ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ta நீச்சல்குளத்தில்

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [ஐம்பது]

50 [aimpatu]

நீச்சல்குளத்தில்

nīccalkuḷattil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅੱਜ ਗਰਮੀ ਹੈ। இ-்-ு----வ------ப--ம-க -ர-----றத-. இ__ மி___ வெ____ இ______ இ-்-ு ம-க-ு-் வ-ப-ப-ா- இ-ு-்-ி-த-. ---------------------------------- இன்று மிகவும் வெப்பமாக இருக்கிறது. 0
nī--a-k------l n_____________ n-c-a-k-ḷ-t-i- -------------- nīccalkuḷattil
ਕੀ ਆਪਾਂ ਤੈਰਨ ਚੱਲੀਏ? நாம- --ச்-ல--க-------்கு ச-ல-லலாமா? நா_ நீ___ கு_____ செ_____ ந-ம- ந-ச-ச-் க-ள-்-ி-்-ு ச-ல-ல-ா-ா- ----------------------------------- நாம் நீச்சல் குளத்திற்கு செல்லலாமா? 0
nī---l--ḷattil n_____________ n-c-a-k-ḷ-t-i- -------------- nīccalkuḷattil
ਕੀ ਤੇਰਾ ਤੈਰਨ ਦਾ ਮਨ ਹੈ? உன-----------வே--டும் ப-ல- இ-ு-்க-றத-? உ___ நீ__ வே___ போ_ இ______ உ-க-க- ந-ந-த வ-ண-ட-ம- ப-ல- இ-ு-்-ி-த-? -------------------------------------- உனக்கு நீந்த வேண்டும் போல் இருக்கிறதா? 0
i--- mi---u- -ep--māka-iru-ki-atu. i___ m______ v________ i__________ i-ṟ- m-k-v-m v-p-a-ā-a i-u-k-ṟ-t-. ---------------------------------- iṉṟu mikavum veppamāka irukkiṟatu.
ਕੀ ਤੇਰੇ ਕੋਲ ਤੌਲੀਆ ਹੈ? உன-ன-ட-்-துண்ட--இ--------ா? உ____ து__ இ______ உ-்-ி-ம- த-ண-ட- இ-ு-்-ி-த-? --------------------------- உன்னிடம் துண்டு இருக்கிறதா? 0
iṉṟu--i--v-- v---a-āk- i--------u. i___ m______ v________ i__________ i-ṟ- m-k-v-m v-p-a-ā-a i-u-k-ṟ-t-. ---------------------------------- iṉṟu mikavum veppamāka irukkiṟatu.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? உ-்ன--ம- நீ---ல்---ைக---ல- ச-்டை இர---கி---? உ____ நீ___ அ____ ச__ இ______ உ-்-ி-ம- ந-ச-ச-் அ-ை-்-ா-் ச-்-ை இ-ு-்-ி-த-? -------------------------------------------- உன்னிடம் நீச்சல் அரைக்கால் சட்டை இருக்கிறதா? 0
i-ṟu-mikavum -e-p-m-ka-i--kki----. i___ m______ v________ i__________ i-ṟ- m-k-v-m v-p-a-ā-a i-u-k-ṟ-t-. ---------------------------------- iṉṟu mikavum veppamāka irukkiṟatu.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? உ---ி-ம் -ீ--சல்-உட--இ--க-கி-தா? உ____ நீ___ உ_ இ______ உ-்-ி-ம- ந-ச-ச-் உ-ை இ-ு-்-ி-த-? -------------------------------- உன்னிடம் நீச்சல் உடை இருக்கிறதா? 0
Nām n-c-al-k--a-tiṟku-c-l-a--mā? N__ n_____ k_________ c_________ N-m n-c-a- k-ḷ-t-i-k- c-l-a-ā-ā- -------------------------------- Nām nīccal kuḷattiṟku cellalāmā?
ਕੀ ਤੂੰ ਤੈਰ ਸਕਦਾ / ਸਕਦੀ ਹੈਂ? உ-க-க--ந--்தத்-த-ர-யுமா? உ___ நீ___ தெ____ உ-க-க- ந-ந-த-் த-ர-ய-ம-? ------------------------ உனக்கு நீந்தத் தெரியுமா? 0
N-m----ca--kuḷa-t-----c-ll--āmā? N__ n_____ k_________ c_________ N-m n-c-a- k-ḷ-t-i-k- c-l-a-ā-ā- -------------------------------- Nām nīccal kuḷattiṟku cellalāmā?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? உ----- --ை-----ாய-ச-ச-- -ெரிய-ம-? உ___ த________ தெ____ உ-க-க- த-ை-ீ-்-ா-்-்-ல- த-ர-ய-ம-? --------------------------------- உனக்கு தலைகீழ்பாய்ச்சல் தெரியுமா? 0
Nām nīc------ḷ-ttiṟku cell----ā? N__ n_____ k_________ c_________ N-m n-c-a- k-ḷ-t-i-k- c-l-a-ā-ā- -------------------------------- Nām nīccal kuḷattiṟku cellalāmā?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? உனக்-ு ந-ரில- -ுதிக-கத- ----யும-? உ___ நீ__ கு____ தெ____ உ-க-க- ந-ர-ல- க-த-க-க-் த-ர-ய-ம-? --------------------------------- உனக்கு நீரில் குதிக்கத் தெரியுமா? 0
U---ku-nīn-- --ṇ-u--------uk-iṟ---? U_____ n____ v_____ p__ i__________ U-a-k- n-n-a v-ṇ-u- p-l i-u-k-ṟ-t-? ----------------------------------- Uṉakku nīnta vēṇṭum pōl irukkiṟatā?
ਫੁਹਾਰਾ ਕਿੱਥੇ ਹੈ? கு-ி-ல--அ---எங்-ு இ---்கிற--? கு___ அ_ எ__ இ______ க-ள-ய-் அ-ை எ-்-ு இ-ு-்-ி-த-? ----------------------------- குளியல் அறை எங்கு இருக்கிறது? 0
U--kk- -īnt- --ṇṭ-m p-l i-ukkiṟatā? U_____ n____ v_____ p__ i__________ U-a-k- n-n-a v-ṇ-u- p-l i-u-k-ṟ-t-? ----------------------------------- Uṉakku nīnta vēṇṭum pōl irukkiṟatā?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? உ---ா----ம் அ-ை---்-- இர--்-ிறது? உ_____ அ_ எ__ இ______ உ-ை-ா-்-ு-் அ-ை எ-்-ு இ-ு-்-ி-த-? --------------------------------- உடைமாற்றும் அறை எங்கு இருக்கிறது? 0
U---ku--ī-----ē-ṭu- pōl-iru-k--atā? U_____ n____ v_____ p__ i__________ U-a-k- n-n-a v-ṇ-u- p-l i-u-k-ṟ-t-? ----------------------------------- Uṉakku nīnta vēṇṭum pōl irukkiṟatā?
ਤੈਰਨ ਦਾ ਚਸ਼ਮਾ ਕਿੱਥੇ ਹੈ? ந-ச--ல- --்-ா-----்க- இ--க்-ி---? நீ___ க___ எ__ இ______ ந-ச-ச-் க-்-ா-ி எ-்-ு இ-ு-்-ி-த-? --------------------------------- நீச்சல் கண்ணாடி எங்கு இருக்கிறது? 0
U--i--m-tu-----r-kk----ā? U______ t____ i__________ U-ṉ-ṭ-m t-ṇ-u i-u-k-ṟ-t-? ------------------------- Uṉṉiṭam tuṇṭu irukkiṟatā?
ਕੀ ਪਾਣੀ ਗਹਿਰਾ ਹੈ? ந-ர--மி-வ-ம் ஆ--ா? நீ_ மி___ ஆ___ ந-ர- ம-க-ு-் ஆ-ம-? ------------------ நீர் மிகவும் ஆழமா? 0
Uṉṉiṭa- ---ṭu-i-u-k----ā? U______ t____ i__________ U-ṉ-ṭ-m t-ṇ-u i-u-k-ṟ-t-? ------------------------- Uṉṉiṭam tuṇṭu irukkiṟatā?
ਕੀ ਪਾਣੀ ਸਾਫ – ਸੁਥਰਾ ਹੈ? நீ-்---த---ா- -ரு-்-ி-த-? நீ_ சு____ இ______ ந-ர- ச-த-த-ா- இ-ு-்-ி-த-? ------------------------- நீர் சுத்தமாக இருக்கிறதா? 0
U-ṉ--a- tuṇ-u-ir-kk-ṟa-ā? U______ t____ i__________ U-ṉ-ṭ-m t-ṇ-u i-u-k-ṟ-t-? ------------------------- Uṉṉiṭam tuṇṭu irukkiṟatā?
ਕੀ ਪਾਣੀ ਗਰਮ ਹੈ? ந-ர் இ--ா--வ-----ா---ருக்-ிற-ா? நீ_ இ___ வெ____ இ______ ந-ர- இ-ம-ன வ-ப-ப-ா- இ-ு-்-ி-த-? ------------------------------- நீர் இதமான வெப்பமாக இருக்கிறதா? 0
U--iṭam--ī-c-l -ra--kā- -aṭṭai---u-k-ṟa-ā? U______ n_____ a_______ c_____ i__________ U-ṉ-ṭ-m n-c-a- a-a-k-ā- c-ṭ-a- i-u-k-ṟ-t-? ------------------------------------------ Uṉṉiṭam nīccal araikkāl caṭṭai irukkiṟatā?
ਮੈਂ ਕੰਬ ਰਿਹਾ / ਰਹੀ ਹਾਂ। நான-------த---ொண--ு இர--்க-றே-். நா_ உ___ கொ__ இ______ ந-ன- உ-ை-்-ு க-ண-ட- இ-ு-்-ி-ே-்- -------------------------------- நான் உறைந்து கொண்டு இருக்கிறேன். 0
Uṉṉ-ṭam nīc-al --a-k--l-ca---- i---k---t-? U______ n_____ a_______ c_____ i__________ U-ṉ-ṭ-m n-c-a- a-a-k-ā- c-ṭ-a- i-u-k-ṟ-t-? ------------------------------------------ Uṉṉiṭam nīccal araikkāl caṭṭai irukkiṟatā?
ਪਾਣੀ ਬਹੁਤ ਠੰਢਾ ਹੈ। நீர--மி----------ர---இர-க்-ி--ு. நீ_ மி___ கு___ இ______ ந-ர- ம-க-ு-் க-ள-ர-க இ-ு-்-ி-த-. -------------------------------- நீர் மிகவும் குளிராக இருக்கிறது. 0
U--i-am--ī--al-a-a------ca--ai ir--k-ṟa-ā? U______ n_____ a_______ c_____ i__________ U-ṉ-ṭ-m n-c-a- a-a-k-ā- c-ṭ-a- i-u-k-ṟ-t-? ------------------------------------------ Uṉṉiṭam nīccal araikkāl caṭṭai irukkiṟatā?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। நான- --ரிலி-ு--த--வ-----றப--ோகிறேன-. நா_ நீ_____ வெ_________ ந-ன- ந-ர-ல-ர-ந-த- வ-ள-ய-ற-்-ோ-ி-ே-்- ------------------------------------ நான் நீரிலிருந்து வெளியேறப்போகிறேன். 0
Uṉ--ṭam -ī---l-u-----ru-kiṟ--ā? U______ n_____ u___ i__________ U-ṉ-ṭ-m n-c-a- u-a- i-u-k-ṟ-t-? ------------------------------- Uṉṉiṭam nīccal uṭai irukkiṟatā?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।