ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   am ትልቅ ትንሽ

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [ስልሳ ስምንት]

68 [ስልሳ ስምንት]

ትልቅ ትንሽ

tilik’i – tinishi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਛੋਟਾ ਅਤੇ ਵੱਡਾ ት-- እና---ሽ ት__ እ_ ት__ ት-ቅ እ- ት-ሽ ---------- ትልቅ እና ትንሽ 0
ti-i--i-–-t---shi t______ – t______ t-l-k-i – t-n-s-i ----------------- tilik’i – tinishi
ਹਾਥੀ ਵੱਡਾ ਹੁੰਦਾ ਹੈ। ዝሆን -ልቅ-ነው ዝ__ ት__ ነ_ ዝ-ን ት-ቅ ነ- ---------- ዝሆን ትልቅ ነው 0
t-li-’- – t-nishi t______ – t______ t-l-k-i – t-n-s-i ----------------- tilik’i – tinishi
ਚੂਹਾ ਛੋਟਾ ਹੁੰਦਾ ਹੈ। አይጥ--ንሽ ናት አ__ ት__ ና_ አ-ጥ ት-ሽ ና- ---------- አይጥ ትንሽ ናት 0
til-k---i-a -in---i t______ i__ t______ t-l-k-i i-a t-n-s-i ------------------- tilik’i ina tinishi
ਹਨੇਰਾ ਅਤੇ ਰੌਸ਼ਨੀ ጨለማ እና-ብ--ን ጨ__ እ_ ብ___ ጨ-ማ እ- ብ-ሃ- ----------- ጨለማ እና ብርሃን 0
t-l-k’i------i--shi t______ i__ t______ t-l-k-i i-a t-n-s-i ------------------- tilik’i ina tinishi
ਰਾਤ ਹਨੇਰੀ ਹੁੰਦੀ ਹੈ। ለ---ጨ-- ነ-። ለ__ ጨ__ ነ__ ለ-ት ጨ-ማ ነ-። ----------- ለሊት ጨለማ ነው። 0
t--i--i i-a t-----i t______ i__ t______ t-l-k-i i-a t-n-s-i ------------------- tilik’i ina tinishi
ਦਿਨ ਪ੍ਰਕਾਸ਼ਮਾਨ ਹੁੰਦਾ ਹੈ। ቀን ብርሃን --። ቀ_ ብ___ ነ__ ቀ- ብ-ሃ- ነ-። ----------- ቀን ብርሃን ነው። 0
z---n-------’i n--i z_____ t______ n___ z-h-n- t-l-k-i n-w- ------------------- zihoni tilik’i newi
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ሽ--ሌ-እ----ት ሽ___ እ_ ወ__ ሽ-ግ- እ- ወ-ት ----------- ሽማግሌ እና ወጣት 0
z-honi -i------newi z_____ t______ n___ z-h-n- t-l-k-i n-w- ------------------- zihoni tilik’i newi
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। የ-ኛ-ወንድ-አያት በጣም----- --። የ__ ወ__ አ__ በ__ ሽ___ ነ__ የ-ኛ ወ-ድ አ-ት በ-ም ሽ-ግ- ነ-። ------------------------ የእኛ ወንድ አያት በጣም ሽማግሌ ነው። 0
zi---i---li--i -e-i z_____ t______ n___ z-h-n- t-l-k-i n-w- ------------------- zihoni tilik’i newi
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ከ 7---መት --ት-እሱ --ት ---። ከ 7_ አ__ በ__ እ_ ወ__ ነ___ ከ 7- አ-ት በ-ት እ- ወ-ት ነ-ረ- ------------------------ ከ 70 አመት በፊት እሱ ወጣት ነበረ። 0
āy-t’i -i-ish--n--i ā_____ t______ n___ ā-i-’- t-n-s-i n-t- ------------------- āyit’i tinishi nati
ਸੁੰਦਰ ਅਤੇ ਕਰੂਪ ውብ--- አስቀያሚ ው_ እ_ አ____ ው- እ- አ-ቀ-ሚ ----------- ውብ እና አስቀያሚ 0
ā-it’i --nis-i-n-ti ā_____ t______ n___ ā-i-’- t-n-s-i n-t- ------------------- āyit’i tinishi nati
ਤਿਤਲੀ ਸੁੰਦਰ ਹੁੰਦੀ ਹੈ। ቢራ-ሮ--ንጆ-ነ-። ቢ___ ቆ__ ነ__ ቢ-ቢ- ቆ-ጆ ነ-። ------------ ቢራቢሮ ቆንጆ ነው። 0
āyit-- -i-i--i na-i ā_____ t______ n___ ā-i-’- t-n-s-i n-t- ------------------- āyit’i tinishi nati
ਮਕੜੀ ਕਰੂਪ ਹੁੰਦੀ ਹੈ। ሸረሪት-አ-------። ሸ___ አ____ ና__ ሸ-ሪ- አ-ቀ-ሚ ና-። -------------- ሸረሪት አስቀያሚ ናት። 0
ch’--e-a-ina b-r-h-ni c_______ i__ b_______ c-’-l-m- i-a b-r-h-n- --------------------- ch’elema ina birihani
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ወፍራ--እና---ን ወ___ እ_ ቀ__ ወ-ራ- እ- ቀ-ን ----------- ወፍራም እና ቀጭን 0
ch--l-ma -na--irihani c_______ i__ b_______ c-’-l-m- i-a b-r-h-n- --------------------- ch’elema ina birihani
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। መ- ኪሎ የም-መ-ን ሴ---ፍራ- ና-። መ_ ኪ_ የ_____ ሴ_ ወ___ ና__ መ- ኪ- የ-ት-ዝ- ሴ- ወ-ራ- ና-። ------------------------ መቶ ኪሎ የምትመዝን ሴት ወፍራም ናት። 0
ch’--e-a -na b-riha-i c_______ i__ b_______ c-’-l-m- i-a b-r-h-n- --------------------- ch’elema ina birihani
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ሃ---ኪ--የ-----ወንድ -ጫ- ነ-። ሃ__ ኪ_ የ____ ወ__ ቀ__ ነ__ ሃ-ሳ ኪ- የ-መ-ን ወ-ድ ቀ-ጫ ነ-። ------------------------ ሃምሳ ኪሎ የሚመዝን ወንድ ቀጫጫ ነው። 0
le--ti c--ele------i. l_____ c_______ n____ l-l-t- c-’-l-m- n-w-. --------------------- lelīti ch’elema newi.
ਮਹਿੰਗਾ ਅਤੇ ਸਸਤਾ ውድ--ና--ር-ሽ ው_ እ_ እ___ ው- እ- እ-ካ- ---------- ውድ እና እርካሽ 0
l-lī-i--h’-le-- newi. l_____ c_______ n____ l-l-t- c-’-l-m- n-w-. --------------------- lelīti ch’elema newi.
ਗੱਡੀ ਮਹਿੰਗੀ ਹੁੰਦੀ ਹੈ। መ--ው ---ነ-። መ___ ው_ ነ__ መ-ና- ው- ነ-። ----------- መኪናው ውድ ነው። 0
l--īt---h--lema-----. l_____ c_______ n____ l-l-t- c-’-l-m- n-w-. --------------------- lelīti ch’elema newi.
ਅਖਬਾਰ ਸਸਤਾ ਹੁੰਦਾ ਹੈ। ጋ-ጣ- ---ሽ -- ። ጋ___ እ___ ነ_ ። ጋ-ጣ- እ-ካ- ነ- ። -------------- ጋዜጣው እርካሽ ነው ። 0
k-eni-biriha-------. k____ b_______ n____ k-e-i b-r-h-n- n-w-. -------------------- k’eni birihani newi.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...