ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ka ავარია

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [ოცდაცხრამეტი]

39 [otsdatskhramet'i]

ავარია

avaria

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? ს-- --ი- -ა--ო--ი-ბენზი-გ-----რ-ი სადგ--ი? ს__ ა___ უ_______ ბ______________ ს_______ ს-დ ა-ი- უ-ხ-ო-ს- ბ-ნ-ი-გ-ს-მ-რ-ი ს-დ-უ-ი- ------------------------------------------ სად არის უახლოესი ბენზინგასამართი სადგური? 0
ava-ia a_____ a-a-i- ------ avaria
ਮੇਰਾ ਟਾਇਰ ਫਟ ਗਿਆ ਹੈ। ს-ბურავი და----ა. ს_______ დ_______ ს-ბ-რ-ვ- დ-მ-შ-ა- ----------------- საბურავი დამეშვა. 0
a-ar-a a_____ a-a-i- ------ avaria
ਕੀ ਤੁਸੀਂ ਪਹੀਆ ਬਦਲ ਸਕਦੇ ਹੋ। შ-გი-ლ-ათ-ს-ბ---ვი გ---ცვალოთ? შ________ ს_______ გ__________ შ-გ-ძ-ი-თ ს-ბ-რ-ვ- გ-მ-ც-ა-ო-? ------------------------------ შეგიძლიათ საბურავი გამოცვალოთ? 0
s-d -ris-u--hloe------z--ga---a--i sadgu-i? s__ a___ u________ b______________ s_______ s-d a-i- u-k-l-e-i b-n-i-g-s-m-r-i s-d-u-i- ------------------------------------------- sad aris uakhloesi benzingasamarti sadguri?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। მჭ-რ-----რ-მ--ნ-მე ლი-რ----ზ---. მ_______ რ________ ლ____ დ______ მ-ი-დ-ბ- რ-მ-ე-ი-ე ლ-ტ-ი დ-ზ-ლ-. -------------------------------- მჭირდება რამდენიმე ლიტრი დიზელი. 0
sa- ar-s-u-khloes- b---in-a-am--ti---dg-r-? s__ a___ u________ b______________ s_______ s-d a-i- u-k-l-e-i b-n-i-g-s-m-r-i s-d-u-i- ------------------------------------------- sad aris uakhloesi benzingasamarti sadguri?
ਪੈਟਰੋਲ ਖਤਮ ਹੋ ਗਿਆ ਹੈ। ბ--ზ--- ---რ მა-ვ-. ბ______ ა___ მ_____ ბ-ნ-ი-ი ა-ა- მ-ქ-ს- ------------------- ბენზინი აღარ მაქვს. 0
sad----s --k-lo--i -e--i--as-----i -ad-uri? s__ a___ u________ b______________ s_______ s-d a-i- u-k-l-e-i b-n-i-g-s-m-r-i s-d-u-i- ------------------------------------------- sad aris uakhloesi benzingasamarti sadguri?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? გ-ქვ--ს--ა--რი-----ნ-სტ--? გ____ ს_________ კ________ გ-ქ-თ ს-თ-დ-რ-გ- კ-ნ-ს-რ-? -------------------------- გაქვთ სათადარიგო კანისტრი? 0
s-b--avi-da--s--a. s_______ d________ s-b-r-v- d-m-s-v-. ------------------ saburavi dameshva.
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? სა--ა--შეი-ლ--- დ----კო? ს_____ შ_______ დ_______ ს-ი-ა- შ-ი-ლ-ბ- დ-ვ-ე-ო- ------------------------ საიდან შეიძლება დავრეკო? 0
sabu-avi -a------. s_______ d________ s-b-r-v- d-m-s-v-. ------------------ saburavi dameshva.
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। ევა-უ-ტო-- მ-ი--ება. ე_________ მ________ ე-ა-უ-ტ-რ- მ-ი-დ-ბ-. -------------------- ევაკუატორი მჭირდება. 0
s-b-r----dames-va. s_______ d________ s-b-r-v- d-m-s-v-. ------------------ saburavi dameshva.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ვ--კანიზ-ციას-ვე-ე-. ვ____________ ვ_____ ვ-ლ-ა-ი-ა-ი-ს ვ-ძ-ბ- -------------------- ვულკანიზაციას ვეძებ. 0
sh---dz-----s------i ga-otsv--o-? s__________ s_______ g___________ s-e-i-z-i-t s-b-r-v- g-m-t-v-l-t- --------------------------------- shegidzliat saburavi gamotsvalot?
ਇੱਕ ਦੁਰਘਟਨਾ ਹੋਈ ਹੈ। ავარი--მ---ა. ა_____ მ_____ ა-ა-ი- მ-ხ-ა- ------------- ავარია მოხდა. 0
she-idzl--t s-bur-vi g----sval--? s__________ s_______ g___________ s-e-i-z-i-t s-b-r-v- g-m-t-v-l-t- --------------------------------- shegidzliat saburavi gamotsvalot?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? სა- -რის-უა--ოე-ი ---ე-ონი? ს__ ა___ უ_______ ტ________ ს-დ ა-ი- უ-ხ-ო-ს- ტ-ლ-ფ-ნ-? --------------------------- სად არის უახლოესი ტელეფონი? 0
sh-g-d-lia- s-bura-i -am-----lot? s__________ s_______ g___________ s-e-i-z-i-t s-b-r-v- g-m-t-v-l-t- --------------------------------- shegidzliat saburavi gamotsvalot?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? თ-- ხო- ------ვ- მო-ი---- ტ-ლ---ნ-? თ__ ხ__ ა_ გ____ მ_______ ტ________ თ-ნ ხ-მ ა- გ-ქ-თ მ-ბ-ლ-რ- ტ-ლ-ფ-ნ-? ----------------------------------- თან ხომ არ გაქვთ მობილური ტელეფონი? 0
m--'--d-b- r---eni-- -i-'----ize--. m_________ r________ l_____ d______ m-h-i-d-b- r-m-e-i-e l-t-r- d-z-l-. ----------------------------------- mch'irdeba ramdenime lit'ri dizeli.
ਸਾਨੂੰ ਮਦਦ ਦੀ ਲੋੜ ਹੈ। ჩ----დ---არ-ბა გ---რ----. ჩ___ დ________ გ_________ ჩ-ე- დ-ხ-ა-ე-ა გ-ჭ-რ-ე-ა- ------------------------- ჩვენ დახმარება გვჭირდება. 0
be-zi-i a-h-- m----. b______ a____ m_____ b-n-i-i a-h-r m-k-s- -------------------- benzini aghar makvs.
ਡਾਕਟਰ ਨੂੰ ਬੁਲਾਓ। გამ--ძახეთ---იმ-! გ_________ ე_____ გ-მ-ი-ა-ე- ე-ი-ი- ----------------- გამოიძახეთ ექიმი! 0
b-nzi-- a-------kvs. b______ a____ m_____ b-n-i-i a-h-r m-k-s- -------------------- benzini aghar makvs.
ਪੁਲਿਸ ਨੂੰ ਬੁਲਾਓ। გა-ო--ახ-თ პო-ი---! გ_________ პ_______ გ-მ-ი-ა-ე- პ-ლ-ც-ა- ------------------- გამოიძახეთ პოლიცია! 0
b--zini ag-ar-mak--. b______ a____ m_____ b-n-i-i a-h-r m-k-s- -------------------- benzini aghar makvs.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। თ--ე------უ-ებ---თ--შეი-----. თ_____ ს________ თ_ შ________ თ-ვ-ნ- ს-ბ-თ-ბ-, თ- შ-ი-ლ-ბ-. ----------------------------- თქვენი საბუთები, თუ შეიძლება. 0
ga-vt----ada---- -'a-i--'r-? g____ s_________ k__________ g-k-t s-t-d-r-g- k-a-i-t-r-? ---------------------------- gakvt satadarigo k'anist'ri?
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। თქ-ენ--მარ--ი- მოწ--ბ-- თუ-შეიძლე--. თ_____ მ______ მ_______ თ_ შ________ თ-ვ-ნ- მ-რ-ვ-ს მ-წ-ო-ა- თ- შ-ი-ლ-ბ-. ------------------------------------ თქვენი მართვის მოწმობა, თუ შეიძლება. 0
s-i-an s-eid-l-b---avr--'-? s_____ s_________ d________ s-i-a- s-e-d-l-b- d-v-e-'-? --------------------------- saidan sheidzleba davrek'o?
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। თ-ვენი --ტ-ი--ო ---ო-ო-ი--ს-მ-----ა- ----ეიძ-ება. თ_____ ს_______ ა__________ მ_______ თ_ შ________ თ-ვ-ნ- ს-ტ-ი-თ- ა-ტ-მ-ბ-ლ-ს მ-წ-ო-ა- თ- შ-ი-ლ-ბ-. ------------------------------------------------- თქვენი სატვირთო ავტომობილის მოწმობა, თუ შეიძლება. 0
e--k'--t-o-i--ch-ir--b-. e___________ m__________ e-a-'-a-'-r- m-h-i-d-b-. ------------------------ evak'uat'ori mch'irdeba.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!