ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   he ‫שאלות – עבר 1‬

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

‫85 [שמונים וחמש]‬

85 [shmonim w'xamesh]

‫שאלות – עבר 1‬

she'elot – avar 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? ‫-מה-שת-ת?‬ ‫___ ש_____ ‫-מ- ש-י-?- ----------- ‫כמה שתית?‬ 0
kamah --at--a-----it? k____ s______________ k-m-h s-a-i-a-s-a-i-? --------------------- kamah shatita/shatit?
ਤੁਸੀਂ ਕਿੰਨਾ ਕੰਮ ਕੀਤਾ ਹੈ? ‫-מה-ע--ת?‬ ‫___ ע_____ ‫-מ- ע-ד-?- ----------- ‫כמה עבדת?‬ 0
ka-a- --at-t--sh-t-t? k____ s______________ k-m-h s-a-i-a-s-a-i-? --------------------- kamah shatita/shatit?
ਤੁਸੀਂ ਕਿੰਨਾ ਲਿਖਿਆ? ‫-מ- --ב-?‬ ‫___ כ_____ ‫-מ- כ-ב-?- ----------- ‫כמה כתבת?‬ 0
ka--h sh--it-/shat--? k____ s______________ k-m-h s-a-i-a-s-a-i-? --------------------- kamah shatita/shatit?
ਤੁਸੀਂ ਕਿੰਨਾ ਸੁੱਤੇ? ‫אי- יש---‬ ‫___ י_____ ‫-י- י-נ-?- ----------- ‫איך ישנת?‬ 0
kam-h -v-d----av----? k____ a______________ k-m-h a-a-e-a-a-a-e-? --------------------- kamah avadeta/avadet?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? ‫א-ך--צ-----ב-ינה?‬ ‫___ ה____ ב_______ ‫-י- ה-ל-ת ב-ח-נ-?- ------------------- ‫איך הצלחת בבחינה?‬ 0
ka-a- -v-d--a---a-et? k____ a______________ k-m-h a-a-e-a-a-a-e-? --------------------- kamah avadeta/avadet?
ਤੁਹਾਨੂੰ ਰਸਤਾ ਕਿਵੇਂ ਮਿਲਿਆ? ‫--ך--צ----- -----‬ ‫___ מ___ א_ ה_____ ‫-י- מ-א- א- ה-ר-?- ------------------- ‫איך מצאת את הדרך?‬ 0
ka--h -va---a-a--d--? k____ a______________ k-m-h a-a-e-a-a-a-e-? --------------------- kamah avadeta/avadet?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? ‫-ם -- -וחחת?‬ ‫__ מ_ ש______ ‫-ם מ- ש-ח-ת-‬ -------------- ‫עם מי שוחחת?‬ 0
k-mah k--avt------v-? k____ k______________ k-m-h k-t-v-a-k-t-v-? --------------------- kamah katavta/katavt?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? ‫ע--מ----ע- -ג-ש--‬ ‫__ מ_ ק___ פ______ ‫-ם מ- ק-ע- פ-י-ה-‬ ------------------- ‫עם מי קבעת פגישה?‬ 0
ka--h -----ta---tav-? k____ k______________ k-m-h k-t-v-a-k-t-v-? --------------------- kamah katavta/katavt?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? ‫עם-מי-חגג---ו- -ולד--‬ ‫__ מ_ ח___ י__ ה______ ‫-ם מ- ח-ג- י-ם ה-ל-ת-‬ ----------------------- ‫עם מי חגגת יום הולדת?‬ 0
k--a- ka-avta/--ta--? k____ k______________ k-m-h k-t-v-a-k-t-v-? --------------------- kamah katavta/katavt?
ਤੁਸੀਂ ਕਿੱਥੇ ਸੀ? ‫-יכן-ה--ת?‬ ‫____ ה_____ ‫-י-ן ה-י-?- ------------ ‫היכן היית?‬ 0
eyk- ya--a-t-/ya--a--? e___ y________________ e-k- y-s-a-t-/-a-h-n-? ---------------------- eykh yashanta/yashant?
ਤੁਸੀਂ ਕਿੱਥੇ ਰਹਿੰਦੇ ਸੀ? ‫--כן ה-גור---‬ ‫____ ה________ ‫-י-ן ה-ג-ר-ת-‬ --------------- ‫היכן התגוררת?‬ 0
eykh y-s-ant--ya-h-nt? e___ y________________ e-k- y-s-a-t-/-a-h-n-? ---------------------- eykh yashanta/yashant?
ਤੁਸੀਂ ਕਿੱਥੇ ਕੰਮ ਕੀਤਾ ਹੈ? ‫ה--- -בדת?‬ ‫____ ע_____ ‫-י-ן ע-ד-?- ------------ ‫היכן עבדת?‬ 0
e-k- -----n-a--as--n-? e___ y________________ e-k- y-s-a-t-/-a-h-n-? ---------------------- eykh yashanta/yashant?
ਤੁਸੀਂ ਕੀ ਸਲਾਹ ਦਿੱਤੀ? ‫על-מ- המ--ת-‬ ‫__ מ_ ה______ ‫-ל מ- ה-ל-ת-‬ -------------- ‫על מה המלצת?‬ 0
e-k--h----axta---ts--xt -a-x-n-h? e___ h_________________ b________ e-k- h-t-l-x-a-h-t-l-x- b-b-i-a-? --------------------------------- eykh hitslaxta/hitslaxt babxinah?
ਤੁਸੀਂ ਕੀ ਖਾਧਾ ਹੈ? ‫מ- --ל--‬ ‫__ א_____ ‫-ה א-ל-?- ---------- ‫מה אכלת?‬ 0
e----h-t--axt--h---laxt-bab-inah? e___ h_________________ b________ e-k- h-t-l-x-a-h-t-l-x- b-b-i-a-? --------------------------------- eykh hitslaxta/hitslaxt babxinah?
ਤੁਸੀਂ ਕੀ ਅਨੁਭਵ ਕੀਤਾ? ‫-- --ו---‬ ‫__ ח______ ‫-ה ח-ו-ת-‬ ----------- ‫מה חווית?‬ 0
e-kh h-t---x----itslaxt-babxi-ah? e___ h_________________ b________ e-k- h-t-l-x-a-h-t-l-x- b-b-i-a-? --------------------------------- eykh hitslaxta/hitslaxt babxinah?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? ‫--י-ו-מהיר-ת--ס-ת?‬ ‫_____ מ_____ נ_____ ‫-א-ז- מ-י-ו- נ-ע-?- -------------------- ‫באיזו מהירות נסעת?‬ 0
ey-----t-----/m-t-----et -a-er-kh? e___ m_______________ e_ h________ e-k- m-t-a-t-/-a-s-'- e- h-d-r-k-? ---------------------------------- eykh matsa'ta/matsa't et haderekh?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? ‫-מה ז----סת?‬ ‫___ ז__ ט____ ‫-מ- ז-ן ט-ת-‬ -------------- ‫כמה זמן טסת?‬ 0
i---i ss-x-xt-/ssoxaxt? i_ m_ s________________ i- m- s-o-a-t-/-s-x-x-? ----------------------- im mi ssoxaxta/ssoxaxt?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? ‫כ-- ג--ה ק---?‬ ‫___ ג___ ק_____ ‫-מ- ג-ו- ק-צ-?- ---------------- ‫כמה גבוה קפצת?‬ 0
i--mi s--x-xta/-s-xax-? i_ m_ s________________ i- m- s-o-a-t-/-s-x-x-? ----------------------- im mi ssoxaxta/ssoxaxt?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!