ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   sr У хотелу – жалбе

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [двадесет и осам]

28 [dvadeset i osam]

У хотелу – жалбе

U hotelu – žalbe

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। Т-ш--е р--и. Т__ н_ р____ Т-ш н- р-д-. ------------ Туш не ради. 0
U -o--l--- -al-e U h_____ – ž____ U h-t-l- – ž-l-e ---------------- U hotelu – žalbe
ਗਰਮ ਪਾਣੀ ਨਹੀਂ ਆ ਰਿਹਾ। Н----т-п-е-во-е. Н___ т____ в____ Н-м- т-п-е в-д-. ---------------- Нема топле воде. 0
U-hot-l- - --l-e U h_____ – ž____ U h-t-l- – ž-l-e ---------------- U hotelu – žalbe
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? Мож--е--и т- да-и н--поп-а--у? М_____ л_ т_ д___ н_ п________ М-ж-т- л- т- д-т- н- п-п-а-к-? ------------------------------ Можете ли то дати на поправку? 0
T-š -e--a--. T__ n_ r____ T-š n- r-d-. ------------ Tuš ne radi.
ਕਮਰੇ ਵਿੱਚ ਟੈਲੀਫੋਨ ਨਹੀਂ ਹੈ। Нема--еле-о---у-со--. Н___ т_______ у с____ Н-м- т-л-ф-н- у с-б-. --------------------- Нема телефона у соби. 0
T---ne --d-. T__ n_ r____ T-š n- r-d-. ------------ Tuš ne radi.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। Н--а -еле---о-- у --би. Н___ т_________ у с____ Н-м- т-л-в-з-р- у с-б-. ----------------------- Нема телевизора у соби. 0
T-š--e -a--. T__ n_ r____ T-š n- r-d-. ------------ Tuš ne radi.
ਕਮਰੇ ਵਿੱਚ ਛੱਜਾ ਨਹੀਂ ਹੈ। Со-а -ем- -ал-он. С___ н___ б______ С-б- н-м- б-л-о-. ----------------- Соба нема балкон. 0
Nema --ple--od-. N___ t____ v____ N-m- t-p-e v-d-. ---------------- Nema tople vode.
ਕਮਰਾ ਬਹੁਤ ਰੌਲੇ ਵਾਲਾ ਹੈ। Соб------р-бу--а. С___ ј_ п________ С-б- ј- п-е-у-н-. ----------------- Соба је пребучна. 0
N-ma-to----vode. N___ t____ v____ N-m- t-p-e v-d-. ---------------- Nema tople vode.
ਕਮਰਾ ਬਹੁਤ ਛੋਟਾ ਹੈ। Со----е--ре-а--н-. С___ ј_ п_________ С-б- ј- п-е-а-е-а- ------------------ Соба је премалена. 0
N--a-to--e-vode. N___ t____ v____ N-m- t-p-e v-d-. ---------------- Nema tople vode.
ਕਮਰੇ ‘ਚ ਬਹੁਤ ਹਨੇਰਾ ਹੈ। Соба-ј- --етам--. С___ ј_ п________ С-б- ј- п-е-а-н-. ----------------- Соба је претамна. 0
M-že-e-l- -- dati-n-----ravk-? M_____ l_ t_ d___ n_ p________ M-ž-t- l- t- d-t- n- p-p-a-k-? ------------------------------ Možete li to dati na popravku?
ਹੀਟਰ ਕੰਮ ਨਹੀਂ ਕਰ ਰਿਹਾ। Гр--а-е-не-р---. Г______ н_ р____ Г-е-а-е н- р-д-. ---------------- Грејање не ради. 0
M-že------t--da-i-na--opr-v-u? M_____ l_ t_ d___ n_ p________ M-ž-t- l- t- d-t- n- p-p-a-k-? ------------------------------ Možete li to dati na popravku?
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। К-------еђ-ј ---р--и. К___________ н_ р____ К-и-а-у-е-а- н- р-д-. --------------------- Клима-уређај не ради. 0
M---te----to-d--i -------a---? M_____ l_ t_ d___ n_ p________ M-ž-t- l- t- d-t- n- p-p-a-k-? ------------------------------ Možete li to dati na popravku?
ਟੈਲੀਵੀਜ਼ਨ ਸੈੱਟ ਖਰਾਬ ਹੈ। Телеви--р--е-пок--рен. Т________ ј_ п________ Т-л-в-з-р ј- п-к-а-е-. ---------------------- Телевизор је покварен. 0
Ne-a --le-on--u -obi. N___ t_______ u s____ N-m- t-l-f-n- u s-b-. --------------------- Nema telefona u sobi.
ਮੈਨੂੰ ਇਹ ਚੰਗਾ ਨਹੀਂ ਲੱਗਦਾ। То--- -е----сви--. Т_ м_ с_ н_ с_____ Т- м- с- н- с-и-а- ------------------ То ми се не свиђа. 0
Ne-- -----o-- - s-bi. N___ t_______ u s____ N-m- t-l-f-n- u s-b-. --------------------- Nema telefona u sobi.
ਇਹ ਮੇਰੇ ਲਈ ਬੜਾ ਮਹਿੰਗਾ ਹੈ। Т---и је---еск--о. Т_ м_ ј_ п________ Т- м- ј- п-е-к-п-. ------------------ То ми је прескупо. 0
N--a-t-lefon- u sobi. N___ t_______ u s____ N-m- t-l-f-n- u s-b-. --------------------- Nema telefona u sobi.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? Им-те л--не--о--------је? И____ л_ н____ ј_________ И-а-е л- н-ш-о ј-ф-и-и-е- ------------------------- Имате ли нешто јефтиније? 0
N-m--te---iz-ra u-s-b-. N___ t_________ u s____ N-m- t-l-v-z-r- u s-b-. ----------------------- Nema televizora u sobi.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? И---------е-у --из--и --л---------м--тај? И__ л_ о___ у б______ о_________ с_______ И-а л- о-д- у б-и-и-и о-л-д-н-к- с-е-т-ј- ----------------------------------------- Има ли овде у близини омладински смештај? 0
N--a------iz-r--u -o--. N___ t_________ u s____ N-m- t-l-v-z-r- u s-b-. ----------------------- Nema televizora u sobi.
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? Има -и-ов-е у-б--з-ни--р---ћиш--? И__ л_ о___ у б______ п__________ И-а л- о-д- у б-и-и-и п-е-о-и-т-? --------------------------------- Има ли овде у близини преноћиште? 0
Nema--e-ev---ra-u-----. N___ t_________ u s____ N-m- t-l-v-z-r- u s-b-. ----------------------- Nema televizora u sobi.
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? Има--и-ов---у б-и-ини---с-о---? И__ л_ о___ у б______ р________ И-а л- о-д- у б-и-и-и р-с-о-а-? ------------------------------- Има ли овде у близини ресторан? 0
So-- n-m--bal-on. S___ n___ b______ S-b- n-m- b-l-o-. ----------------- Soba nema balkon.

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!