ਪ੍ਹੈਰਾ ਕਿਤਾਬ

pa ਮੇਰਾ   »   ky Илик жөндөмө

99 [ਨੜਿਨਵੇਂ]

ਮੇਰਾ

ਮੇਰਾ

99 [токсон тогуз]

99 [токсон тогуз]

Илик жөндөмө

İlik jöndömö

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ Мен-- -үйлө---- -ыз--дын м--ыгы М____ с________ к_______ м_____ М-н-н с-й-ө-к-н к-з-м-ы- м-ш-г- ------------------------------- Менин сүйлөшкөн кызымдын мышыгы 0
İ------n-ömö İ___ j______ İ-i- j-n-ö-ö ------------ İlik jöndömö
ਮੇਰੇ ਦੋਸਤ ਦਾ ਕੁੱਤਾ М--ин--ос--ду----и М____ д_______ и__ М-н-н д-с-м-у- и-и ------------------ Менин досумдун ити 0
İ-ik--ö---mö İ___ j______ İ-i- j-n-ö-ö ------------ İlik jöndömö
ਮੇਰੇ ਬੱਚਿਆਂ ਦੇ ਖਿਲੌਣੇ Ме--н б--д-рымды- -юнчу----ы М____ б__________ о_________ М-н-н б-л-а-ы-д-н о-н-у-т-р- ---------------------------- Менин балдарымдын оюнчуктары 0
Men-n--ü-löş-ö---ızım-ı- mı---ı M____ s________ k_______ m_____ M-n-n s-y-ö-k-n k-z-m-ı- m-ş-g- ------------------------------- Menin süylöşkön kızımdın mışıgı
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। Бул --м-н-- к--иптеш----н п--ьто--. Б__ - м____ к____________ п________ Б-л - м-н-н к-с-п-е-и-д-н п-л-т-с-. ----------------------------------- Бул - менин кесиптешимдин пальтосу. 0
M---- s--löşk-n---z-md-- -ış-gı M____ s________ k_______ m_____ M-n-n s-y-ö-k-n k-z-m-ı- m-ş-g- ------------------------------- Menin süylöşkön kızımdın mışıgı
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। Бу-----е----ке-и----и-ди--а--оуна--ы. Б__ - м____ к____________ а__________ Б-л - м-н-н к-с-п-е-и-д-н а-т-у-а-с-. ------------------------------------- Бул - менин кесиптешимдин автоунаасы. 0
Me--n-sü--öş--- -ı-ımdın -ış-gı M____ s________ k_______ m_____ M-n-n s-y-ö-k-n k-z-m-ı- m-ş-g- ------------------------------- Menin süylöşkön kızımdın mışıgı
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। Бул ме-ин-----п-еште-и---н--мг-ги. Б__ м____ к_______________ э______ Б-л м-н-н к-с-п-е-т-р-м-и- э-г-г-. ---------------------------------- Бул менин кесиптештеримдин эмгеги. 0
M-nin do-u--un iti M____ d_______ i__ M-n-n d-s-m-u- i-i ------------------ Menin dosumdun iti
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। Көй--ктүн--оп--с- чыгып -е-ти. К________ т______ ч____ к_____ К-й-ө-т-н т-п-у-у ч-г-п к-т-и- ------------------------------ Көйнөктүн топчусу чыгып кетти. 0
Menin-d-s--dun-iti M____ d_______ i__ M-n-n d-s-m-u- i-i ------------------ Menin dosumdun iti
ਗੈਰਜ ਦੀ ਚਾਬੀ ਗੁੰਮ ਹੋਈ ਹੈ। Га-а-дын---к-чы -о-. Г_______ а_____ ж___ Г-р-ж-ы- а-к-ч- ж-к- -------------------- Гараждын ачкычы жок. 0
M--in dos-md-- -ti M____ d_______ i__ M-n-n d-s-m-u- i-i ------------------ Menin dosumdun iti
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। На-аль--кт-н------ют--и бу-ул-п к-лыпты-. Н___________ к_________ б______ к________ Н-ч-л-н-к-и- к-м-ь-т-р- б-з-л-п к-л-п-ы-. ----------------------------------------- Начальниктин компьютери бузулуп калыптыр. 0
M-n--------r--d-n---un-uk-arı M____ b__________ o__________ M-n-n b-l-a-ı-d-n o-u-ç-k-a-ı ----------------------------- Menin baldarımdın oyunçuktarı
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? Кызды---та---е-- к-м? К_____ а________ к___ К-з-ы- а-а-э-е-и к-м- --------------------- Кыздын ата-энеси ким? 0
M---n---ld--ı-dın--y--çu-tarı M____ b__________ o__________ M-n-n b-l-a-ı-d-n o-u-ç-k-a-ı ----------------------------- Menin baldarımdın oyunçuktarı
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? А--- -т---н-с-ни-----нө-к-нтип-б--ам-н? А___ а___________ ү____ к_____ б_______ А-ы- а-а-э-е-и-и- ү-ү-ө к-н-и- б-р-м-н- --------------------------------------- Анын ата-энесинин үйүнө кантип барамын? 0
Me--- bal--rı-d----y-n--ktarı M____ b__________ o__________ M-n-n b-l-a-ı-d-n o-u-ç-k-a-ı ----------------------------- Menin baldarımdın oyunçuktarı
ਘਰ ਗਲੀ ਦੇ ਕੋਨੇ ਵਿੱਚ ਹੈ। Үй кө----н а-гы--а--ай--шкан. Ү_ к______ а______ ж_________ Ү- к-ч-н-н а-г-н-а ж-й-а-к-н- ----------------------------- Үй көчөнүн аягында жайгашкан. 0
Bul --m--i----s-p--şi---n-p----su. B__ - m____ k____________ p_______ B-l - m-n-n k-s-p-e-i-d-n p-l-o-u- ---------------------------------- Bul - menin kesipteşimdin paltosu.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? Ш---ца--яны----р-о- --ар--эм-е---- атала-? Ш___________ б_____ ш____ э___ д__ а______ Ш-е-ц-р-я-ы- б-р-о- ш-а-ы э-н- д-п а-а-а-? ------------------------------------------ Швейцариянын борбор шаары эмне деп аталат? 0
B-- - ---in--e-i--eş--d----a--o-u. B__ - m____ k____________ p_______ B-l - m-n-n k-s-p-e-i-d-n p-l-o-u- ---------------------------------- Bul - menin kesipteşimdin paltosu.
ਇਸ ਕਿਤਾਬ ਦਾ ਨਾਮ ਕੀ ਹੈ। К----т-- --ы -ан-а-? К_______ а__ к______ К-т-п-и- а-ы к-н-а-? -------------------- Китептин аты кандай? 0
Bu----m---- --si----imdi- pa-----. B__ - m____ k____________ p_______ B-l - m-n-n k-s-p-e-i-d-n p-l-o-u- ---------------------------------- Bul - menin kesipteşimdin paltosu.
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? Ко-у----- ----а---ы- а-т-----и-? К________ б_________ а_____ к___ К-ш-н-н-н б-л-а-ы-ы- а-т-р- к-м- -------------------------------- Кошунанын балдарынын аттары ким? 0
B-----menin--esi-t-şimd-n-avt---aa--. B__ - m____ k____________ a__________ B-l - m-n-n k-s-p-e-i-d-n a-t-u-a-s-. ------------------------------------- Bul - menin kesipteşimdin avtounaası.
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? Ба-д-р----м-кте--э---лу--- к---н? Б________ м_____ э_ а_____ к_____ Б-л-а-д-н м-к-е- э- а-у-с- к-ч-н- --------------------------------- Балдардын мектеп эс алуусу качан? 0
B-l --me-in-ke--pt-ş--d-n-a--ouna-sı. B__ - m____ k____________ a__________ B-l - m-n-n k-s-p-e-i-d-n a-t-u-a-s-. ------------------------------------- Bul - menin kesipteşimdin avtounaası.
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? Д---ге---н ---ыл-алу- -а-----а--н? Д_________ к____ а___ с____ к_____ Д-р-г-р-и- к-б-л а-у- с-а-ы к-ч-н- ---------------------------------- Дарыгердин кабыл алуу сааты качан? 0
Bul - me--n---sip--ş-mdin-avtounaası. B__ - m____ k____________ a__________ B-l - m-n-n k-s-p-e-i-d-n a-t-u-a-s-. ------------------------------------- Bul - menin kesipteşimdin avtounaası.
ਅਜਾਇਬ ਘਰ ਕਦੋਂ ਖੁਲ੍ਹਦਾ ਹੈ? М-з-й----и-тө----а-та-ы ---да-? М_______ и____ с_______ к______ М-з-й-и- и-т-ө с-а-т-р- к-н-а-? ------------------------------- Музейдин иштөө сааттары кандай? 0
Bu- m-ni--k-s-p-eş-e-im-i--em--gi. B__ m____ k_______________ e______ B-l m-n-n k-s-p-e-t-r-m-i- e-g-g-. ---------------------------------- Bul menin kesipteşterimdin emgegi.

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!