ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ky Бассейнде

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [элүү]

50 [элүү]

Бассейнде

Basseynde

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਅੱਜ ਗਰਮੀ ਹੈ। Бү----кү- ысык. Б____ к__ ы____ Б-г-н к-н ы-ы-. --------------- Бүгүн күн ысык. 0
B-s---n-e B________ B-s-e-n-e --------- Basseynde
ਕੀ ਆਪਾਂ ਤੈਰਨ ਚੱਲੀਏ? Бас-ей-ге ба-а-ы--? Б________ б________ Б-с-е-н-е б-р-л-б-? ------------------- Бассейнге баралыбы? 0
Bas-eynde B________ B-s-e-n-e --------- Basseynde
ਕੀ ਤੇਰਾ ਤੈਰਨ ਦਾ ਮਨ ਹੈ? С-----баргың к-л-би? С____ б_____ к______ С-у-а б-р-ы- к-л-б-? -------------------- Сууга баргың келеби? 0
Bü--n---- ı-ık. B____ k__ ı____ B-g-n k-n ı-ı-. --------------- Bügün kün ısık.
ਕੀ ਤੇਰੇ ਕੋਲ ਤੌਲੀਆ ਹੈ? С--гүң-ба--ы? С_____ б_____ С-л-ү- б-р-ы- ------------- Сүлгүң барбы? 0
Büg-n-kün-ısı-. B____ k__ ı____ B-g-n k-n ı-ı-. --------------- Bügün kün ısık.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? С-н---сү-ү- -----с- бар-ы? С____ с____ ф______ б_____ С-н-е с-з-ү ф-р-а-ы б-р-ы- -------------------------- Сенде сүзүү формасы барбы? 0
B-gü--kün--sı-. B____ k__ ı____ B-g-n k-n ı-ı-. --------------- Bügün kün ısık.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? С-н-е --па-ьн-- --рбы? С____ к________ б_____ С-н-е к-п-л-н-к б-р-ы- ---------------------- Сенде купальник барбы? 0
B-s-ey-g- baralı--? B________ b________ B-s-e-n-e b-r-l-b-? ------------------- Basseynge baralıbı?
ਕੀ ਤੂੰ ਤੈਰ ਸਕਦਾ / ਸਕਦੀ ਹੈਂ? С-н-------лас----? С__ с___ а________ С-н с-з- а-а-ы-б-? ------------------ Сен сүзө аласыңбы? 0
Ba-----g----ralıb-? B________ b________ B-s-e-n-e b-r-l-b-? ------------------- Basseynge baralıbı?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? С----ууг- тү----лас--бы? С__ с____ т___ а________ С-н с-у-а т-ш- а-а-ы-б-? ------------------------ Сен сууга түшө аласыңбы? 0
B----y--- -----ıbı? B________ b________ B-s-e-n-e b-r-l-b-? ------------------- Basseynge baralıbı?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? С--га се--ре-----ыңб-? С____ с_____ а________ С-у-а с-к-р- а-а-ы-б-? ---------------------- Сууга секире аласыңбы? 0
S-uga-ba-gıŋ kel-b-? S____ b_____ k______ S-u-a b-r-ı- k-l-b-? -------------------- Suuga bargıŋ kelebi?
ਫੁਹਾਰਾ ਕਿੱਥੇ ਹੈ? Душ кайда? Д__ к_____ Д-ш к-й-а- ---------- Душ кайда? 0
Su--a-b--g-ŋ ----bi? S____ b_____ k______ S-u-a b-r-ı- k-l-b-? -------------------- Suuga bargıŋ kelebi?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Чеч--үү------ к----? Ч________ ж__ к_____ Ч-ч-н-ү-ү ж-й к-й-а- -------------------- Чечинүүчү жай кайда? 0
S-ug- ---g-ŋ-k-l--i? S____ b_____ k______ S-u-a b-r-ı- k-l-b-? -------------------- Suuga bargıŋ kelebi?
ਤੈਰਨ ਦਾ ਚਸ਼ਮਾ ਕਿੱਥੇ ਹੈ? Су----с--үү-- --з-а-н-к--- -а--а? С____ с______ к__ а_______ к_____ С-у-а с-з-ү-ү к-з а-н-к-е- к-й-а- --------------------------------- Сууда сүзүүчү көз айнектер кайда? 0
S-lgüŋ--a---? S_____ b_____ S-l-ü- b-r-ı- ------------- Sülgüŋ barbı?
ਕੀ ਪਾਣੀ ਗਹਿਰਾ ਹੈ? С-у--ерең-и? С__ т_______ С-у т-р-ң-и- ------------ Суу тереңби? 0
Sülgüŋ-----ı? S_____ b_____ S-l-ü- b-r-ı- ------------- Sülgüŋ barbı?
ਕੀ ਪਾਣੀ ਸਾਫ – ਸੁਥਰਾ ਹੈ? С---т-з---? С__ т______ С-у т-з-б-? ----------- Суу тазабы? 0
S--gü- b-r--? S_____ b_____ S-l-ü- b-r-ı- ------------- Sülgüŋ barbı?
ਕੀ ਪਾਣੀ ਗਰਮ ਹੈ? С-у-ж--уу--? С__ ж_______ С-у ж-л-у-у- ------------ Суу жылуубу? 0
S-n-e-sü--ü-f--mas-----bı? S____ s____ f______ b_____ S-n-e s-z-ü f-r-a-ı b-r-ı- -------------------------- Sende süzüü forması barbı?
ਮੈਂ ਕੰਬ ਰਿਹਾ / ਰਹੀ ਹਾਂ। Ме--ү-үп --т-м. М__ ү___ ж_____ М-н ү-ү- ж-т-м- --------------- Мен үшүп жатам. 0
S-nd- s-z-ü---rm--ı -ar-ı? S____ s____ f______ b_____ S-n-e s-z-ü f-r-a-ı b-r-ı- -------------------------- Sende süzüü forması barbı?
ਪਾਣੀ ਬਹੁਤ ਠੰਢਾ ਹੈ। Су--ө-ө -у-дак. С__ ө__ м______ С-у ө-ө м-з-а-. --------------- Суу өтө муздак. 0
S-n-e s-züü fo--a-- b--b-? S____ s____ f______ b_____ S-n-e s-z-ü f-r-a-ı b-r-ı- -------------------------- Sende süzüü forması barbı?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Мен азыр-суу--- -ыг-п--а---. М__ а___ с_____ ч____ ж_____ М-н а-ы- с-у-а- ч-г-п ж-т-м- ---------------------------- Мен азыр суудан чыгып жатам. 0
Se--- k-pa-n---barbı? S____ k_______ b_____ S-n-e k-p-l-i- b-r-ı- --------------------- Sende kupalnik barbı?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।