ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   am ሲኒማ

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [አርባ አምስት]

45 [አርባ አምስት]

ሲኒማ

befīlimi bēti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ወ- --ም-ቤ- -ሄ-----ል-ለን። ወ_ ፊ__ ቤ_ መ__ እ_______ ወ- ፊ-ም ቤ- መ-ድ እ-ፈ-ጋ-ን- ---------------------- ወደ ፊልም ቤት መሄድ እንፈልጋለን። 0
befīlim--b--i b_______ b___ b-f-l-m- b-t- ------------- befīlimi bēti
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ዛሬ ጥ- -ልም--ታያ-። ዛ_ ጥ_ ፊ__ ይ____ ዛ- ጥ- ፊ-ም ይ-ያ-። --------------- ዛሬ ጥሩ ፊልም ይታያል። 0
b-fī--m- ---i b_______ b___ b-f-l-m- b-t- ------------- befīlimi bēti
ਫਿਲਮ ਇਕਦਮ ਨਵੀਂ ਹੈ। ፊ-ሙ --ስ-ነ-። ፊ__ አ__ ነ__ ፊ-ሙ አ-ስ ነ-። ----------- ፊልሙ አዲስ ነው። 0
w-d----li-i b--- me---- i--fel-g-l-ni. w___ f_____ b___ m_____ i_____________ w-d- f-l-m- b-t- m-h-d- i-i-e-i-a-e-i- -------------------------------------- wede fīlimi bēti mehēdi inifeligaleni.
ਟਿਕਟ ਕਿੱਥੇ ਮਿਲਣਗੇ? ገን-ብ መክ-ያው ---ነው? ገ___ መ____ የ_ ነ__ ገ-ዘ- መ-ፈ-ው የ- ነ-? ----------------- ገንዘብ መክፈያው የት ነው? 0
we-e--īli-- bē-------di--n-fel--a----. w___ f_____ b___ m_____ i_____________ w-d- f-l-m- b-t- m-h-d- i-i-e-i-a-e-i- -------------------------------------- wede fīlimi bēti mehēdi inifeligaleni.
ਕੀ ਅਜੇ ਵੀ ਕੋਈ ਸੀਟ ਖਾਲੀ ਹੈ? ያል-ያ- -ን--ች እ-ከ--ን አ-? ያ____ ወ____ እ_____ አ__ ያ-ተ-ዙ ወ-በ-ች እ-ከ-ሁ- አ-? ---------------------- ያልተያዙ ወንበሮች እስከአሁን አሉ? 0
we-- f-l-mi-b--i mehē-- -nif-li-al---. w___ f_____ b___ m_____ i_____________ w-d- f-l-m- b-t- m-h-d- i-i-e-i-a-e-i- -------------------------------------- wede fīlimi bēti mehēdi inifeligaleni.
ਟਿਕਟ ਕਿੰਨੇ ਦੀਆਂ ਹਨ? የመግ-ያ -ኬት---ው-ስ-ት-ነው? የ____ ት__ ዋ__ ስ__ ነ__ የ-ግ-ያ ት-ት ዋ-ው ስ-ት ነ-? --------------------- የመግቢያ ትኬት ዋጋው ስንት ነው? 0
z-r- -’iru f-lim- --tayal-. z___ t____ f_____ y________ z-r- t-i-u f-l-m- y-t-y-l-. --------------------------- zarē t’iru fīlimi yitayali.
ਫਿਲਮ ਕਦੋਂ ਸ਼ੁਰੂ ਹੁੰਦੀ ਹੈ? መቼ ነው-መ----የ-ጀምረው? መ_ ነ_ መ___ የ______ መ- ነ- መ-የ- የ-ጀ-ረ-? ------------------ መቼ ነው መታየት የሚጀምረው? 0
z--ē -’i-u--ī---i -it----i. z___ t____ f_____ y________ z-r- t-i-u f-l-m- y-t-y-l-. --------------------------- zarē t’iru fīlimi yitayali.
ਫਿਲਮ ਕਿੰਨੇ ਵਜੇ ਤੱਕ ਚੱਲੇਗੀ? የስ-- ሰዓት------ው? የ___ ሰ__ ፊ__ ነ__ የ-ን- ሰ-ት ፊ-ም ነ-? ---------------- የስንት ሰዓት ፊልም ነው? 0
z-r- ---r---ī--m- -it-yal-. z___ t____ f_____ y________ z-r- t-i-u f-l-m- y-t-y-l-. --------------------------- zarē t’iru fīlimi yitayali.
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ትኬ- -ድ--ማስያዝ--ቻላ-? ት__ ቀ__ ማ___ ይ____ ት-ት ቀ-ሞ ማ-ያ- ይ-ላ-? ------------------ ትኬት ቀድሞ ማስያዝ ይቻላል? 0
fīl--- ād--i-n--i. f_____ ā____ n____ f-l-m- ā-ī-i n-w-. ------------------ fīlimu ādīsi newi.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከኋላ--ቀመ- ---ጋለ-። ከ__ መ___ እ______ ከ-ላ መ-መ- እ-ል-ለ-። ---------------- ከኋላ መቀመጥ እፈልጋለው። 0
fīlim- ād----ne-i. f_____ ā____ n____ f-l-m- ā-ī-i n-w-. ------------------ fīlimu ādīsi newi.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከ--ፊ--መ-መ--እፈልጋ--። ከ____ መ___ እ______ ከ-ለ-ት መ-መ- እ-ል-ለ-። ------------------ ከፊለፊት መቀመጥ እፈልጋለው። 0
f-li------si n-w-. f_____ ā____ n____ f-l-m- ā-ī-i n-w-. ------------------ fīlimu ādīsi newi.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। መ-ል---መጥ---ል--ው። መ__ መ___ እ______ መ-ል መ-መ- እ-ል-ለ-። ---------------- መሃል መቀመጥ እፈልጋለው። 0
g------------f----i -e-i n-w-? g_______ m_________ y___ n____ g-n-z-b- m-k-f-y-w- y-t- n-w-? ------------------------------ genizebi mekifeyawi yeti newi?
ਫਿਲਮ ਚੰਗੀ ਸੀ। ፊ-ሙ----ሳች -በ-። ፊ__ አ____ ነ___ ፊ-ሙ አ-ደ-ች ነ-ረ- -------------- ፊልሙ አስደሳች ነበረ። 0
ge-i--bi m-k--e--w---et--newi? g_______ m_________ y___ n____ g-n-z-b- m-k-f-y-w- y-t- n-w-? ------------------------------ genizebi mekifeyawi yeti newi?
ਫਿਲਮ ਨੀਰਸ ਨਹੀਂ ਸੀ। ፊል- አ----አል-በ--። ፊ__ አ___ አ______ ፊ-ሙ አ-ል- አ-ነ-ረ-። ---------------- ፊልሙ አሰልቺ አልነበረም። 0
gen----i-mek--e--wi -eti-newi? g_______ m_________ y___ n____ g-n-z-b- m-k-f-y-w- y-t- n-w-? ------------------------------ genizebi mekifeyawi yeti newi?
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ግ--ፊ-ሙ-የተ----በት-መጽሐፍ -ተ-- ነበር። ግ_ ፊ__ የ_______ መ___ የ___ ነ___ ግ- ፊ-ሙ የ-መ-ረ-በ- መ-ሐ- የ-ሻ- ነ-ር- ------------------------------ ግን ፊልሙ የተመሰረተበት መጽሐፍ የተሻለ ነበር። 0
y-li-eya-u we-i--ro--i i--k---h--- ā-u? y_________ w__________ i__________ ā___ y-l-t-y-z- w-n-b-r-c-i i-i-e-ā-u-i ā-u- --------------------------------------- yaliteyazu weniberochi isike’āhuni ālu?
ਸੰਗੀਤ ਕਿਹੋ ਜਿਹਾ ਸੀ? ሙዚ--------ነበ-? ሙ___ እ___ ነ___ ሙ-ቃ- እ-ዴ- ነ-ረ- -------------- ሙዚቃው እንዴት ነበረ? 0
ya--t---z-------e--c-i--sike-āh--- --u? y_________ w__________ i__________ ā___ y-l-t-y-z- w-n-b-r-c-i i-i-e-ā-u-i ā-u- --------------------------------------- yaliteyazu weniberochi isike’āhuni ālu?
ਕਲਾਕਾਰ ਕਿਹੋ ਜਿਹੇ ਸਨ? ተ-ናዮቹ---ዴት-ነበ-? ተ____ እ___ ነ___ ተ-ና-ቹ እ-ዴ- ነ-ሩ- --------------- ተዋናዮቹ እንዴት ነበሩ? 0
ya-i--y--u--e--bero--i -sik-’ā-un--ā-u? y_________ w__________ i__________ ā___ y-l-t-y-z- w-n-b-r-c-i i-i-e-ā-u-i ā-u- --------------------------------------- yaliteyazu weniberochi isike’āhuni ālu?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? የግርጌ ት-ጉ- -እ--ሊዘ--ነበ--? የ___ ት___ በ______ ነ____ የ-ር- ት-ጉ- በ-ን-ሊ-ኛ ነ-ረ-? ----------------------- የግርጌ ትርጉም በእንግሊዘኛ ነበረው? 0
y---gi-ī-a-tik-ti w--a-i --n-t- ---i? y_________ t_____ w_____ s_____ n____ y-m-g-b-y- t-k-t- w-g-w- s-n-t- n-w-? ------------------------------------- yemegibīya tikēti wagawi siniti newi?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...