ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   am የከተማ ጉብኝት

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [አርባ ሁለት]

42 [አርባ ሁለት]

የከተማ ጉብኝት

ketema gubinyiti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ገበያ- እ-ድ---ት-ነው? ገ___ እ__ ክ__ ነ__ ገ-ያ- እ-ድ ክ-ት ነ-? ---------------- ገበያው እሁድ ክፍት ነው? 0
ke-----g-biny-ti k_____ g________ k-t-m- g-b-n-i-i ---------------- ketema gubinyiti
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ባ---ሰኞ-ክ-ት --? ባ__ ሰ_ ክ__ ነ__ ባ-ር ሰ- ክ-ት ነ-? -------------- ባዛር ሰኞ ክፍት ነው? 0
k-t----g-b--yi-i k_____ g________ k-t-m- g-b-n-i-i ---------------- ketema gubinyiti
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? እ-ዚ--ን --ሰኞ ክፍት --? እ_____ ማ___ ክ__ ነ__ እ-ዚ-ሽ- ማ-ሰ- ክ-ት ነ-? ------------------- እግዚብሽን ማክሰኞ ክፍት ነው? 0
gebe--w----udi k-fi-i-n-wi? g_______ i____ k_____ n____ g-b-y-w- i-u-i k-f-t- n-w-? --------------------------- gebeyawi ihudi kifiti newi?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? የ---ት መ--ያ ማ-ከሉ እረቡ-ክፍ- -ው? የ____ መ___ ማ___ እ__ ክ__ ነ__ የ-ራ-ት መ-ሪ- ማ-ከ- እ-ቡ ክ-ት ነ-? --------------------------- የአራዊት መኖሪያ ማእከሉ እረቡ ክፍት ነው? 0
g----awi i-ud- k--iti ----? g_______ i____ k_____ n____ g-b-y-w- i-u-i k-f-t- n-w-? --------------------------- gebeyawi ihudi kifiti newi?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ቤተ---ክ- --ስ-ክፍት-ነው? ቤ______ ሃ__ ክ__ ነ__ ቤ---ዘ-ሩ ሃ-ስ ክ-ት ነ-? ------------------- ቤተ-መዘክሩ ሃሙስ ክፍት ነው? 0
g-be---- i-ud---i--t- --w-? g_______ i____ k_____ n____ g-b-y-w- i-u-i k-f-t- n-w-? --------------------------- gebeyawi ihudi kifiti newi?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? የስ-- -----አር---ፍት -ው? የ___ ማ___ አ__ ክ__ ነ__ የ-እ- ማ-ከ- አ-ብ ክ-ት ነ-? --------------------- የስእል ማእከሉ አርብ ክፍት ነው? 0
baza-- -eny- ----t------? b_____ s____ k_____ n____ b-z-r- s-n-o k-f-t- n-w-? ------------------------- bazari senyo kifiti newi?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ፎቶ --ሳ- ይፈቀ--? ፎ_ ማ___ ይ_____ ፎ- ማ-ሳ- ይ-ቀ-ል- -------------- ፎቶ ማንሳት ይፈቀዳል? 0
baz-r- -e-yo--if-ti ---i? b_____ s____ k_____ n____ b-z-r- s-n-o k-f-t- n-w-? ------------------------- bazari senyo kifiti newi?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? መ----መክፈ- አለ-ት? መ___ መ___ አ____ መ-ቢ- መ-ፈ- አ-በ-? --------------- መግቢያ መክፈል አለበት? 0
ba--r--se-yo----iti newi? b_____ s____ k_____ n____ b-z-r- s-n-o k-f-t- n-w-? ------------------------- bazari senyo kifiti newi?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? የመግቢያ -ጋው-ስን- --? የ____ ዋ__ ስ__ ነ__ የ-ግ-ያ ዋ-ው ስ-ት ነ-? ----------------- የመግቢያ ዋጋው ስንት ነው? 0
ig-z-b--hi-i m-kis-nyo-k-f--i-n--i? i___________ m________ k_____ n____ i-i-ī-i-h-n- m-k-s-n-o k-f-t- n-w-? ----------------------------------- igizībishini makisenyo kifiti newi?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? ለ--ን ቅ-ሽ--ለ-? ለ___ ቅ__ አ___ ለ-ድ- ቅ-ሽ አ-ው- ------------- ለቡድን ቅናሽ አለው? 0
i-iz-b-s---i -a-ise-----ifiti -e--? i___________ m________ k_____ n____ i-i-ī-i-h-n- m-k-s-n-o k-f-t- n-w-? ----------------------------------- igizībishini makisenyo kifiti newi?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? ለ-ጻ--ቅ-ሽ-አ-ው? ለ___ ቅ__ አ___ ለ-ጻ- ቅ-ሽ አ-ው- ------------- ለህጻን ቅናሽ አለው? 0
igi---i----- -a---e-yo-ki---i-ne--? i___________ m________ k_____ n____ i-i-ī-i-h-n- m-k-s-n-o k-f-t- n-w-? ----------------------------------- igizībishini makisenyo kifiti newi?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ለ------ሽ ---? ለ___ ቅ__ አ___ ለ-ማ- ቅ-ሽ አ-ው- ------------- ለተማሪ ቅናሽ አለው? 0
y----awīti -e--r-y- -a-i--l------------t- --w-? y_________ m_______ m_______ i____ k_____ n____ y-’-r-w-t- m-n-r-y- m-’-k-l- i-e-u k-f-t- n-w-? ----------------------------------------------- ye’ārawīti menorīya ma’ikelu irebu kifiti newi?
ਉਹ ਇਮਾਰਤ ਕੀ ਹੈ? ያ-ህ-- -ም-ድ- --? ያ ህ__ የ____ ነ__ ያ ህ-ጻ የ-ን-ን ነ-? --------------- ያ ህንጻ የምንድን ነው? 0
y--------i m-no-īy- --’i--l- -re-----f--i-n-w-? y_________ m_______ m_______ i____ k_____ n____ y-’-r-w-t- m-n-r-y- m-’-k-l- i-e-u k-f-t- n-w-? ----------------------------------------------- ye’ārawīti menorīya ma’ikelu irebu kifiti newi?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ህ-ጻ--ስ----መ----? ህ___ ስ__ አ__ ነ__ ህ-ጻ- ስ-ት አ-ቱ ነ-? ---------------- ህንጻው ስንት አመቱ ነው? 0
y-------t- -e-or-ya m--i-el- ------kifit- --w-? y_________ m_______ m_______ i____ k_____ n____ y-’-r-w-t- m-n-r-y- m-’-k-l- i-e-u k-f-t- n-w-? ----------------------------------------------- ye’ārawīti menorīya ma’ikelu irebu kifiti newi?
ਉਹ ਇਮਾਰਤ ਕਿਸਨੇ ਬਣਾਈ ਹੈ? ህን--ን ------የገነ--? ህ____ ማ_ ነ_ የ_____ ህ-ጻ-ን ማ- ነ- የ-ነ-ው- ------------------ ህንጻውን ማን ነው የገነባው? 0
bē---m-zek-r- ------ k-fi-i-new-? b____________ h_____ k_____ n____ b-t---e-e-i-u h-m-s- k-f-t- n-w-? --------------------------------- bēte-mezekiru hamusi kifiti newi?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। ስ--ህንፃ -በ----በኛ-። ስ_____ ጥ__ ይ_____ ስ---ን- ጥ-ብ ይ-በ-ል- ----------------- ስነ-ህንፃ ጥበብ ይስበኛል። 0
bēte-----k-r- -----i-k-f-t--new-? b____________ h_____ k_____ n____ b-t---e-e-i-u h-m-s- k-f-t- n-w-? --------------------------------- bēte-mezekiru hamusi kifiti newi?
ਮੇਰੀ ਰੁਚੀ ਕਲਾ ਵਿੱਚ ਹੈ। ስነ-ጥ-ብ -ስ-ኛል ስ_____ ይ____ ስ---በ- ይ-በ-ል ------------ ስነ-ጥበብ ይስበኛል 0
b--e---ze-------m----k-fiti-ne--? b____________ h_____ k_____ n____ b-t---e-e-i-u h-m-s- k-f-t- n-w-? --------------------------------- bēte-mezekiru hamusi kifiti newi?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। ስዕ- -ሳል -ስበ-ል። ስ__ መ__ ይ_____ ስ-ል መ-ል ይ-በ-ል- -------------- ስዕል መሳል ይስበኛል። 0
ye---i---m--ike-u ār-bi-ki-i---n-wi? y_______ m_______ ā____ k_____ n____ y-s-’-l- m-’-k-l- ā-i-i k-f-t- n-w-? ------------------------------------ yesi’ili ma’ikelu āribi kifiti newi?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।