ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ka ქალაქის დათვალიერება

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [ორმოცდაორი]

42 [ormotsdaori]

ქალაქის დათვალიერება

kalakis datvaliereba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღ--ა ---ა-ი-კ-ირ-ო---? ღ___ ბ_____ კ_________ ღ-ა- ბ-ზ-რ- კ-ი-ა-ბ-თ- ---------------------- ღიაა ბაზარი კვირაობით? 0
kalaki- ---v-----eba k______ d___________ k-l-k-s d-t-a-i-r-b- -------------------- kalakis datvaliereba
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღ-აა--ამო--ნ----ირ--ბი-? ღ___ გ_______ კ_________ ღ-ა- გ-მ-ფ-ნ- კ-ი-ა-ბ-თ- ------------------------ ღიაა გამოფენა კვირაობით? 0
k--akis datv---ere-a k______ d___________ k-l-k-s d-t-a-i-r-b- -------------------- kalakis datvaliereba
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ღ--- --მო--ნა ----ა---ობით? ღ___ გ_______ ს____________ ღ-ა- გ-მ-ფ-ნ- ს-მ-ა-ა-ო-ი-? --------------------------- ღიაა გამოფენა სამშაბათობით? 0
ghi-a b--ar- --v-r-o-it? g____ b_____ k__________ g-i-a b-z-r- k-v-r-o-i-? ------------------------ ghiaa bazari k'viraobit?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღი-ა--ოოპ-რკ--ოთ-შა-ა-----? ღ___ ზ_______ ო____________ ღ-ა- ზ-ო-ა-კ- ო-ხ-ა-ა-ო-ი-? --------------------------- ღიაა ზოოპარკი ოთხშაბათობით? 0
g--aa-ga------ k--i--ob--? g____ g_______ k__________ g-i-a g-m-p-n- k-v-r-o-i-? -------------------------- ghiaa gamopena k'viraobit?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ღიაა-მ--ეუ----უთ-ა---ობი-? ღ___ მ______ ხ____________ ღ-ა- მ-ზ-უ-ი ხ-თ-ა-ა-ო-ი-? -------------------------- ღიაა მუზეუმი ხუთშაბათობით? 0
ghi-a---mo--na --ms-aba--bit? g____ g_______ s_____________ g-i-a g-m-p-n- s-m-h-b-t-b-t- ----------------------------- ghiaa gamopena samshabatobit?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ღ-ა- -ალ--ე- პ-რ-ს-ევ-ბ--? ღ___ გ______ პ____________ ღ-ა- გ-ლ-რ-ა პ-რ-ს-ე-ო-ი-? -------------------------- ღიაა გალერეა პარასკევობით? 0
g--aa -amope----amsh---to-it? g____ g_______ s_____________ g-i-a g-m-p-n- s-m-h-b-t-b-t- ----------------------------- ghiaa gamopena samshabatobit?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ფოტო- გ---ღ-ბა --ი----ა? ფ____ გ_______ შ________ ფ-ტ-ს გ-დ-ღ-ბ- შ-ი-ლ-ბ-? ------------------------ ფოტოს გადაღება შეიძლება? 0
ghia--ga-open--s-m-h---t--i-? g____ g_______ s_____________ g-i-a g-m-p-n- s-m-h-b-t-b-t- ----------------------------- ghiaa gamopena samshabatobit?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? შე-ვ-ის--ის -ნ---გ--ა-ი--დ-? შ__________ უ___ გ__________ შ-ს-ლ-ს-ვ-ს უ-დ- გ-დ-ვ-ხ-დ-? ---------------------------- შესვლისთვის უნდა გადავიხადო? 0
g-ia---oo-'-------t-hsha-at---t? g____ z_________ o______________ g-i-a z-o-'-r-'- o-k-s-a-a-o-i-? -------------------------------- ghiaa zoop'ark'i otkhshabatobit?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? რ---ირს-შ----ა? რ_ ღ___ შ______ რ- ღ-რ- შ-ს-ლ-? --------------- რა ღირს შესვლა? 0
gh--a m--e--i-kh----ab---bi-? g____ m______ k______________ g-i-a m-z-u-i k-u-s-a-a-o-i-? ----------------------------- ghiaa muzeumi khutshabatobit?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? არ-ს-ფ-სდა----ა --უფის---ს? ა___ ფ_________ ჯ__________ ა-ი- ფ-ს-ა-ლ-ბ- ჯ-უ-ი-თ-ი-? --------------------------- არის ფასდაკლება ჯგუფისთვის? 0
gh-a--mu-eumi ---t-hab-to-i-? g____ m______ k______________ g-i-a m-z-u-i k-u-s-a-a-o-i-? ----------------------------- ghiaa muzeumi khutshabatobit?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? არ-- --ს-აკლება-ბ----ე--ს-ვის? ა___ ფ_________ ბ_____________ ა-ი- ფ-ს-ა-ლ-ბ- ბ-ვ-ვ-ბ-ს-ვ-ს- ------------------------------ არის ფასდაკლება ბავშვებისთვის? 0
g--aa --z-u------t-h-b-----t? g____ m______ k______________ g-i-a m-z-u-i k-u-s-a-a-o-i-? ----------------------------- ghiaa muzeumi khutshabatobit?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ა-ის ---დ---ე---სტუდენტ-ბი--ვი-? ა___ ფ_________ ს_______________ ა-ი- ფ-ს-ა-ლ-ბ- ს-უ-ე-ტ-ბ-ს-ვ-ს- -------------------------------- არის ფასდაკლება სტუდენტებისთვის? 0
gh-aa ga----a-p'------------? g____ g______ p______________ g-i-a g-l-r-a p-a-a-k-e-o-i-? ----------------------------- ghiaa galerea p'arask'evobit?
ਉਹ ਇਮਾਰਤ ਕੀ ਹੈ? ეს-რა --ნ--ა-? ე_ რ_ შ_______ ე- რ- შ-ნ-ბ-ა- -------------- ეს რა შენობაა? 0
pot'--------heb- -h-idzle-a? p_____ g________ s__________ p-t-o- g-d-g-e-a s-e-d-l-b-? ---------------------------- pot'os gadagheba sheidzleba?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ეს-შე-ობ- რა-ხნი--ა? ე_ შ_____ რ_ ხ______ ე- შ-ნ-ბ- რ- ხ-ი-ა-? -------------------- ეს შენობა რა ხნისაა? 0
sh-svl-s--i---nda g--a--kha--? s___________ u___ g___________ s-e-v-i-t-i- u-d- g-d-v-k-a-o- ------------------------------ shesvlistvis unda gadavikhado?
ਉਹ ਇਮਾਰਤ ਕਿਸਨੇ ਬਣਾਈ ਹੈ? ეს--ენ--ა-ვ---აა---ა? ე_ შ_____ ვ__ ა______ ე- შ-ნ-ბ- ვ-ნ ა-შ-ნ-? --------------------- ეს შენობა ვინ ააშენა? 0
s-e-----tv-s -nd- g-d-v---a--? s___________ u___ g___________ s-e-v-i-t-i- u-d- g-d-v-k-a-o- ------------------------------ shesvlistvis unda gadavikhado?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। მე არ--ტექ-უ-ა ---ნე-ერე----. მ_ ა__________ მ_____________ მ- ა-ქ-ტ-ქ-უ-ა მ-ი-ე-ე-ე-ე-ს- ----------------------------- მე არქიტექტურა მაინეტერესებს. 0
shes-li--vis -n-- -a-av-k---o? s___________ u___ g___________ s-e-v-i-t-i- u-d- g-d-v-k-a-o- ------------------------------ shesvlistvis unda gadavikhado?
ਮੇਰੀ ਰੁਚੀ ਕਲਾ ਵਿੱਚ ਹੈ। მე--ელ--ნე-------ტ---სებ-. მ_ ხ________ მ____________ მ- ხ-ლ-ვ-ე-ა მ-ი-ტ-რ-ს-ბ-. -------------------------- მე ხელოვნება მაინტერესებს. 0
ra ---r---hesvla? r_ g____ s_______ r- g-i-s s-e-v-a- ----------------- ra ghirs shesvla?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। მე --ატვრობ- მ-ი-ტე---ე--. მ_ მ________ მ____________ მ- მ-ა-ვ-ო-ა მ-ი-ტ-რ-ს-ბ-. -------------------------- მე მხატვრობა მაინტერესებს. 0
r--g-i-- shes---? r_ g____ s_______ r- g-i-s s-e-v-a- ----------------- ra ghirs shesvla?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।