ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   bn ছুটির কার্যকলাপ

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

৪৮ [আটচল্লিশ]

48 [āṭacalliśa]

ছুটির কার্যকলাপ

chuṭira kāryakalāpa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? ত- -ি-পর-ষ-ক-র-আছে? ত_ কি প____ আ__ ত- ক- প-ি-্-া- আ-ে- ------------------- তট কি পরিষ্কার আছে? 0
c-uṭi-- ----a-al--a c______ k__________ c-u-i-a k-r-a-a-ā-a ------------------- chuṭira kāryakalāpa
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? ও--নে-স--া- ---- ---ি? ও__ স্__ ক__ পা__ ও-া-ে স-ন-ন ক-ত- প-র-? ---------------------- ওখানে স্নান করতে পারি? 0
ch-ṭir----ry------a c______ k__________ c-u-i-a k-r-a-a-ā-a ------------------- chuṭira kāryakalāpa
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? স-খ-ন- -াঁ--র -া-- -ি-দজ-ক -য় ত-? সে__ সাঁ__ কা_ বি_____ ন_ তো_ স-খ-ন- স-ঁ-া- ক-ট- ব-প-জ-ক ন- ত-? --------------------------------- সেখানে সাঁতার কাটা বিপদজনক নয় তো? 0
ta-a--- pa-i-kāra-ā-hē? t___ k_ p________ ā____ t-ṭ- k- p-r-ṣ-ā-a ā-h-? ----------------------- taṭa ki pariṣkāra āchē?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? এ-া-ে ---ভাড়ায় -ড়-রোদ-–-ছাতা---ও-া ---? এ__ কি ভা__ ব_ রো_ – ছা_ পা__ যা__ এ-া-ে ক- ভ-ড-া- ব-় র-দ – ছ-ত- প-ও-া য-য়- ----------------------------------------- এখানে কি ভাড়ায় বড় রোদ – ছাতা পাওয়া যায়? 0
t-ṭa-ki pa-i-k-----c--? t___ k_ p________ ā____ t-ṭ- k- p-r-ṣ-ā-a ā-h-? ----------------------- taṭa ki pariṣkāra āchē?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? এখ--- ড-- --য়ার ভ-ড-ায় পাও----া-? এ__ ডে_ চে__ ভা__ পা__ যা__ এ-া-ে ড-ক চ-য়-র ভ-ড-া- প-ও-া য-য়- --------------------------------- এখানে ডেক চেয়ার ভাড়ায় পাওয়া যায়? 0
taṭa ---p-r-----a---hē? t___ k_ p________ ā____ t-ṭ- k- p-r-ṣ-ā-a ā-h-? ----------------------- taṭa ki pariṣkāra āchē?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? এখ--ে--া-়া-------প-ও-----য়? এ__ ভা__ নৌ_ পা__ যা__ এ-া-ে ভ-ড-া- ন-ক- প-ও-া য-য়- ---------------------------- এখানে ভাড়ায় নৌকা পাওয়া যায়? 0
Ō-h--ē --āna--ar-t- pā--? Ō_____ s____ k_____ p____ Ō-h-n- s-ā-a k-r-t- p-r-? ------------------------- Ōkhānē snāna karatē pāri?
ਮੈਂ ਸਰਫ ਕਰਨਾ ਚਾਹੁੰਦਾ ਹਾਂ। আ----ার---ক-ব-৷ আ_ সা__ ক__ ৷ আ-ি স-র-ফ ক-ব ৷ --------------- আমি সার্ফ করব ৷ 0
Ōkhā---s-ā-- ka-a-ē----i? Ō_____ s____ k_____ p____ Ō-h-n- s-ā-a k-r-t- p-r-? ------------------------- Ōkhānē snāna karatē pāri?
ਮੈਂ ਗੋਤਾ ਲਗਾਉਣਾ ਹੈ। আ-- ডা---(ড-ব /-ঝ--প দ---) -েব ৷ আ_ ডা__ (__ / ঝাঁ_ দে__ দে_ ৷ আ-ি ড-ই- (-ু- / ঝ-ঁ- দ-য়-) দ-ব ৷ -------------------------------- আমি ডাইভ (ডুব / ঝাঁপ দেয়া) দেব ৷ 0
Ōk-----s----------- -āri? Ō_____ s____ k_____ p____ Ō-h-n- s-ā-a k-r-t- p-r-? ------------------------- Ōkhānē snāna karatē pāri?
ਮੈਂ ਵਾਟਰ ਸਕੀਇੰਗ ਕਰਨੀ ਹੈ। আম--ওয়-ট-- -্---ক---৷ আ_ ও___ স্_ ক__ ৷ আ-ি ও-া-া- স-ক- ক-ব ৷ --------------------- আমি ওয়াটার স্কী করব ৷ 0
S--hā-ē--ām----a-kā-ā b-p--a--nak- n-ẏ- -ō? S______ s______ k___ b___________ n___ t__ S-k-ā-ē s-m-t-r- k-ṭ- b-p-d-j-n-k- n-ẏ- t-? ------------------------------------------- Sēkhānē sām̐tāra kāṭā bipadajanaka naẏa tō?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। স-র--বোর-ড---ড--য়---ও-া যা-? সা_____ ভা__ পা__ যা__ স-র-ফ-ো-্- ভ-ড-া- প-ও-া য-য়- ---------------------------- সার্ফবোর্ড ভাড়ায় পাওয়া যায়? 0
Sēkh--ē ----tāra ---ā bi----j-n-ka-n-ẏ----? S______ s______ k___ b___________ n___ t__ S-k-ā-ē s-m-t-r- k-ṭ- b-p-d-j-n-k- n-ẏ- t-? ------------------------------------------- Sēkhānē sām̐tāra kāṭā bipadajanaka naẏa tō?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? ডাই- কর-া- -ন্-্রপাতি--া--া- প--য়--য-য়? ডা__ ক___ য_____ ভা__ পা__ যা__ ড-ই- ক-ব-ব য-্-্-প-ত- ভ-ড-া- প-ও-া য-য়- --------------------------------------- ডাইভ করবাব যন্ত্রপাতি ভাড়ায় পাওয়া যায়? 0
S--------ām̐-ār- --ṭā -i-ada--nak--n-ẏ--t-? S______ s______ k___ b___________ n___ t__ S-k-ā-ē s-m-t-r- k-ṭ- b-p-d-j-n-k- n-ẏ- t-? ------------------------------------------- Sēkhānē sām̐tāra kāṭā bipadajanaka naẏa tō?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? ও-া--র--্-ী ভ-ড----প-ওয়- যায়? ও___ স্_ ভা__ পা__ যা__ ও-া-া- স-ক- ভ-ড-া- প-ও-া য-য়- ----------------------------- ওয়াটার স্কী ভাড়ায় পাওয়া যায়? 0
Ēk--nē -i-bhā-āẏa -a-a --da-–---ātā -ā'--- ---a? Ē_____ k_ b______ b___ r___ – c____ p_____ y____ Ē-h-n- k- b-ā-ā-a b-ṛ- r-d- – c-ā-ā p-'-ẏ- y-ẏ-? ------------------------------------------------ Ēkhānē ki bhāṛāẏa baṛa rōda – chātā pā'ōẏā yāẏa?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। আ-ি-এ---সবে-- -ত-ন-শি--ি ৷ আ_ এ__ স_ / ন__ শি__ ৷ আ-ি এ-ন স-ে / ন-ু- শ-খ-ি ৷ -------------------------- আমি এখন সবে / নতুন শিখছি ৷ 0
Ē--ānē -ē-a c--ā-a-b------ -ā'ōẏ- ----? Ē_____ ḍ___ c_____ b______ p_____ y____ Ē-h-n- ḍ-k- c-ẏ-r- b-ā-ā-a p-'-ẏ- y-ẏ-? --------------------------------------- Ēkhānē ḍēka cēẏāra bhāṛāẏa pā'ōẏā yāẏa?
ਮੈਂ ਸਧਾਰਣ ਹਾਂ। আম---ো-া-ু-- -াল ৷ আ_ মো___ ভা_ ৷ আ-ি ম-ট-ম-ট- ভ-ল ৷ ------------------ আমি মোটামুটি ভাল ৷ 0
Ē-h--ē b-ā---- n---ā-pā---ā yāẏa? Ē_____ b______ n____ p_____ y____ Ē-h-n- b-ā-ā-a n-u-ā p-'-ẏ- y-ẏ-? --------------------------------- Ēkhānē bhāṛāẏa naukā pā'ōẏā yāẏa?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। আ-ি -টা-খ-- ভ----া-ি ৷ আ_ এ_ খু_ ভা_ পা_ ৷ আ-ি এ-া খ-ব ভ-ল প-র- ৷ ---------------------- আমি এটা খুব ভাল পারি ৷ 0
Āmi ----h---ar-ba Ā__ s_____ k_____ Ā-i s-r-h- k-r-b- ----------------- Āmi sārpha karaba
ਸਕੀ – ਲਿਫਟ ਕਿੱਥੇ ਹੇ? স-ক- – লি-্- -োথা-? স্_ – লি__ কো___ স-ক- – ল-ফ-ট ক-থ-য়- ------------------- স্কী – লিফ্ট কোথায়? 0
Āmi sā-pha-kar--a Ā__ s_____ k_____ Ā-i s-r-h- k-r-b- ----------------- Āmi sārpha karaba
ਕੀ ਤੇਰੇ ਕੋਲ ਸਕੀਜ਼ ਹੈ? ত-----ক--ে স-কী -ছে? তো__ কা_ স্_ আ__ ত-ম-র ক-ছ- স-ক- আ-ে- -------------------- তোমার কাছে স্কী আছে? 0
Ā-i-s-rpha--a--ba Ā__ s_____ k_____ Ā-i s-r-h- k-r-b- ----------------- Āmi sārpha karaba
ਕੀ ਤੇਰੇ ਕੋਲ ਸਕੀਜ਼ – ਬੂਟ ਹਨ? ত-----কা-ে -্---বু- আছে? তো__ কা_ স্_ বু_ আ__ ত-ম-র ক-ছ- স-ক- ব-ট আ-ে- ------------------------ তোমার কাছে স্কী বুট আছে? 0
ā-i -ā'ibha-(ḍ--a --jhā--p- d---)---ba ā__ ḍ______ (____ / j_____ d____ d___ ā-i ḍ-'-b-a (-u-a / j-ā-̐-a d-ẏ-) d-b- -------------------------------------- āmi ḍā'ibha (ḍuba / jhām̐pa dēẏā) dēba

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।