ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   ta கேள்விகள் - இறந்த காலம் 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [எண்பத்து ஐந்து]

85 [Eṇpattu aintu]

கேள்விகள் - இறந்த காலம் 1

kēḷvikaḷ - iṟanta kālam 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? நீ-்--- எ----வ- குடித்த-----்? நீ___ எ____ கு_______ ந-ங-க-் எ-்-ள-ு க-ட-த-த-ர-க-்- ------------------------------ நீங்கள் எவ்வளவு குடித்தீர்கள்? 0
kēḷv-k---- iṟan-a----am-1 k_______ - i_____ k____ 1 k-ḷ-i-a- - i-a-t- k-l-m 1 ------------------------- kēḷvikaḷ - iṟanta kālam 1
ਤੁਸੀਂ ਕਿੰਨਾ ਕੰਮ ਕੀਤਾ ਹੈ? நீ-்--- -வ----ு--ேலை ச-ய்-----ள்? நீ___ எ____ வே_ செ______ ந-ங-க-் எ-்-ள-ு வ-ல- ச-ய-த-ர-க-்- --------------------------------- நீங்கள் எவ்வளவு வேலை செய்தீர்கள்? 0
k-ḷv-k-- - ------ -ā--m 1 k_______ - i_____ k____ 1 k-ḷ-i-a- - i-a-t- k-l-m 1 ------------------------- kēḷvikaḷ - iṟanta kālam 1
ਤੁਸੀਂ ਕਿੰਨਾ ਲਿਖਿਆ? ந-ங்--்-எவ்வ-வு -----னீர-க-்? நீ___ எ____ எ_______ ந-ங-க-் எ-்-ள-ு எ-ு-ி-ீ-்-ள-? ----------------------------- நீங்கள் எவ்வளவு எழுதினீர்கள்? 0
nī--aḷ e--a---- k--i---rk--? n_____ e_______ k___________ n-ṅ-a- e-v-ḷ-v- k-ṭ-t-ī-k-ḷ- ---------------------------- nīṅkaḷ evvaḷavu kuṭittīrkaḷ?
ਤੁਸੀਂ ਕਿੰਨਾ ਸੁੱਤੇ? ந-ங--ள- எ--பட- ---்கி-ீ----்? நீ___ எ___ தூ_______ ந-ங-க-் எ-்-ட- த-ங-க-ன-ர-க-்- ----------------------------- நீங்கள் எப்படி தூங்கினீர்கள்? 0
nīṅ--ḷ e-v---vu--u---t---aḷ? n_____ e_______ k___________ n-ṅ-a- e-v-ḷ-v- k-ṭ-t-ī-k-ḷ- ---------------------------- nīṅkaḷ evvaḷavu kuṭittīrkaḷ?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? ந-ங---் எப--டி--ர--்ஷ--ி-் --ர்ச-ச-----ந்த---க--? நீ___ எ___ ப_____ தே___ அ_______ ந-ங-க-் எ-்-ட- ப-ீ-்-ை-ி-் த-ர-ச-ச- அ-ை-்-ீ-்-ள-? ------------------------------------------------- நீங்கள் எப்படி பரீக்ஷையில் தேர்ச்சி அடைந்தீர்கள்? 0
n-ṅk-ḷ ----ḷavu-k---t-ī-k-ḷ? n_____ e_______ k___________ n-ṅ-a- e-v-ḷ-v- k-ṭ-t-ī-k-ḷ- ---------------------------- nīṅkaḷ evvaḷavu kuṭittīrkaḷ?
ਤੁਹਾਨੂੰ ਰਸਤਾ ਕਿਵੇਂ ਮਿਲਿਆ? ந--்-ள் -ப்--ி வ-ி--ண--ு --டித---ர்க-்? நீ___ எ___ வ_ க__ பி_______ ந-ங-க-் எ-்-ட- வ-ி க-்-ு ப-ட-த-த-ர-க-்- --------------------------------------- நீங்கள் எப்படி வழி கண்டு பிடித்தீர்கள்? 0
N-ṅ-aḷ-e-va-a-u-vē-ai-c----rk-ḷ? N_____ e_______ v____ c_________ N-ṅ-a- e-v-ḷ-v- v-l-i c-y-ī-k-ḷ- -------------------------------- Nīṅkaḷ evvaḷavu vēlai ceytīrkaḷ?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? நீ---ள--ய---ட-்-ப---ன--்க--? நீ___ யா___ பே______ ந-ங-க-் ய-ர-ட-் ப-ச-ன-ர-க-்- ---------------------------- நீங்கள் யாருடன் பேசினீர்கள்? 0
N----ḷ-ev---avu---lai ----īr-a-? N_____ e_______ v____ c_________ N-ṅ-a- e-v-ḷ-v- v-l-i c-y-ī-k-ḷ- -------------------------------- Nīṅkaḷ evvaḷavu vēlai ceytīrkaḷ?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? ந------ ய-ரைச- ச------க ம---பதி-- செய்---க---டீ----்? நீ___ யா__ ச____ மு____ செ__ கொ______ ந-ங-க-் ய-ர-ச- ச-்-ி-்- ம-ன-ப-ி-ு ச-ய-த- க-ண-ட-ர-க-்- ----------------------------------------------------- நீங்கள் யாரைச் சந்திக்க முன்பதிவு செய்து கொண்டீர்கள்? 0
N-ṅ--ḷ---va-a-----lai-ceytī--aḷ? N_____ e_______ v____ c_________ N-ṅ-a- e-v-ḷ-v- v-l-i c-y-ī-k-ḷ- -------------------------------- Nīṅkaḷ evvaḷavu vēlai ceytīrkaḷ?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? ந-----் --ரு--- --்----ப----த-ந-ள-----ொண்டாட-ன-ர்கள-? நீ___ யா___ உ___ பி___ நா__ கொ________ ந-ங-க-் ய-ர-ட-் உ-்-ள- ப-ற-்- ந-ள-க- க-ண-ட-ட-ன-ர-க-்- ----------------------------------------------------- நீங்கள் யாருடன் உங்கள் பிறந்த நாளைக் கொண்டாடினீர்கள்? 0
N--ka- -v-aḷ-vu-------ī-ka-? N_____ e_______ e___________ N-ṅ-a- e-v-ḷ-v- e-u-i-ī-k-ḷ- ---------------------------- Nīṅkaḷ evvaḷavu eḻutiṉīrkaḷ?
ਤੁਸੀਂ ਕਿੱਥੇ ਸੀ? ந-----் -ங--- இர---த--்---? நீ___ எ__ இ_______ ந-ங-க-் எ-்-ு இ-ு-்-ீ-்-ள-? --------------------------- நீங்கள் எங்கு இருந்தீர்கள்? 0
N-ṅ-aḷ--v-a-avu---ut-ṉī----? N_____ e_______ e___________ N-ṅ-a- e-v-ḷ-v- e-u-i-ī-k-ḷ- ---------------------------- Nīṅkaḷ evvaḷavu eḻutiṉīrkaḷ?
ਤੁਸੀਂ ਕਿੱਥੇ ਰਹਿੰਦੇ ਸੀ? ந-----்-எ--கு வச-த்-ீ--கள-? நீ___ எ__ வ_______ ந-ங-க-் எ-்-ு வ-ி-்-ீ-்-ள-? --------------------------- நீங்கள் எங்கு வசித்தீர்கள்? 0
N-ṅ--ḷ --v-ḷa-u -ḻu---īrka-? N_____ e_______ e___________ N-ṅ-a- e-v-ḷ-v- e-u-i-ī-k-ḷ- ---------------------------- Nīṅkaḷ evvaḷavu eḻutiṉīrkaḷ?
ਤੁਸੀਂ ਕਿੱਥੇ ਕੰਮ ਕੀਤਾ ਹੈ? ந-ங-க---எங-க--வே---செ----ர-க--? நீ___ எ__ வே_ செ______ ந-ங-க-் எ-்-ு வ-ல- ச-ய-த-ர-க-்- ------------------------------- நீங்கள் எங்கு வேலை செய்தீர்கள்? 0
Nīṅka- eppa-i --ṅ-iṉ-r---? N_____ e_____ t___________ N-ṅ-a- e-p-ṭ- t-ṅ-i-ī-k-ḷ- -------------------------- Nīṅkaḷ eppaṭi tūṅkiṉīrkaḷ?
ਤੁਸੀਂ ਕੀ ਸਲਾਹ ਦਿੱਤੀ? ந---கள் --்ன கர-த-து-சொன-ன-ர----? நீ___ எ__ க___ சொ______ ந-ங-க-் எ-்- க-ு-்-ு ச-ன-ன-ர-க-்- --------------------------------- நீங்கள் என்ன கருத்து சொன்னீர்கள்? 0
N-ṅ------pa---t-ṅkiṉ-rka-? N_____ e_____ t___________ N-ṅ-a- e-p-ṭ- t-ṅ-i-ī-k-ḷ- -------------------------- Nīṅkaḷ eppaṭi tūṅkiṉīrkaḷ?
ਤੁਸੀਂ ਕੀ ਖਾਧਾ ਹੈ? நீங-கள--என்-----்--ட--ீ--கள-? நீ___ எ__ சா________ ந-ங-க-் எ-்- ச-ப-ப-ட-ட-ர-க-்- ----------------------------- நீங்கள் என்ன சாப்பிட்டீர்கள்? 0
Nī---- -p-aṭ-------ṉī-kaḷ? N_____ e_____ t___________ N-ṅ-a- e-p-ṭ- t-ṅ-i-ī-k-ḷ- -------------------------- Nīṅkaḷ eppaṭi tūṅkiṉīrkaḷ?
ਤੁਸੀਂ ਕੀ ਅਨੁਭਵ ਕੀਤਾ? ந-ங்--்-எ-்ன அ-ுபவம்-அ--ந்த-ர-கள்? நீ___ எ__ அ____ அ_______ ந-ங-க-் எ-்- அ-ு-வ-் அ-ை-்-ீ-்-ள-? ---------------------------------- நீங்கள் என்ன அனுபவம் அடைந்தீர்கள்? 0
N-ṅ-aḷ --p-ṭ--pa-----i-il tērcci -ṭ-in-----ḷ? N_____ e_____ p__________ t_____ a___________ N-ṅ-a- e-p-ṭ- p-r-k-a-y-l t-r-c- a-a-n-ī-k-ḷ- --------------------------------------------- Nīṅkaḷ eppaṭi parīkṣaiyil tērcci aṭaintīrkaḷ?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? ந-ங-க---எவ்வ-வ--வ---ா--வ-்ட--ஓ-்-ினீர்-ள்? நீ___ எ____ வே___ வ__ ஓ_______ ந-ங-க-் எ-்-ள-ு வ-க-ா- வ-்-ி ஓ-்-ி-ீ-்-ள-? ------------------------------------------ நீங்கள் எவ்வளவு வேகமாக வண்டி ஓட்டினீர்கள்? 0
N---a----paṭ--p--īk-aiy---t-rc----ṭaint---aḷ? N_____ e_____ p__________ t_____ a___________ N-ṅ-a- e-p-ṭ- p-r-k-a-y-l t-r-c- a-a-n-ī-k-ḷ- --------------------------------------------- Nīṅkaḷ eppaṭi parīkṣaiyil tērcci aṭaintīrkaḷ?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? ந--்கள்-எவ---வு ---ம- --ந--ீ---ள்? நீ___ எ____ நே__ ப_______ ந-ங-க-் எ-்-ள-ு ந-ர-் ப-ந-த-ர-க-்- ---------------------------------- நீங்கள் எவ்வளவு நேரம் பறந்தீர்கள்? 0
N--k-ḷ---p--i---rī-ṣa---- -ē--c- --a--tīrka-? N_____ e_____ p__________ t_____ a___________ N-ṅ-a- e-p-ṭ- p-r-k-a-y-l t-r-c- a-a-n-ī-k-ḷ- --------------------------------------------- Nīṅkaḷ eppaṭi parīkṣaiyil tērcci aṭaintīrkaḷ?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? ந----ள----்வ-வு உய----கு-ி--தீர்-ள்? நீ___ எ____ உ___ கு_______ ந-ங-க-் எ-்-ள-ு உ-ர-் க-த-த-த-ர-க-்- ------------------------------------ நீங்கள் எவ்வளவு உயரம் குதித்தீர்கள்? 0
Nīṅ-a----p-------i---ṇṭ- --------ka-? N_____ e_____ v___ k____ p___________ N-ṅ-a- e-p-ṭ- v-ḻ- k-ṇ-u p-ṭ-t-ī-k-ḷ- ------------------------------------- Nīṅkaḷ eppaṭi vaḻi kaṇṭu piṭittīrkaḷ?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!