ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ta ஹோட்டலில் -முறையீடுகள்

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [இருபத்து எட்டு]

28 [Irupattu eṭṭu]

ஹோட்டலில் -முறையீடுகள்

hōṭṭalil -muṟaiyīṭukaḷ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। ஷவ-்----ை-ச-ய--வ---லை. ஷ__ வே_ செ______ ஷ-ர- வ-ல- ச-ய-ய-ி-்-ை- ---------------------- ஷவர் வேலை செய்யவில்லை. 0
h-ṭ-al-- --uṟai--ṭuk-ḷ h_______ -____________ h-ṭ-a-i- --u-a-y-ṭ-k-ḷ ---------------------- hōṭṭalil -muṟaiyīṭukaḷ
ਗਰਮ ਪਾਣੀ ਨਹੀਂ ਆ ਰਿਹਾ। தண்---- ச-ட-க-இல்-ை. த___ சூ__ இ___ த-்-ீ-் ச-ட-க இ-்-ை- -------------------- தண்ணீர் சூடாக இல்லை. 0
h-----il---uṟai-īṭuk-ḷ h_______ -____________ h-ṭ-a-i- --u-a-y-ṭ-k-ḷ ---------------------- hōṭṭalil -muṟaiyīṭukaḷ
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ந-ங்-ள- -தை ப---- -ார---த--சர-ய--்- ம--ிய--ா? நீ___ இ_ ப__ பா___ ச____ மு____ ந-ங-க-் இ-ை ப-ு-ு ப-ர-த-த- ச-ி-ா-்- ம-ட-ய-ம-? --------------------------------------------- நீங்கள் இதை பழுது பார்த்து சரியாக்க முடியுமா? 0
ṣ--ar--ēlai------villa-. ṣ____ v____ c___________ ṣ-v-r v-l-i c-y-a-i-l-i- ------------------------ ṣavar vēlai ceyyavillai.
ਕਮਰੇ ਵਿੱਚ ਟੈਲੀਫੋਨ ਨਹੀਂ ਹੈ। அற--ில்-தொ-ை--ச- ----ை. அ___ தொ___ இ___ அ-ை-ி-் த-ல-ப-ச- இ-்-ை- ----------------------- அறையில் தொலைபேசி இல்லை. 0
ṣ--ar-vēl-i ceyy--il-a-. ṣ____ v____ c___________ ṣ-v-r v-l-i c-y-a-i-l-i- ------------------------ ṣavar vēlai ceyyavillai.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। அ------ த-லைக-ட்சி--ெ-ி----- இ-்-ை. அ___ தொ__________ இ___ அ-ை-ி-் த-ல-க-ட-ச-/-ெ-ி-ி-ன- இ-்-ை- ----------------------------------- அறையில் தொலைகாட்சி/டெலிவிஷன் இல்லை. 0
ṣ-v---v---- c-y--vi----. ṣ____ v____ c___________ ṣ-v-r v-l-i c-y-a-i-l-i- ------------------------ ṣavar vēlai ceyyavillai.
ਕਮਰੇ ਵਿੱਚ ਛੱਜਾ ਨਹੀਂ ਹੈ। அறை-ோ----ேர--------்-ன---ல---. அ___ சே___ பா___ இ___ அ-ை-ோ-ு ச-ர-ந-த ப-ல-க-ி இ-்-ை- ------------------------------ அறையோடு சேர்ந்த பால்கனி இல்லை. 0
Ta--ī----ṭ--a --l--. T_____ c_____ i_____ T-ṇ-ī- c-ṭ-k- i-l-i- -------------------- Taṇṇīr cūṭāka illai.
ਕਮਰਾ ਬਹੁਤ ਰੌਲੇ ਵਾਲਾ ਹੈ। அற--ம--வும் சத்த-ு---தாக இரு---ிற-ு. அ_ மி___ ச_______ இ______ அ-ை ம-க-ு-் ச-்-ம-ள-ள-ா- இ-ு-்-ி-த-. ------------------------------------ அறை மிகவும் சத்தமுள்ளதாக இருக்கிறது. 0
Taṇ-īr -ūṭā-a--lla-. T_____ c_____ i_____ T-ṇ-ī- c-ṭ-k- i-l-i- -------------------- Taṇṇīr cūṭāka illai.
ਕਮਰਾ ਬਹੁਤ ਛੋਟਾ ਹੈ। அற- ----ு-- சி-ி--ாக -ரு-்க--த-. அ_ மி___ சி____ இ______ அ-ை ம-க-ு-் ச-ற-ய-ா- இ-ு-்-ி-த-. -------------------------------- அறை மிகவும் சிறியதாக இருக்கிறது. 0
Ta---r-cūṭā-- ill--. T_____ c_____ i_____ T-ṇ-ī- c-ṭ-k- i-l-i- -------------------- Taṇṇīr cūṭāka illai.
ਕਮਰੇ ‘ਚ ਬਹੁਤ ਹਨੇਰਾ ਹੈ। அ-ை ------- ------ாக-இ-ு---ி--ு. அ_ மி___ இ____ இ______ அ-ை ம-க-ு-் இ-ு-்-ா- இ-ு-்-ி-த-. -------------------------------- அறை மிகவும் இருட்டாக இருக்கிறது. 0
Nī-k-ḷ i--i ---ut- pā-t-- c--iy-kka-------mā? N_____ i___ p_____ p_____ c________ m________ N-ṅ-a- i-a- p-ḻ-t- p-r-t- c-r-y-k-a m-ṭ-y-m-? --------------------------------------------- Nīṅkaḷ itai paḻutu pārttu cariyākka muṭiyumā?
ਹੀਟਰ ਕੰਮ ਨਹੀਂ ਕਰ ਰਿਹਾ। ஹீட்--் வ-ல- செய்யவி--ல-. ஹீ___ வே_ செ______ ஹ-ட-ட-் வ-ல- ச-ய-ய-ி-்-ை- ------------------------- ஹீட்டர் வேலை செய்யவில்லை. 0
Nī-kaḷ-it-------tu-p-rt-- ---iy--k- m-ṭi-u-ā? N_____ i___ p_____ p_____ c________ m________ N-ṅ-a- i-a- p-ḻ-t- p-r-t- c-r-y-k-a m-ṭ-y-m-? --------------------------------------------- Nīṅkaḷ itai paḻutu pārttu cariyākka muṭiyumā?
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। ஏர்----டி-ன்-வ--ை-செய்யவில-ல-. ஏ_ க____ வே_ செ______ ஏ-் க-்-ி-ன- வ-ல- ச-ய-ய-ி-்-ை- ------------------------------ ஏர் கண்டிஷன் வேலை செய்யவில்லை. 0
Nīṅka- i-ai-paḻutu---r----ca-iyā-k--mu-iy---? N_____ i___ p_____ p_____ c________ m________ N-ṅ-a- i-a- p-ḻ-t- p-r-t- c-r-y-k-a m-ṭ-y-m-? --------------------------------------------- Nīṅkaḷ itai paḻutu pārttu cariyākka muṭiyumā?
ਟੈਲੀਵੀਜ਼ਨ ਸੈੱਟ ਖਰਾਬ ਹੈ। த-ல---க----- வே-ை-----ய-ில-லை. தொ_____ வே_ செ______ த-ல-க-க-ட-ச- வ-ல- ச-ய-ய-ி-்-ை- ------------------------------ தொலைக்காட்சி வேலை செய்யவில்லை. 0
Aṟ--yil----a-p-c- i----. A______ t________ i_____ A-a-y-l t-l-i-ē-i i-l-i- ------------------------ Aṟaiyil tolaipēci illai.
ਮੈਨੂੰ ਇਹ ਚੰਗਾ ਨਹੀਂ ਲੱਗਦਾ। எ-க-க----ு-----க்க--ல்ல-. எ___ இ_ பி_______ எ-க-க- இ-ு ப-ட-க-க-ி-்-ை- ------------------------- எனக்கு இது பிடிக்கவில்லை. 0
A--i-i- -o--i-----i-la-. A______ t________ i_____ A-a-y-l t-l-i-ē-i i-l-i- ------------------------ Aṟaiyil tolaipēci illai.
ਇਹ ਮੇਰੇ ਲਈ ਬੜਾ ਮਹਿੰਗਾ ਹੈ। அத- மி-வும--வ-ல-உ-ர்ந--த-க-இ-ு-்--ற-ு. அ_ மி___ வி________ இ______ அ-ு ம-க-ு-் வ-ல-உ-ர-ந-த-ா- இ-ு-்-ி-த-. -------------------------------------- அது மிகவும் விலைஉயர்ந்ததாக இருக்கிறது. 0
A---y-- t-la-pē-i ---a-. A______ t________ i_____ A-a-y-l t-l-i-ē-i i-l-i- ------------------------ Aṟaiyil tolaipēci illai.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? உ-்-ள--ம--இ----ட -ல---க--த-வ-ம்-இருக்-ி-தா? உ_____ இ___ ம___ எ___ இ______ உ-்-ள-ட-் இ-ை-ி- ம-ி-ா- எ-ு-ு-் இ-ு-்-ி-த-? ------------------------------------------- உங்களிடம் இதைவிட மலிவாக எதுவும் இருக்கிறதா? 0
A------ t---ik-ṭci-ṭ---vi--ṉ -ll-i. A______ t___________________ i_____ A-a-y-l t-l-i-ā-c-/-e-i-i-a- i-l-i- ----------------------------------- Aṟaiyil tolaikāṭci/ṭeliviṣaṉ illai.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? இங்-- அருக--- ---------ஞர--வ-டு-ி---ுக-க---ா? இ__ அ___ ஏ__ இ___ வி__ இ______ இ-்-ு அ-ு-ி-் ஏ-ு-் இ-ை-ர- வ-ட-த- இ-ு-்-ி-த-? --------------------------------------------- இங்கு அருகில் ஏதும் இளைஞர் விடுதி இருக்கிறதா? 0
Aṟai--- --lai--ṭ-i-----v-ṣ-ṉ -l--i. A______ t___________________ i_____ A-a-y-l t-l-i-ā-c-/-e-i-i-a- i-l-i- ----------------------------------- Aṟaiyil tolaikāṭci/ṭeliviṣaṉ illai.
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? இங--ு--ர------ஏது-்---ட-ஜ--/ க-ஸ்-் --ுஸ் --ு-்க-ற--? இ__ அ___ ஏ__ லா__ / கெ__ ஹ__ இ______ இ-்-ு அ-ு-ி-் ஏ-ு-் ல-ட-ஜ- / க-ஸ-ட- ஹ-ு-் இ-ு-்-ி-த-? ----------------------------------------------------- இங்கு அருகில் ஏதும் லாட்ஜ் / கெஸ்ட் ஹவுஸ் இருக்கிறதா? 0
Aṟ-i--l--o---k---i-ṭel-v-ṣaṉ --l--. A______ t___________________ i_____ A-a-y-l t-l-i-ā-c-/-e-i-i-a- i-l-i- ----------------------------------- Aṟaiyil tolaikāṭci/ṭeliviṣaṉ illai.
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? இங்க- அர-க--்-ஏதும- உண--ம--இ-ுக்க--தா? இ__ அ___ ஏ__ உ____ இ______ இ-்-ு அ-ு-ி-் ஏ-ு-் உ-வ-ம- இ-ு-்-ி-த-? -------------------------------------- இங்கு அருகில் ஏதும் உணவகம் இருக்கிறதா? 0
A-a-y-ṭu-cē---a-p-l-------la-. A_______ c_____ p______ i_____ A-a-y-ṭ- c-r-t- p-l-a-i i-l-i- ------------------------------ Aṟaiyōṭu cērnta pālkaṉi illai.

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!