ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   he ‫גדול – קטן‬

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

‫68 [שישים ושמונה]‬

68 [shishim ushmoneh]

‫גדול – קטן‬

gadol – qatan

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਛੋਟਾ ਅਤੇ ਵੱਡਾ ‫ג--- ו-טן‬ ‫____ ו____ ‫-ד-ל ו-ט-‬ ----------- ‫גדול וקטן‬ 0
g--ol –--atan g____ – q____ g-d-l – q-t-n ------------- gadol – qatan
ਹਾਥੀ ਵੱਡਾ ਹੁੰਦਾ ਹੈ। ‫---ל גדו--‬ ‫____ ג_____ ‫-פ-ל ג-ו-.- ------------ ‫הפיל גדול.‬ 0
gad-- –--at-n g____ – q____ g-d-l – q-t-n ------------- gadol – qatan
ਚੂਹਾ ਛੋਟਾ ਹੁੰਦਾ ਹੈ। ‫---בר----.‬ ‫_____ ק____ ‫-ע-ב- ק-ן-‬ ------------ ‫העכבר קטן.‬ 0
gad-- w--at-n g____ w______ g-d-l w-q-t-n ------------- gadol w'qatan
ਹਨੇਰਾ ਅਤੇ ਰੌਸ਼ਨੀ ‫----ו-ה-ר‬ ‫___ ו_____ ‫-ה- ו-ה-ר- ----------- ‫כהה ובהיר‬ 0
hap-l----o-. h____ g_____ h-p-l g-d-l- ------------ hapil gadol.
ਰਾਤ ਹਨੇਰੀ ਹੁੰਦੀ ਹੈ। ‫ה--לה -הה.‬ ‫_____ כ____ ‫-ל-ל- כ-ה-‬ ------------ ‫הלילה כהה.‬ 0
hap-- g---l. h____ g_____ h-p-l g-d-l- ------------ hapil gadol.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। ‫ה--ם-בהיר-‬ ‫____ ב_____ ‫-י-ם ב-י-.- ------------ ‫היום בהיר.‬ 0
ha-il -ado-. h____ g_____ h-p-l g-d-l- ------------ hapil gadol.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ‫ז-ן---ע--‬ ‫___ ו_____ ‫-ק- ו-ע-ר- ----------- ‫זקן וצעיר‬ 0
ha'a-hb----at-n. h________ q_____ h-'-k-b-r q-t-n- ---------------- ha'akhbar qatan.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ‫ס-א שלנו מאוד ז---‬ ‫___ ש___ מ___ ז____ ‫-ב- ש-נ- מ-ו- ז-ן-‬ -------------------- ‫סבא שלנו מאוד זקן.‬ 0
keheh -b---r k____ u_____ k-h-h u-a-i- ------------ keheh ubahir
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ‫לפנ- -----ה---- --- צע---‬ ‫____ 7_ ש__ ה__ ה__ צ_____ ‫-פ-י 7- ש-ה ה-א ה-ה צ-י-.- --------------------------- ‫לפני 70 שנה הוא היה צעיר.‬ 0
ke-e--uba-ir k____ u_____ k-h-h u-a-i- ------------ keheh ubahir
ਸੁੰਦਰ ਅਤੇ ਕਰੂਪ ‫--ה ומ-ו--‬ ‫___ ו______ ‫-פ- ו-כ-ע-‬ ------------ ‫יפה ומכוער‬ 0
k--eh--ba-ir k____ u_____ k-h-h u-a-i- ------------ keheh ubahir
ਤਿਤਲੀ ਸੁੰਦਰ ਹੁੰਦੀ ਹੈ। ‫-פ----י-ה-‬ ‫_____ י____ ‫-פ-פ- י-ה-‬ ------------ ‫הפרפר יפה.‬ 0
h--a-lah-keh-h. h_______ k_____ h-l-y-a- k-h-h- --------------- halaylah keheh.
ਮਕੜੀ ਕਰੂਪ ਹੁੰਦੀ ਹੈ। ‫ה-כב-ש -כ--ר.‬ ‫______ מ______ ‫-ע-ב-ש מ-ו-ר-‬ --------------- ‫העכביש מכוער.‬ 0
hal-yl-- --h--. h_______ k_____ h-l-y-a- k-h-h- --------------- halaylah keheh.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ‫שמ- ו--ה‬ ‫___ ו____ ‫-מ- ו-ז-‬ ---------- ‫שמן ורזה‬ 0
ha-a---- ke---. h_______ k_____ h-l-y-a- k-h-h- --------------- halaylah keheh.
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ‫אי-ה--שו--ת 100 ק-ל--ה-א-ש-נה.‬ ‫____ ש_____ 1__ ק___ ה__ ש_____ ‫-י-ה ש-ו-ל- 1-0 ק-ל- ה-א ש-נ-.- -------------------------------- ‫אישה ששוקלת 100 קילו היא שמנה.‬ 0
h--om----ir. h____ b_____ h-y-m b-h-r- ------------ hayom bahir.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ‫אי- שש--- 5- קילו הו----ה-‬ ‫___ ש____ 5_ ק___ ה__ ר____ ‫-י- ש-ו-ל 5- ק-ל- ה-א ר-ה-‬ ---------------------------- ‫איש ששוקל 50 קילו הוא רזה.‬ 0
ha-om -a-ir. h____ b_____ h-y-m b-h-r- ------------ hayom bahir.
ਮਹਿੰਗਾ ਅਤੇ ਸਸਤਾ ‫--ר וזול‬ ‫___ ו____ ‫-ק- ו-ו-‬ ---------- ‫יקר וזול‬ 0
h---m bahi-. h____ b_____ h-y-m b-h-r- ------------ hayom bahir.
ਗੱਡੀ ਮਹਿੰਗੀ ਹੁੰਦੀ ਹੈ। ‫ה-כו-י--יקר-.‬ ‫_______ י_____ ‫-מ-ו-י- י-ר-.- --------------- ‫המכונית יקרה.‬ 0
za-en -'-----r z____ w_______ z-q-n w-t-a-i- -------------- zaqen w'tsa'ir
ਅਖਬਾਰ ਸਸਤਾ ਹੁੰਦਾ ਹੈ। ‫הע-תון ז--.‬ ‫______ ז____ ‫-ע-ת-ן ז-ל-‬ ------------- ‫העיתון זול.‬ 0
s-b--s-el-n- -'od -a-en. s___ s______ m___ z_____ s-b- s-e-a-u m-o- z-q-n- ------------------------ saba shelanu m'od zaqen.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...