ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   ta அடைமொழி 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [எண்பது]

80 [Eṇpatu]

அடைமொழி 3

aṭaimoḻi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। அவள-டம--ஒ-----ய் இ--க--ி---. அ____ ஒ_ நா_ இ______ அ-ள-ட-் ஒ-ு ந-ய- இ-ு-்-ி-த-. ---------------------------- அவளிடம் ஒரு நாய் இருக்கிறது. 0
aṭaim--- 3 a_______ 3 a-a-m-ḻ- 3 ---------- aṭaimoḻi 3
ਕੁੱਤਾ ਵੱਡਾ ਹੈ। அந்த-ந--- ப--ியத-க-இ----கிறத-. அ__ நா_ பெ____ இ______ அ-்- ந-ய- ப-ர-ய-ா- இ-ு-்-ி-த-. ------------------------------ அந்த நாய் பெரியதாக இருக்கிறது. 0
aṭaim--i-3 a_______ 3 a-a-m-ḻ- 3 ---------- aṭaimoḻi 3
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। அ--ிட------ பெர-ய --ய---ரு--கிற-ு. அ____ ஒ_ பெ__ நா_ இ______ அ-ள-ட-் ஒ-ு ப-ர-ய ந-ய- இ-ு-்-ி-த-. ---------------------------------- அவளிடம் ஒரு பெரிய நாய் இருக்கிறது. 0
ava------or- n-y---uk-i-atu. a_______ o__ n__ i__________ a-a-i-a- o-u n-y i-u-k-ṟ-t-. ---------------------------- avaḷiṭam oru nāy irukkiṟatu.
ਉਸਦਾ ਇੱਕ ਘਰ ਹੈ। அவ--க--- ஒர- --டு -ரு-்---து. அ____ ஒ_ வீ_ இ______ அ-ள-க-க- ஒ-ு வ-ட- இ-ு-்-ி-த-. ----------------------------- அவளுக்கு ஒரு வீடு இருக்கிறது. 0
av-ḷ--am o-u-n-- i-u-kiṟ-t-. a_______ o__ n__ i__________ a-a-i-a- o-u n-y i-u-k-ṟ-t-. ---------------------------- avaḷiṭam oru nāy irukkiṟatu.
ਘਰ ਛੋਟਾ ਹੈ। வ--ு -----த-. வீ_ சி____ வ-ட- ச-ற-ய-ு- ------------- வீடு சிறியது. 0
a-a----m o-u n-----u-k--a-u. a_______ o__ n__ i__________ a-a-i-a- o-u n-y i-u-k-ṟ-t-. ---------------------------- avaḷiṭam oru nāy irukkiṟatu.
ਉਸਦਾ ਘਰ ਛੋਟਾ ਹੈ। அ-ளு-----ஒரு ------வீ----ரு---ிறது. அ____ ஒ_ சி__ வீ_ இ______ அ-ள-க-க- ஒ-ு ச-ற-ய வ-ட- இ-ு-்-ி-த-. ----------------------------------- அவளுக்கு ஒரு சிறிய வீடு இருக்கிறது. 0
An---nā- peri--tāka ---kkiṟa--. A___ n__ p_________ i__________ A-t- n-y p-r-y-t-k- i-u-k-ṟ-t-. ------------------------------- Anta nāy periyatāka irukkiṟatu.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। அவன- ஒரு-ஹ-----ில---ங்--ய--ுக்-ி-ான-. அ__ ஒ_ ஹோ____ த_________ அ-ன- ஒ-ு ஹ-ட-ட-ி-் த-்-ி-ி-ு-்-ி-ா-்- ------------------------------------- அவன் ஒரு ஹோட்டலில் தங்கியிருக்கிறான். 0
A-t---ā-----iy-tāk- --uk-i--t-. A___ n__ p_________ i__________ A-t- n-y p-r-y-t-k- i-u-k-ṟ-t-. ------------------------------- Anta nāy periyatāka irukkiṟatu.
ਹੋਟਲ ਸਸਤਾ ਹੈ। ஹ----ல- மலி---த-. ஹோ___ ம_____ ஹ-ட-ட-் ம-ி-ா-த-. ----------------- ஹோட்டல் மலிவானது. 0
An-a -āy peri--t-k- -r-kk-ṟa--. A___ n__ p_________ i__________ A-t- n-y p-r-y-t-k- i-u-k-ṟ-t-. ------------------------------- Anta nāy periyatāka irukkiṟatu.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। அ-ன் -ர- -ல---ன --ட--ல--்-தங-க------்---ான். அ__ ஒ_ ம___ ஹோ____ த_________ அ-ன- ஒ-ு ம-ி-ா- ஹ-ட-ட-ி-் த-்-ி-ி-ு-்-ி-ா-்- -------------------------------------------- அவன் ஒரு மலிவான ஹோட்டலில் தங்கியிருக்கிறான். 0
A------m-o-- periy--n-- i--kki-a-u. A_______ o__ p_____ n__ i__________ A-a-i-a- o-u p-r-y- n-y i-u-k-ṟ-t-. ----------------------------------- Avaḷiṭam oru periya nāy irukkiṟatu.
ਉਸਦੇ ਕੋਲ ਇੱਕ ਗੱਡੀ ਹੈ। அ--ி-----ரு ம--்--ர--வண-ட- இ-ுக்க--து. அ____ ஒ_ மோ___ வ__ இ______ அ-ன-ட-் ஒ-ு ம-ட-ட-ர- வ-்-ி இ-ு-்-ி-த-. -------------------------------------- அவனிடம் ஒரு மோட்டார் வண்டி இருக்கிறது. 0
A----------u ----ya-nāy ---kki-at-. A_______ o__ p_____ n__ i__________ A-a-i-a- o-u p-r-y- n-y i-u-k-ṟ-t-. ----------------------------------- Avaḷiṭam oru periya nāy irukkiṟatu.
ਗੱਡੀ ਮਹਿੰਗੀ ਹੈ। அ------- ----ந்- -ண்--. அ_ வி_ உ____ வ___ அ-ு வ-ல- உ-ர-ந-த வ-்-ி- ----------------------- அது விலை உயர்ந்த வண்டி. 0
A-aḷi--- or-----i-a--ā---r-kkiṟat-. A_______ o__ p_____ n__ i__________ A-a-i-a- o-u p-r-y- n-y i-u-k-ṟ-t-. ----------------------------------- Avaḷiṭam oru periya nāy irukkiṟatu.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। அ----ம்-----வ-லை உ---ந-த ம-ட்டா-்--ண்---இ--க-கிற-ு. அ____ ஒ_ வி_ உ____ மோ___ வ__ இ______ அ-ன-ட-் ஒ-ு வ-ல- உ-ர-ந-த ம-ட-ட-ர- வ-்-ி இ-ு-்-ி-த-. --------------------------------------------------- அவனிடம் ஒரு விலை உயர்ந்த மோட்டார் வண்டி இருக்கிறது. 0
Ava--kk- -r---īṭu---u---ṟ-tu. A_______ o__ v___ i__________ A-a-u-k- o-u v-ṭ- i-u-k-ṟ-t-. ----------------------------- Avaḷukku oru vīṭu irukkiṟatu.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। அ-ன் ஒரு --வ-- ப-ி--க--ான-. அ__ ஒ_ நா__ ப______ அ-ன- ஒ-ு ந-வ-் ப-ி-்-ி-ா-்- --------------------------- அவன் ஒரு நாவல் படிக்கிறான். 0
Ava-uk-- oru -ī-- i-u--iṟat-. A_______ o__ v___ i__________ A-a-u-k- o-u v-ṭ- i-u-k-ṟ-t-. ----------------------------- Avaḷukku oru vīṭu irukkiṟatu.
ਨਾਵਲ ਨੀਰਸ ਹੈ। ந------ச--ாரச-ய-ா- இ-------து. நா__ அ_______ இ______ ந-வ-் அ-ு-ா-ச-ய-ா- இ-ு-்-ி-த-. ------------------------------ நாவல் அசுவாரசியமாக இருக்கிறது. 0
A-a---ku --u--īṭu ---kk-ṟ-t-. A_______ o__ v___ i__________ A-a-u-k- o-u v-ṭ- i-u-k-ṟ-t-. ----------------------------- Avaḷukku oru vīṭu irukkiṟatu.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। அவன- ஓ--அச----சி--ா- -ா-ல்-ப-ி---ிற-ன-. அ__ ஓ_________ நா__ ப______ அ-ன- ஓ-்-ச-வ-ர-ி-ம-ன ந-வ-் ப-ி-்-ி-ா-்- --------------------------------------- அவன் ஓர்அசுவாரசியமான நாவல் படிக்கிறான். 0
V-ṭ- c-ṟ---tu. V___ c________ V-ṭ- c-ṟ-y-t-. -------------- Vīṭu ciṟiyatu.
ਉਹ ਇੱਕ ਫਿਲਮ ਦੇਖ ਰਹੀ ਹੈ। அவ-்--ர--சின-ம- ------த-க்கொண-ட- இ---்கி-ா-். அ__ ஒ_ சி__ பா_______ இ______ அ-ள- ஒ-ு ச-ன-ம- ப-ர-த-த-க-க-ண-ட- இ-ு-்-ி-ா-்- --------------------------------------------- அவள் ஒரு சினிமா பார்த்துக்கொண்டு இருக்கிறாள். 0
V-ṭu-c--iya--. V___ c________ V-ṭ- c-ṟ-y-t-. -------------- Vīṭu ciṟiyatu.
ਫਿਲਮ ਦਿਲਚਸਪ ਹੈ। ச-னிமா பரப-ப--ூ---ு---க இ--க---ற--. சி__ ப__________ இ______ ச-ன-ம- ப-ப-ப-ப-ட-ட-வ-ா- இ-ு-்-ி-த-. ----------------------------------- சினிமா பரபரப்பூட்டுவதாக இருக்கிறது. 0
V-ṭu c-ṟ-yatu. V___ c________ V-ṭ- c-ṟ-y-t-. -------------- Vīṭu ciṟiyatu.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। அ--்-----பர-ரப்--ட்ட-----ினி-ா ----த்---்------ இரு--கி--ள். அ__ ஒ_ ப________ சி__ பா_______ இ______ அ-ள- ஒ-ு ப-ப-ப-ப-ட-ட-ம- ச-ன-ம- ப-ர-த-த-க-க-ண-ட- இ-ு-்-ி-ா-்- ------------------------------------------------------------ அவள் ஒரு பரபரப்பூட்டும் சினிமா பார்த்துக்கொண்டு இருக்கிறாள். 0
A----k---o-u--i--ya -----ir--ki--t-. A_______ o__ c_____ v___ i__________ A-a-u-k- o-u c-ṟ-y- v-ṭ- i-u-k-ṟ-t-. ------------------------------------ Avaḷukku oru ciṟiya vīṭu irukkiṟatu.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...