ਪ੍ਹੈਰਾ ਕਿਤਾਬ

pa ਮੁਲਾਕਾਤ   »   bn সাক্ষাৎকার

24 [ਚੌਵੀ]

ਮੁਲਾਕਾਤ

ਮੁਲਾਕਾਤ

২৪ [চব্বিশ]

24 [cabbiśa]

সাক্ষাৎকার

sākṣāṯkāra

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ত--ার------- -লে --ছে? তো__ বা_ কি চ_ গে__ ত-ম-র ব-স ক- চ-ে গ-ছ-? ---------------------- তোমার বাস কি চলে গেছে? 0
s---āṯ-ā-a s_________ s-k-ā-k-r- ---------- sākṣāṯkāra
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। আ-ি ত--ার--ন্য-আধ ঘ--টা--রে-অপে-্ষ- ---ছ-ল---৷ আ_ তো__ জ__ আ_ ঘ__ ধ_ অ___ ক____ ৷ আ-ি ত-ম-র জ-্- আ- ঘ-্-া ধ-ে অ-ে-্-া ক-ে-ি-া- ৷ ---------------------------------------------- আমি তোমার জন্য আধ ঘন্টা ধরে অপেক্ষা করেছিলাম ৷ 0
sā-ṣ--kāra s_________ s-k-ā-k-r- ---------- sākṣāṯkāra
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? তো-া--ক-ছ---ি--োব-ইল ফ-ন -েই? তো__ কা_ কি মো___ ফো_ নে__ ত-ম-র ক-ছ- ক- ম-ব-ই- ফ-ন ন-ই- ----------------------------- তোমার কাছে কি মোবাইল ফোন নেই? 0
t----a-b--a -i------gēc--? t_____ b___ k_ c___ g_____ t-m-r- b-s- k- c-l- g-c-ē- -------------------------- tōmāra bāsa ki calē gēchē?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। পর-র --র--িক-সময়---সবে! প__ বা_ ঠি_ স__ আ___ প-ে- ব-র ঠ-ক স-য়- আ-ব-! ----------------------- পরের বার ঠিক সময়ে আসবে! 0
t--------s- -- calē-gē-h-? t_____ b___ k_ c___ g_____ t-m-r- b-s- k- c-l- g-c-ē- -------------------------- tōmāra bāsa ki calē gēchē?
ਅਗਲੀ ਵਾਰ ਟੈਕਸੀ ਲੈ ਕੇ ਆਉਣਾ। পরের--া--ট-যা-্-ি -েবে! প__ বা_ ট্___ নে__ প-ে- ব-র ট-য-ক-স- ন-ব-! ----------------------- পরের বার ট্যাক্সি নেবে! 0
tōm--a--ās- ki --lē gē---? t_____ b___ k_ c___ g_____ t-m-r- b-s- k- c-l- g-c-ē- -------------------------- tōmāra bāsa ki calē gēchē?
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। পর-র-ব-র----ে- স--ে একট---াতা--ি-ে আ-বে! প__ বা_ নি__ সা_ এ__ ছা_ নি_ আ___ প-ে- ব-র ন-জ-র স-থ- এ-ট- ছ-ত- ন-য়- আ-ব-! ---------------------------------------- পরের বার নিজের সাথে একটা ছাতা নিয়ে আসবে! 0
Ā---t-māra jan-ya--d------n-- dh-rē ap---- k--ēc--l-ma Ā__ t_____ j_____ ā___ g_____ d____ a_____ k__________ Ā-i t-m-r- j-n-y- ā-h- g-a-ṭ- d-a-ē a-ē-ṣ- k-r-c-i-ā-a ------------------------------------------------------ Āmi tōmāra jan'ya ādha ghanṭā dharē apēkṣā karēchilāma
ਕੱਲ੍ਹ ਮੇਰੀ ਛੁੱਟੀ ਹੈ। আ----কা- ---র----- ৷ আ____ আ__ ছু_ ৷ আ-া-ী-া- আ-া- ছ-ট- ৷ -------------------- আগামীকাল আমার ছুটি ৷ 0
t---r-----h- -------'il--ph--a n-'i? t_____ k____ k_ m_______ p____ n____ t-m-r- k-c-ē k- m-b-'-l- p-ō-a n-'-? ------------------------------------ tōmāra kāchē ki mōbā'ila phōna nē'i?
ਕੀ ਆਪਾਂ ਕੱਲ੍ਹ ਮਿਲੀਏ? আ--- -ি--গামী---- --খা ---? আ__ কি আ__ কা_ দে_ ক___ আ-র- ক- আ-া-ী ক-ল দ-খ- ক-ব- --------------------------- আমরা কি আগামী কাল দেখা করব? 0
Par--a-bāra-ṭ---a sa-aẏē---a--! P_____ b___ ṭ____ s_____ ā_____ P-r-r- b-r- ṭ-i-a s-m-ẏ- ā-a-ē- ------------------------------- Parēra bāra ṭhika samaẏē āsabē!
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। আ-- -ুঃ---,-কা------আস---প-রব ন- ৷ আ_ দুঃ___ কা_ আ_ আ__ পা__ না ৷ আ-ি দ-ঃ-ি-, ক-ল আ-ি আ-ত- প-র- ন- ৷ ---------------------------------- আমি দুঃখিত, কাল আমি আসতে পারব না ৷ 0
P--ē------a-ṭhi-a -ama-ē------! P_____ b___ ṭ____ s_____ ā_____ P-r-r- b-r- ṭ-i-a s-m-ẏ- ā-a-ē- ------------------------------- Parēra bāra ṭhika samaẏē āsabē!
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? তু-ি ক--সপ্তা-া--ত---ছুট-র -ন্যে----র-- পরিক--প----রে--েখ-ছ-? তু_ কি স______ ছু__ জ__ অ___ প_____ ক_ রে___ ত-ম- ক- স-্-া-া-্-ে- ছ-ট-র জ-্-ে অ-্-ি- প-ি-ল-প-া ক-ে র-খ-ছ-? ------------------------------------------------------------- তুমি কি সপ্তাহান্তের ছুটির জন্যে অগ্রিম পরিকল্পনা করে রেখেছো? 0
Pa--r- b--a---ika-samaẏ--ā-a--! P_____ b___ ṭ____ s_____ ā_____ P-r-r- b-r- ṭ-i-a s-m-ẏ- ā-a-ē- ------------------------------- Parēra bāra ṭhika samaẏē āsabē!
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? না------া- আগে--ে----দ-খা -র-া- -ময় --র---র-ত -রা--ছে-৷ না_ তো__ আ_ থে__ দে_ ক___ স__ নি____ ক_ আ_ ৷ ন-ক- ত-ম-র আ-ে থ-ক-ই দ-খ- ক-ব-র স-য় ন-র-ধ-র-ত ক-া আ-ে ৷ ------------------------------------------------------- নাকি তোমার আগে থেকেই দেখা করবার সময় নির্ধারিত করা আছে ৷ 0
P-r-ra-bār---yā-si nēbē! P_____ b___ ṭ_____ n____ P-r-r- b-r- ṭ-ā-s- n-b-! ------------------------ Parēra bāra ṭyāksi nēbē!
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। আমার ম-----আমর--সপ্--হ-র--েষের-ছ-টিত- দে-- ক-ব-৷ আ__ ম_ হ_ আ__ স____ শে__ ছু__ দে_ ক__ ৷ আ-া- ম- হ- আ-র- স-্-া-ে- শ-ষ-র ছ-ট-ত- দ-খ- ক-ব ৷ ------------------------------------------------ আমার মত হল আমরা সপ্তাহের শেষের ছুটিতে দেখা করব ৷ 0
Par--- b--a -y-ks- n-bē! P_____ b___ ṭ_____ n____ P-r-r- b-r- ṭ-ā-s- n-b-! ------------------------ Parēra bāra ṭyāksi nēbē!
ਕੀ ਅਸੀਂ ਪਿਕਨਿਕ ਲਈ ਜਾਈਏ? আমরা--- পিকন-কে-(ব-ভো------ব? আ__ কি পি___ (______ যা__ আ-র- ক- প-ক-ি-ে (-ন-ো-ন- য-ব- ----------------------------- আমরা কি পিকনিকে (বনভোজন) যাব? 0
Pa-ē-- -ā---ṭ-ā-s- --bē! P_____ b___ ṭ_____ n____ P-r-r- b-r- ṭ-ā-s- n-b-! ------------------------ Parēra bāra ṭyāksi nēbē!
ਕੀ ਅਸੀਂ ਕਿਨਾਰੇ ਤੇ ਜਾਈਏ? আম-া--ি-তট- য--? আ__ কি ত_ যা__ আ-র- ক- ত-ে য-ব- ---------------- আমরা কি তটে যাব? 0
Pa---a --r--n-j----sā--- --a----hā-- --ẏē---a-ē! P_____ b___ n_____ s____ ē____ c____ n___ ā_____ P-r-r- b-r- n-j-r- s-t-ē ē-a-ā c-ā-ā n-ẏ- ā-a-ē- ------------------------------------------------ Parēra bāra nijēra sāthē ēkaṭā chātā niẏē āsabē!
ਕੀ ਅਸੀਂ ਪਹਾਂੜਾਂ ਤੇ ਜਾਈਏ? আ-----ি --হাড----া-? আ__ কি পা__ যা__ আ-র- ক- প-হ-ড-ে য-ব- -------------------- আমরা কি পাহাড়ে যাব? 0
P-rē-a-b--- n-jēra----hē -kaṭ- ---t- ---- ā----! P_____ b___ n_____ s____ ē____ c____ n___ ā_____ P-r-r- b-r- n-j-r- s-t-ē ē-a-ā c-ā-ā n-ẏ- ā-a-ē- ------------------------------------------------ Parēra bāra nijēra sāthē ēkaṭā chātā niẏē āsabē!
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। আ-ি--ো--ক- অ-ি---ে-----লে --ব-৷ আ_ তো__ অ__ থে_ তু_ নে_ ৷ আ-ি ত-ম-ক- অ-ি- থ-ক- ত-ল- ন-ব ৷ ------------------------------- আমি তোমাকে অফিস থেকে তুলে নেব ৷ 0
Pa-ēra ---a -ijē-------ē ē--ṭā-c-ā-ā-niẏ---sa-ē! P_____ b___ n_____ s____ ē____ c____ n___ ā_____ P-r-r- b-r- n-j-r- s-t-ē ē-a-ā c-ā-ā n-ẏ- ā-a-ē- ------------------------------------------------ Parēra bāra nijēra sāthē ēkaṭā chātā niẏē āsabē!
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। আম- ---া-ে-বাড-ী-থ--ে--ুলে --ব-৷ আ_ তো__ বা_ থে_ তু_ নে_ ৷ আ-ি ত-ম-ক- ব-ড-ী থ-ক- ত-ল- ন-ব ৷ -------------------------------- আমি তোমাকে বাড়ী থেকে তুলে নেব ৷ 0
Āgā-----a------ ---ṭi Ā________ ā____ c____ Ā-ā-ī-ā-a ā-ā-a c-u-i --------------------- Āgāmīkāla āmāra chuṭi
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। আমি--োমাকে--াস স্ট--থ--ে-তু-- নেব-৷ আ_ তো__ বা_ স্__ থে_ তু_ নে_ ৷ আ-ি ত-ম-ক- ব-স স-ট- থ-ক- ত-ল- ন-ব ৷ ----------------------------------- আমি তোমাকে বাস স্টপ থেকে তুলে নেব ৷ 0
Ā--m-k--a ā--r- -hu-i Ā________ ā____ c____ Ā-ā-ī-ā-a ā-ā-a c-u-i --------------------- Āgāmīkāla āmāra chuṭi

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!