ਪ੍ਹੈਰਾ ਕਿਤਾਬ

pa ਕ੍ਰਮਸੂਚਕ ਸੰਖਿਆਂਵਾਂ   »   ky Иреттик сандар

61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

ਕ੍ਰਮਸੂਚਕ ਸੰਖਿਆਂਵਾਂ

61 [алтымыш бир]

61 [алтымыш бир]

Иреттик сандар

İrettik sandar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਪਹਿਲਾ ਮਹੀਨਾ ਜਨਵਰੀ ਹੈ। Бири-ч- а- --я-ва-ь. Б______ а_ - я______ Б-р-н-и а- - я-в-р-. -------------------- Биринчи ай - январь. 0
İ--t-i- sa---r İ______ s_____ İ-e-t-k s-n-a- -------------- İrettik sandar
ਦੂਜਾ ਮਹੀਨਾ ਫਰਵਰੀ ਹੈ। Э-ин-и----- фев--ль. Э_____ а_ - ф_______ Э-и-ч- а- - ф-в-а-ь- -------------------- Экинчи ай - февраль. 0
İr-t-i- san-ar İ______ s_____ İ-e-t-k s-n-a- -------------- İrettik sandar
ਤੀਜਾ ਮਹੀਨਾ ਮਾਰਚ ਹੈ। Үчүнч---й ---арт. Ү_____ а_ - м____ Ү-ү-ч- а- - м-р-. ----------------- Үчүнчү ай - март. 0
B-ri--i--- ---anv-r. B______ a_ - y______ B-r-n-i a- - y-n-a-. -------------------- Birinçi ay - yanvar.
ਚੌਥਾ ਮਹੀਨਾ ਅਪ੍ਰੈਲ ਹੈ। Төртү-ч- ай---а---ль. Т_______ а_ - а______ Т-р-ү-ч- а- - а-р-л-. --------------------- Төртүнчү ай - апрель. 0
B-rin-i a- - ----ar. B______ a_ - y______ B-r-n-i a- - y-n-a-. -------------------- Birinçi ay - yanvar.
ਪੰਜਵਾਂ ਮਹੀਨਾ ਮਈ ਹੈ। Бе--нчи-ай - ---. Б______ а_ - м___ Б-ш-н-и а- - м-й- ----------------- Бешинчи ай - май. 0
Bi-inçi -y ---a-v-r. B______ a_ - y______ B-r-n-i a- - y-n-a-. -------------------- Birinçi ay - yanvar.
ਛੇਵਾਂ ਮਹੀਨਾ ਜੂਨ ਹੈ। А--------й-- июн-. А______ а_ - и____ А-т-н-ы а- - и-н-. ------------------ Алтынчы ай - июнь. 0
E-i--i-ay------r-l. E_____ a_ - f______ E-i-ç- a- - f-v-a-. ------------------- Ekinçi ay - fevral.
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ। А-ты -й-- -ары--жы-. А___ а_ - ж____ ж___ А-т- а- - ж-р-м ж-л- -------------------- Алты ай - жарым жыл. 0
Eki--i a-----e-r-l. E_____ a_ - f______ E-i-ç- a- - f-v-a-. ------------------- Ekinçi ay - fevral.
ਜਨਵਰੀ,ਫਰਵਰੀ,ਮਾਰਚ, ян--рь, --в-а--- --рт, я______ ф_______ м____ я-в-р-, ф-в-а-ь- м-р-, ---------------------- январь, февраль, март, 0
Eki-çi-a- --f-v-al. E_____ a_ - f______ E-i-ç- a- - f-v-a-. ------------------- Ekinçi ay - fevral.
ਅਪ੍ਰੈਲ,ਮਈ ਅਤੇ ਜੂਨ ап-------ай жа-а ---ь. а______ м__ ж___ и____ а-р-л-, м-й ж-н- и-н-. ---------------------- апрель, май жана июнь. 0
Üçünç---y - ma--. Ü_____ a_ - m____ Ü-ü-ç- a- - m-r-. ----------------- Üçünçü ay - mart.
ਸੱਤਵਾਂ ਮਹੀਨਾ ਜੁਲਾਈ ਹੈ। Же-ин-и ---- ----. Ж______ а_ - и____ Ж-т-н-и а- - и-л-. ------------------ Жетинчи ай - июль. 0
Ü-ünç-------m---. Ü_____ a_ - m____ Ü-ü-ç- a- - m-r-. ----------------- Üçünçü ay - mart.
ਅੱਠਵਾਂ ਮਹੀਨਾ ਅਗਸਤ ਹੈ। С--и-и--и -----а--ус-. С________ а_ - а______ С-г-з-н-и а- - а-г-с-. ---------------------- Сегизинчи ай - август. 0
Üç---ü-a--- m-rt. Ü_____ a_ - m____ Ü-ü-ç- a- - m-r-. ----------------- Üçünçü ay - mart.
ਨੌਵਾਂ ਮਹੀਨਾ ਸਤੰਬਰ ਹੈ। Т--у-у--у-ай --с-н-яб--. Т________ а_ - с________ Т-г-з-н-у а- - с-н-я-р-. ------------------------ Тогузунчу ай - сентябрь. 0
Tört---- ay----p---. T_______ a_ - a_____ T-r-ü-ç- a- - a-r-l- -------------------- Törtünçü ay - aprel.
ਦੱਸਵਾਂ ਮਹੀਨਾ ਅਕਤੂਬਰ ਹੈ। Он--чу--й----кт--рь. О_____ а_ - о_______ О-у-ч- а- - о-т-б-ь- -------------------- Онунчу ай - октябрь. 0
Tö-t-----------p-e-. T_______ a_ - a_____ T-r-ü-ç- a- - a-r-l- -------------------- Törtünçü ay - aprel.
ਗਿਆਰਵਾਂ ਮਹੀਨਾ ਨਵੰਬਰ ਹੈ। Он бирин-и -й - --ябрь. О_ б______ а_ - н______ О- б-р-н-и а- - н-я-р-. ----------------------- Он биринчи ай - ноябрь. 0
T-rtü-ç- ---- a----. T_______ a_ - a_____ T-r-ü-ç- a- - a-r-l- -------------------- Törtünçü ay - aprel.
ਬਾਰ੍ਹਵਾਂ ਮਹੀਨਾ ਦਸੰਬਰ ਹੈ। О--э---ч---й -----а-рь. О_ э_____ а_ - д_______ О- э-и-ч- а- - д-к-б-ь- ----------------------- Он экинчи ай - декабрь. 0
Be---çi--y - -a-. B______ a_ - m___ B-ş-n-i a- - m-y- ----------------- Beşinçi ay - may.
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। Он -к- -й - би- -ы-. О_ э__ а_ - б__ ж___ О- э-и а- - б-р ж-л- -------------------- Он эки ай - бир жыл. 0
B---nçi---------. B______ a_ - m___ B-ş-n-i a- - m-y- ----------------- Beşinçi ay - may.
ਜੁਲਾਈ,ਅਗਸਤ,ਸਤੰਬਰ, июль, -вг---, --нтя--ь и____ а______ с_______ и-л-, а-г-с-, с-н-я-р- ---------------------- июль, август, сентябрь 0
Be-i-----y-- --y. B______ a_ - m___ B-ş-n-i a- - m-y- ----------------- Beşinçi ay - may.
ਅਕਤੂਬਰ,ਨਵੰਬਰ,ਦਸੰਬਰ окт--р---но-б-ь-ж-----екабрь. о_______ н_____ ж___ д_______ о-т-б-ь- н-я-р- ж-н- д-к-б-ь- ----------------------------- октябрь, ноябрь жана декабрь. 0
A-tın-ı -y---iyun. A______ a_ - i____ A-t-n-ı a- - i-u-. ------------------ Altınçı ay - iyun.

ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈ

ਸਾਡੀ ਮੂਲ ਭਾਸ਼ਾ ਸਾਡੇ ਦੁਆਰਾ ਸਿੱਖੀ ਗਈ ਪਹਿਲੀ ਭਾਸ਼ਾ ਹੁੰਦੀ ਹੈ। ਇਹ ਕੁਦਰਤੀ ਤੌਰ 'ਤੇ ਹੁੰਦਾ ਹੈ, ਇਸਲਈ ਸਾਨੂੰ ਇਸਦਾ ਪਤਾ ਨਹੀਂ ਲੱਗਦਾ। ਜ਼ਿਆਦਾਤਰ ਵਿਅਕਤੀਆਂ ਦੀ ਕੇਵਲ ਇੱਕ ਮੂਲ ਭਾਸ਼ਾ ਹੁੰਦੀ ਹੈ। ਹੋਰ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਵਿਦੇਸ਼ੀ ਭਾਸ਼ਾਵਾਂ ਦੇ ਤੌਰ 'ਤੇ ਕੀਤਾ ਜਾਂਦਾ ਹੈ। ਬੇਸ਼ੱਕ, ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਵੱਡੇ ਹੁੰਦੇ ਹਨ। ਪਰ, ਉਹ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸਹਿਜਤਾ ਦੇ ਵੱਖ-ਵੱਖ ਪੱਧਰਾਂ ਨਾਲ ਬੋਲਦੇ ਹਨ। ਆਮ ਤੌਰ 'ਤੇ, ਭਾਸ਼ਾਵਾਂ ਦੀ ਵਰਤੋਂ ਵੀ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਭਾਸ਼ਾ ਕੰਮ ਦੇ ਸਥਾਨ 'ਤੇ ਵਰਤੀ ਜਾਂਦੀ ਹੈ। ਦੂਜੀ ਘਰ ਵਿੱਚ ਵਰਤੀ ਜਾਂਦੀ ਹੈ। ਅਸੀਂ ਕਿਸੇ ਭਾਸ਼ਾ ਨੂੰ ਕਿੰਨੀ ਚੰਗੀ ਤਰ੍ਹਾਂ ਬੋਲਦੇ ਹਾਂ, ਇਹ ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਇਸਨੂੰ ਛੋਟੇ ਬੱਚਿਆਂ ਵਜੋਂ ਸਿੱਖਦੇ ਹਾਂ, ਅਸੀਂ ਇਸਨੂੰ ਬਹੁਤ ਵਧੀਆ ਸਿੱਖਦੇ ਹਾਂ। ਸਾਡਾ ਬੋਲੀ ਕੇਂਦਰ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵਾਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਅਸੀਂ ਕਿਸੇ ਭਾਸ਼ਾ ਨੂੰ ਆਮ ਤੌਰ 'ਤੇ ਕਿੰਨਾ ਬੋਲਦੇ ਹਾਂ, ਵੀ ਮਹੱਤਵਪੂਰਨ ਹੁੰਦਾ ਹੈ। ਅਸੀਂ ਜਿੰਨਾ ਜ਼ਿਆਦਾ ਇਸਦੀ ਵਰਤੋਂ ਕਰਾਂਗੇ, ਉਨਾ ਹੀ ਵਧੀਆ ਅਸੀਂ ਇਸਨੂੰ ਬੋਲਾਂਗੇ। ਪਰ ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਵਿਅਕਤੀ ਦੋ ਭਾਸ਼ਾਵਾਂ ਨੂੰ ਬਰਾਬਰ ਮੁਹਾਰਤ ਨਾਲ ਕਦੀ ਨਹੀਂ ਬੋਲ ਸਕਦਾ। ਇੱਕ ਭਾਸ਼ਾ ਹਮੇਸ਼ਾਂ ਵਧੇਰੇ ਮਹੱਤਵਪੂਰਨ ਭਾਸ਼ਾ ਹੁੰਦੀ ਹੈ। ਤਜਰਬੇ ਇਸ ਅਨੁਮਾਨ ਦੀ ਪੁਸ਼ਟੀ ਕਰਦੇ ਜਾਪਦੇ ਹਨ। ਇੱਕ ਅਧਿਐਨ ਦੌਰਾਨ ਕਈ ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਅੱਧੇ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਚੀਨੀ ਮੂਲ ਭਾਸ਼ਾ ਸੀ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਸੀ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਬਾਕੀ ਕੇਵਲ ਅੰਗਰੇਜ਼ੀ ਆਪਣੀ ਮੂਲ ਭਾਸ਼ਾ ਵਜੋਂ ਬੋਲਦੇ ਸਨ। ਇਨ੍ਹਾਂ ਵਿਅਕਤੀਆਂ ਨੇ ਅੰਗਰੇਜ਼ੀ ਵਿੱਚ ਸਧਾਰਨ ਪ੍ਰਸ਼ਨ ਹੱਲ ਕਰਨੇ ਸਨ। ਇਸ ਦੌਰਾਨ, ਦਿਮਾਗਾਂ ਦੀ ਕਾਰਜਸ਼ੀਲਤਾ ਮਾਪੀ ਗਈ। ਅਤੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗਾਂ ਦੇ ਅੰਦਰ ਫ਼ਰਕ ਦਿਖਾਈ ਦਿੱਤੇ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ, ਦਿਮਾਗ ਦਾ ਇੱਕ ਭਾਗ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਸੀ। ਦੂਜੇ ਪਾਸੇ, ਇੱਕ-ਭਾਸ਼ਾਈ ਵਿਅਕਤੀਆਂ ਨੇ ਇਸ ਭਾਗ ਵਿੱਚ ਕੋਈ ਕਾਰਜਸ਼ੀਲਤਾ ਨਹੀਂ ਦਿਖਾਈ। ਦੋਹਾਂ ਸਮੂਹਾਂ ਨੇ ਸਮਾਨ ਗਤੀ ਅਤੇ ਵਧੀਆ ਢੰਗ ਨਾਲ ਪ੍ਰਸ਼ਨ ਹੱਲ ਕੀਤੇ। ਇਸਦੇ ਬਾਵਜੂਦ, ਚੀਨੀਆਂ ਨੇ ਹਰੇਕ ਚੀਜ਼ ਦਾ ਅਨੁਵਾਦ ਆਪਣੀ ਮੂਲ ਭਾਸ਼ਾ ਵਿੱਚ ਕੀਤਾ।