ਪ੍ਹੈਰਾ ਕਿਤਾਬ

pa ਮੇਰਾ   »   mk Генитив

99 [ਨੜਿਨਵੇਂ]

ਮੇਰਾ

ਮੇਰਾ

99 [деведесет и девет]

99 [dyevyedyesyet i dyevyet]

Генитив

Guyenitiv

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ м-ч--т---- мо-ата-при---ел-а м______ н_ м_____ п_________ м-ч-а-а н- м-ј-т- п-и-а-е-к- ---------------------------- мачката на мојата пријателка 0
G-y----iv G________ G-y-n-t-v --------- Guyenitiv
ਮੇਰੇ ਦੋਸਤ ਦਾ ਕੁੱਤਾ к---т- ---м--о------а-ел к_____ н_ м____ п_______ к-ч-т- н- м-ј-т п-и-а-е- ------------------------ кучето на мојот пријател 0
Gu---i-iv G________ G-y-n-t-v --------- Guyenitiv
ਮੇਰੇ ਬੱਚਿਆਂ ਦੇ ਖਿਲੌਣੇ иг-ачк--е -а -оите-деца и________ н_ м____ д___ и-р-ч-и-е н- м-и-е д-ц- ----------------------- играчките на моите деца 0
m--hk-t- ---m---ta-pr-ј-tyelka m_______ n_ m_____ p__________ m-c-k-t- n- m-ј-t- p-i-a-y-l-a ------------------------------ machkata na moјata priјatyelka
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। О-а---м-нтилот на-мој-- -ол---. О__ е м_______ н_ м____ к______ О-а е м-н-и-о- н- м-ј-т к-л-г-. ------------------------------- Ова е мантилот на мојот колега. 0
m-ch---a--- mo--t- -r-јatye--a m_______ n_ m_____ p__________ m-c-k-t- n- m-ј-t- p-i-a-y-l-a ------------------------------ machkata na moјata priјatyelka
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। О-а-е -вт---би-о--на-м-ја-- -олешка. О__ е а__________ н_ м_____ к_______ О-а е а-т-м-б-л-т н- м-ј-т- к-л-ш-а- ------------------------------------ Ова е автомобилот на мојата колешка. 0
mach-a-- -a---ј-ta p-iј--yelka m_______ n_ m_____ p__________ m-c-k-t- n- m-ј-t- p-i-a-y-l-a ------------------------------ machkata na moјata priјatyelka
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। Ов--е --бо---- н- мо-----о-ег-. О__ е р_______ н_ м____ к______ О-а е р-б-т-т- н- м-и-е к-л-г-. ------------------------------- Ова е работата на моите колеги. 0
k-o-h--to-----o-ot p-iјa-y-l k________ n_ m____ p________ k-o-h-e-o n- m-ј-t p-i-a-y-l ---------------------------- koochyeto na moјot priјatyel
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। К-пч-то о--------та ---т--н-т-. К______ о_ к_______ е о________ К-п-е-о о- к-ш-л-т- е о-к-н-т-. ------------------------------- Копчето од кошулата е откинато. 0
k--ch-eto--a mo--t-pr----y-l k________ n_ m____ p________ k-o-h-e-o n- m-ј-t p-i-a-y-l ---------------------------- koochyeto na moјot priјatyel
ਗੈਰਜ ਦੀ ਚਾਬੀ ਗੁੰਮ ਹੋਈ ਹੈ। Го не-а ---чот------раж-та. Г_ н___ к_____ о_ г________ Г- н-м- к-у-о- о- г-р-ж-т-. --------------------------- Го нема клучот од гаражата. 0
ko-c-yet- -a-mo--t---i-aty-l k________ n_ m____ p________ k-o-h-e-o n- m-ј-t p-i-a-y-l ---------------------------- koochyeto na moјot priјatyel
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। К------еро---а-ш-ф---- -ас--а-. К__________ н_ ш____ е р_______ К-м-ј-т-р-т н- ш-ф-т е р-с-п-н- ------------------------------- Компјутерот на шефот е расипан. 0
i--r-c--i-y---- -oity- d-e--a i___________ n_ m_____ d_____ i-u-a-h-i-y- n- m-i-y- d-e-z- ----------------------------- igurachkitye na moitye dyetza
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? К----е р-----л--- -а-де-ој-е--? К__ с_ р_________ н_ д_________ К-и с- р-д-т-л-т- н- д-в-ј-е-о- ------------------------------- Кои се родителите на девојчето? 0
i----chk-tye--- moity--dy---a i___________ n_ m_____ d_____ i-u-a-h-i-y- n- m-i-y- d-e-z- ----------------------------- igurachkitye na moitye dyetza
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? К-ко -- ---д-- -- куќата -а -----е--од-т---? К___ д_ д_____ д_ к_____ н_ в_____ р________ К-к- д- д-ј-а- д- к-ќ-т- н- в-ш-т- р-д-т-л-? -------------------------------------------- Како да дојдам до куќата на вашите родители? 0
igura---i-ye -a--oi------et-a i___________ n_ m_____ d_____ i-u-a-h-i-y- n- m-i-y- d-e-z- ----------------------------- igurachkitye na moitye dyetza
ਘਰ ਗਲੀ ਦੇ ਕੋਨੇ ਵਿੱਚ ਹੈ। К--ата ст---на----ј-- о---л--ата. К_____ с___ н_ к_____ о_ у_______ К-ќ-т- с-о- н- к-а-о- о- у-и-а-а- --------------------------------- Куќата стои на крајот од улицата. 0
O-a y- --nt-l-t -a---јot--ol--gua. O__ y_ m_______ n_ m____ k________ O-a y- m-n-i-o- n- m-ј-t k-l-e-u-. ---------------------------------- Ova ye mantilot na moјot kolyegua.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? К-к--с----ка----вни-т -ра- -а-Шв--ц-ри--? К___ с_ в___ г_______ г___ н_ Ш__________ К-к- с- в-к- г-а-н-о- г-а- н- Ш-а-ц-р-ј-? ----------------------------------------- Како се вика главниот град на Швајцарија? 0
Ov--y--m--t-l-t na-m-јo----l-e--a. O__ y_ m_______ n_ m____ k________ O-a y- m-n-i-o- n- m-ј-t k-l-e-u-. ---------------------------------- Ova ye mantilot na moјot kolyegua.
ਇਸ ਕਿਤਾਬ ਦਾ ਨਾਮ ਕੀ ਹੈ। Кој-е-на--ов-- на ------а? К__ е н_______ н_ к_______ К-ј е н-с-о-о- н- к-и-а-а- -------------------------- Кој е насловот на книгата? 0
O---ye-m-n---o--na mo--t kolyeg--. O__ y_ m_______ n_ m____ k________ O-a y- m-n-i-o- n- m-ј-t k-l-e-u-. ---------------------------------- Ova ye mantilot na moјot kolyegua.
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? Ка------в----т-д-цат--------ш-и-е? К___ с_ в_____ д_____ н_ к________ К-к- с- в-к-а- д-ц-т- н- к-м-и-т-? ---------------------------------- Како се викаат децата на комшиите? 0
Ov---------m--i-o---a-moј--- koly-s-ka. O__ y_ a__________ n_ m_____ k_________ O-a y- a-t-m-b-l-t n- m-ј-t- k-l-e-h-a- --------------------------------------- Ova ye avtomobilot na moјata kolyeshka.
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? Ко-- с----илиш--те-ра---с-- -- д---т-? К___ с_ у_________ р_______ н_ д______ К-г- с- у-и-и-н-т- р-с-у-т- н- д-ц-т-? -------------------------------------- Кога се училишните распусти на децата? 0
Ov- ye----o-o---ot-----oјata k-l-es-k-. O__ y_ a__________ n_ m_____ k_________ O-a y- a-t-m-b-l-t n- m-ј-t- k-l-e-h-a- --------------------------------------- Ova ye avtomobilot na moјata kolyeshka.
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? К-га-се ----и-ите ---п------и---ј -е---от? К___ с_ т________ з_ п_______ к__ л_______ К-г- с- т-р-и-и-е з- п-е-л-д- к-ј л-к-р-т- ------------------------------------------ Кога се термините за прегледи кај лекарот? 0
Ov- y-----o-o-i---------јa------y-shk-. O__ y_ a__________ n_ m_____ k_________ O-a y- a-t-m-b-l-t n- m-ј-t- k-l-e-h-a- --------------------------------------- Ova ye avtomobilot na moјata kolyeshka.
ਅਜਾਇਬ ਘਰ ਕਦੋਂ ਖੁਲ੍ਹਦਾ ਹੈ? Кое - р-бо--от--вр--е------зе--т? К__ е р________ в____ н_ м_______ К-е е р-б-т-о-о в-е-е н- м-з-ј-т- --------------------------------- Кое е работното време на музејот? 0
O-- ye -abotata n--moity- --l-eg-i. O__ y_ r_______ n_ m_____ k________ O-a y- r-b-t-t- n- m-i-y- k-l-e-u-. ----------------------------------- Ova ye rabotata na moitye kolyegui.

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!