ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   bn কিছু ভাল লাগা

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

৭০ [সত্তর]

70 [Sattara]

কিছু ভাল লাগা

kichu bhāla lāgā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? আ--ি-কি------- -রতে---ন? আ__ কি ধূ___ ক__ চা__ আ-ন- ক- ধ-ম-া- ক-ত- চ-ন- ------------------------ আপনি কি ধূমপান করতে চান? 0
ki--u ---la-lā-ā k____ b____ l___ k-c-u b-ā-a l-g- ---------------- kichu bhāla lāgā
ਕੀ ਤੁਸੀਂ ਨੱਚਣਾ ਹੈ? আপনি কি -াচত-----? আ__ কি না__ চা__ আ-ন- ক- ন-চ-ে চ-ন- ------------------ আপনি কি নাচতে চান? 0
k-c---b---a-l--ā k____ b____ l___ k-c-u b-ā-a l-g- ---------------- kichu bhāla lāgā
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? আ--------েড--ত- চান-/---vU‡-----Z-চান? আ__ কি বে__ চা_ / n_____ †___ চা__ আ-ন- ক- ব-ড-া-ে চ-ন / n-v-‡- †-‡- চ-ন- -------------------------------------- আপনি কি বেড়াতে চান / nuvU‡Z †h‡Z চান? 0
ā---i k- -h--apā-a-k-ra-ē-cā--? ā____ k_ d________ k_____ c____ ā-a-i k- d-ū-a-ā-a k-r-t- c-n-? ------------------------------- āpani ki dhūmapāna karatē cāna?
ਮੈਂ ਸਿਗਰਟ ਪੀਣੀ ਹੈ। আ------প-ন ক-ত- --- ৷ আ_ ধূ___ ক__ চা_ ৷ আ-ি ধ-ম-া- ক-ত- চ-ই ৷ --------------------- আমি ধূমপান করতে চাই ৷ 0
ā-an- ki d---a--n------tē-cā--? ā____ k_ d________ k_____ c____ ā-a-i k- d-ū-a-ā-a k-r-t- c-n-? ------------------------------- āpani ki dhūmapāna karatē cāna?
ਕੀ ਤੈਨੂੰ ਸਿਗਰਟ ਚਾਹੀਦੀ ਹੈ? তো-ার ---একট- -ি----ট---ই? তো__ কি এ__ সি___ চা__ ত-ম-র ক- এ-ট- স-গ-র-ট চ-ই- -------------------------- তোমার কি একটা সিগারেট চাই? 0
ā-----ki-d------na k-r--ē --n-? ā____ k_ d________ k_____ c____ ā-a-i k- d-ū-a-ā-a k-r-t- c-n-? ------------------------------- āpani ki dhūmapāna karatē cāna?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? সে -গু---া--৷ সে আ__ চা_ ৷ স- আ-ু- চ-য় ৷ ------------- সে আগুন চায় ৷ 0
Ā--ni -i-n--a-ē cā-a? Ā____ k_ n_____ c____ Ā-a-i k- n-c-t- c-n-? --------------------- Āpani ki nācatē cāna?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। আ-ি ---ু প-ন ক-তে---- ৷ আ_ কি_ পা_ ক__ চা_ ৷ আ-ি ক-ছ- প-ন ক-ত- চ-ই ৷ ----------------------- আমি কিছু পান করতে চাই ৷ 0
Ā-a-i-ki------ē ----? Ā____ k_ n_____ c____ Ā-a-i k- n-c-t- c-n-? --------------------- Āpani ki nācatē cāna?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। আ---ক--- ---ে-চ---৷ আ_ কি_ খে_ চা_ ৷ আ-ি ক-ছ- খ-ত- চ-ই ৷ ------------------- আমি কিছু খেতে চাই ৷ 0
Ā--ni ki-nā---- -ā-a? Ā____ k_ n_____ c____ Ā-a-i k- n-c-t- c-n-? --------------------- Āpani ki nācatē cāna?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। আ-ি এ-টু ---ম--র-- -াই-৷ আ_ এ__ আ__ ক__ চা_ ৷ আ-ি এ-ট- আ-া- ক-ত- চ-ই ৷ ------------------------ আমি একটু আরাম করতে চাই ৷ 0
Ā-a-i-ki--ēṛ-t- --n--/ -uv-‡Z†--Z-c--a? Ā____ k_ b_____ c___ / n_________ c____ Ā-a-i k- b-ṛ-t- c-n- / n-v-‡-†-‡- c-n-? --------------------------------------- Āpani ki bēṛātē cāna / nuvU‡Z†h‡Z cāna?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। আ-ি-আ---ক- --ছু --জ--াসা ---ে চাই-৷ আ_ আ___ কি_ জি___ ক__ চা_ ৷ আ-ি আ-ন-ক- ক-ছ- জ-জ-ঞ-স- ক-ত- চ-ই ৷ ----------------------------------- আমি আপনাকে কিছু জিজ্ঞাসা করতে চাই ৷ 0
Āp-ni ---bēṛ--- --------uv---†-‡- -āna? Ā____ k_ b_____ c___ / n_________ c____ Ā-a-i k- b-ṛ-t- c-n- / n-v-‡-†-‡- c-n-? --------------------------------------- Āpani ki bēṛātē cāna / nuvU‡Z†h‡Z cāna?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। আম--আপ-া-----ে--ি----াই-৷ আ_ আ___ কা_ কি_ চা_ ৷ আ-ি আ-ন-র ক-ছ- ক-ছ- চ-ই ৷ ------------------------- আমি আপনার কাছে কিছু চাই ৷ 0
Ā---- k- bē--t---ān--/---v-‡Z--‡- -ān-? Ā____ k_ b_____ c___ / n_________ c____ Ā-a-i k- b-ṛ-t- c-n- / n-v-‡-†-‡- c-n-? --------------------------------------- Āpani ki bēṛātē cāna / nuvU‡Z†h‡Z cāna?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। আ-- ----কে--িমন্-্র- -রতে -াই। আ_ আ___ নি_____ ক__ চা__ আ-ি আ-ন-ক- ন-ম-্-্-ণ ক-ত- চ-ই- ------------------------------ আমি আপনাকে নিমন্ত্রণ করতে চাই। 0
Āmi-d--map-n------tē----i Ā__ d________ k_____ c___ Ā-i d-ū-a-ā-a k-r-t- c-'- ------------------------- Āmi dhūmapāna karatē cā'i
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? আ-নি -ী--া-? আ__ কী চা__ আ-ন- ক- চ-ন- ------------ আপনি কী চান? 0
t----- -i ē--ṭ- sig-r-ṭ- --'-? t_____ k_ ē____ s_______ c____ t-m-r- k- ē-a-ā s-g-r-ṭ- c-'-? ------------------------------ tōmāra ki ēkaṭā sigārēṭa cā'i?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? আপন- কি ক------- চা-? আ__ কি ক_ খে_ চা__ আ-ন- ক- ক-ি খ-ত- চ-ন- --------------------- আপনি কি কফি খেতে চান? 0
S-----n- -ā-a S_ ā____ c___ S- ā-u-a c-ẏ- ------------- Sē āguna cāẏa
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? না-- --ন--চা-খ--ে চ-ন? না_ আ__ চা খে_ চা__ ন-ক- আ-ন- চ- খ-ত- চ-ন- ---------------------- নাকি আপনি চা খেতে চান? 0
Sē ā-una--āẏa S_ ā____ c___ S- ā-u-a c-ẏ- ------------- Sē āguna cāẏa
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। আ-রা ঘর--য--- চাই-৷ আ__ ঘ_ যে_ চা_ ৷ আ-র- ঘ-ে য-ত- চ-ই ৷ ------------------- আমরা ঘরে যেতে চাই ৷ 0
S- -g--- c-ẏa S_ ā____ c___ S- ā-u-a c-ẏ- ------------- Sē āguna cāẏa
ਕੀ ਤੈਨੂੰ ਟੈਕਸੀ ਚਾਹੀਦੀ ਹੈ? ত-ম---ক- ট্-াক--ি-চ--? তো__ কি ট্___ চা__ ত-ম-া ক- ট-য-ক-স- চ-ও- ---------------------- তোমরা কি ট্যাক্সি চাও? 0
ām----ch----na--a-a-- -ā-i ā__ k____ p___ k_____ c___ ā-i k-c-u p-n- k-r-t- c-'- -------------------------- āmi kichu pāna karatē cā'i
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। তা-া / -রা -ক-- ফো- ক--ে-চা----চা-৤ তা_ / ও_ এ__ ফো_ ক__ চা_ / চা__ ত-র- / ও-া এ-ট- ফ-ন ক-ত- চ-ন / চ-য়- ----------------------------------- তারা / ওরা একটা ফোন করতে চান / চায়৤ 0
ām--kic-u--hētē-c-'i ā__ k____ k____ c___ ā-i k-c-u k-ē-ē c-'- -------------------- āmi kichu khētē cā'i

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।