ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   sr Активности на годишњем одмору

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [четрдесет и осам]

48 [četrdeset i osam]

Активности на годишњем одмору

Aktivnosti na godišnjem odmoru

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? Је-л---лажа---с--? Ј_ л_ п____ ч_____ Ј- л- п-а-а ч-с-а- ------------------ Је ли плажа чиста? 0
Akt-----t------o-i--j-- -dmo-u A_________ n_ g________ o_____ A-t-v-o-t- n- g-d-š-j-m o-m-r- ------------------------------ Aktivnosti na godišnjem odmoru
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? Мож- -- с--т----куп---? М___ л_ с_ т___ к______ М-ж- л- с- т-м- к-п-т-? ----------------------- Може ли се тамо купати? 0
A-ti-----i--a----išnj----d-o-u A_________ n_ g________ o_____ A-t-v-o-t- n- g-d-š-j-m o-m-r- ------------------------------ Aktivnosti na godišnjem odmoru
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? Ниј--ли-о--сно-там--с---у-ати? Н___ л_ о_____ т___ с_ к______ Н-ј- л- о-а-н- т-м- с- к-п-т-? ------------------------------ Није ли опасно тамо се купати? 0
J-----p---a č---a? J_ l_ p____ č_____ J- l- p-a-a č-s-a- ------------------ Je li plaža čista?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? Мож--л--с--о--е-изнај-и---сун-о-р-н? М___ л_ с_ о___ и________ с_________ М-ж- л- с- о-д- и-н-ј-и-и с-н-о-р-н- ------------------------------------ Може ли се овде изнајмити сунцобран? 0
J---- plaž- -i-t-? J_ l_ p____ č_____ J- l- p-a-a č-s-a- ------------------ Je li plaža čista?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? Мо-- ли-с--о--е-изна-м-т--л---љ--? М___ л_ с_ о___ и________ л_______ М-ж- л- с- о-д- и-н-ј-и-и л-ж-љ-а- ---------------------------------- Може ли се овде изнајмити лежаљка? 0
J- l- pla-- --sta? J_ l_ p____ č_____ J- l- p-a-a č-s-a- ------------------ Je li plaža čista?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? М-ж- л- се-о--е----ајми-и -а---? М___ л_ с_ о___ и________ ч_____ М-ж- л- с- о-д- и-н-ј-и-и ч-м-ц- -------------------------------- Може ли се овде изнајмити чамац? 0
Može -i-s----mo ---a--? M___ l_ s_ t___ k______ M-ž- l- s- t-m- k-p-t-? ----------------------- Može li se tamo kupati?
ਮੈਂ ਸਰਫ ਕਰਨਾ ਚਾਹੁੰਦਾ ਹਾਂ। Ј- б-х-р-д- с-рфа--/--у-фа-а. Ј_ б__ р___ с_____ / с_______ Ј- б-х р-д- с-р-а- / с-р-а-а- ----------------------------- Ја бих радо сурфао / сурфала. 0
Mož- li--e---m- kup-t-? M___ l_ s_ t___ k______ M-ž- l- s- t-m- k-p-t-? ----------------------- Može li se tamo kupati?
ਮੈਂ ਗੋਤਾ ਲਗਾਉਣਾ ਹੈ। Ј--бих----о ----о-- -он-ла. Ј_ б__ р___ р____ / р______ Ј- б-х р-д- р-н-о / р-н-л-. --------------------------- Ја бих радо ронио / ронила. 0
Mož---i--e-t-mo---p---? M___ l_ s_ t___ k______ M-ž- l- s- t-m- k-p-t-? ----------------------- Može li se tamo kupati?
ਮੈਂ ਵਾਟਰ ਸਕੀਇੰਗ ਕਰਨੀ ਹੈ। Ј--б-х-р------и-а- --с-иј--а -----ди. Ј_ б__ р___ с_____ / с______ н_ в____ Ј- б-х р-д- с-и-а- / с-и-а-а н- в-д-. ------------------------------------- Ја бих радо скијао / скијала на води. 0
N-je-l---p-s-o --m- se-kupa--? N___ l_ o_____ t___ s_ k______ N-j- l- o-a-n- t-m- s- k-p-t-? ------------------------------ Nije li opasno tamo se kupati?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। М-ж- ли -е-из-а-м-т--д--ка-з- сур--ње? М___ л_ с_ и________ д____ з_ с_______ М-ж- л- с- и-н-ј-и-и д-с-а з- с-р-а-е- -------------------------------------- Може ли се изнајмити даска за сурфање? 0
Ni---l-----s-- -a---s- ku--ti? N___ l_ o_____ t___ s_ k______ N-j- l- o-a-n- t-m- s- k-p-t-? ------------------------------ Nije li opasno tamo se kupati?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? Може-л---- и-н-ј-и---опрема з--р--е--? М___ л_ с_ и________ о_____ з_ р______ М-ж- л- с- и-н-ј-и-и о-р-м- з- р-њ-њ-? -------------------------------------- Може ли се изнајмити опрема за роњење? 0
N-j- -- op--no --mo----ku--t-? N___ l_ o_____ t___ s_ k______ N-j- l- o-a-n- t-m- s- k-p-t-? ------------------------------ Nije li opasno tamo se kupati?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? М-гу-л- ---изна-мити во-е----ки-е? М___ л_ с_ и________ в_____ с_____ М-г- л- с- и-н-ј-и-и в-д-н- с-и-е- ---------------------------------- Могу ли се изнајмити водене скије? 0
M--e li----ovde-i-najm----sunc---a-? M___ l_ s_ o___ i________ s_________ M-ž- l- s- o-d- i-n-j-i-i s-n-o-r-n- ------------------------------------ Može li se ovde iznajmiti suncobran?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। Ја сам-те---о--т---. Ј_ с__ т__ п________ Ј- с-м т-к п-ч-т-и-. -------------------- Ја сам тек почетник. 0
M--e-li-s--ovde--z--j--ti-s---o--a-? M___ l_ s_ o___ i________ s_________ M-ž- l- s- o-d- i-n-j-i-i s-n-o-r-n- ------------------------------------ Može li se ovde iznajmiti suncobran?
ਮੈਂ ਸਧਾਰਣ ਹਾਂ। Ја---- пр-се----до-а- ---обра. Ј_ с__ п_______ д____ / д_____ Ј- с-м п-о-е-н- д-б-р / д-б-а- ------------------------------ Ја сам просечно добар / добра. 0
M--e--- -e o--e izna----i-s-n--b-a-? M___ l_ s_ o___ i________ s_________ M-ž- l- s- o-d- i-n-j-i-i s-n-o-r-n- ------------------------------------ Može li se ovde iznajmiti suncobran?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। С-алазим-се--е- - -им. С_______ с_ в__ с т___ С-а-а-и- с- в-ћ с т-м- ---------------------- Сналазим се већ с тим. 0
Mo---l---- ov-e izna-m--- le-a-jka? M___ l_ s_ o___ i________ l________ M-ž- l- s- o-d- i-n-j-i-i l-ž-l-k-? ----------------------------------- Može li se ovde iznajmiti ležaljka?
ਸਕੀ – ਲਿਫਟ ਕਿੱਥੇ ਹੇ? Гд- је-с-и л---? Г__ ј_ с__ л____ Г-е ј- с-и л-ф-? ---------------- Где је ски лифт? 0
Mo-- l- s- o-de --na--i-- l-ž-l---? M___ l_ s_ o___ i________ l________ M-ž- l- s- o-d- i-n-j-i-i l-ž-l-k-? ----------------------------------- Može li se ovde iznajmiti ležaljka?
ਕੀ ਤੇਰੇ ਕੋਲ ਸਕੀਜ਼ ਹੈ? Им-ш-л--са -обо--ск--е? И___ л_ с_ с____ с_____ И-а- л- с- с-б-м с-и-е- ----------------------- Имаш ли са собом скије? 0
M-že----se -v-e -z-ajm----l-žal--a? M___ l_ s_ o___ i________ l________ M-ž- l- s- o-d- i-n-j-i-i l-ž-l-k-? ----------------------------------- Može li se ovde iznajmiti ležaljka?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? Има--л-----ћу--- с--ја-е-ту? И___ л_ о____ з_ с______ т__ И-а- л- о-у-у з- с-и-а-е т-? ---------------------------- Имаш ли обућу за скијање ту? 0
Mo-e li s- o--e------m-t- ---a-? M___ l_ s_ o___ i________ č_____ M-ž- l- s- o-d- i-n-j-i-i č-m-c- -------------------------------- Može li se ovde iznajmiti čamac?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।