. --------------------- ak unda chabrdzandet.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। მ--ი--ჯა---ა-უ-და გადაი-ა---! მ____ ჯ_____ უ___ გ__________ მ-შ-ნ ჯ-რ-მ- უ-დ- გ-დ-ი-ა-ო-! ----------------------------- მაშინ ჯარიმა უნდა გადაიხადოთ! 0
ak --d- cha-rdzand--. a_ u___ c____________ a- u-d- c-a-r-z-n-e-. --------------------- ak unda chabrdzandet.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?