ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   am የሆነ ነገር ለመወዳደር

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [ሰባ]

70 [ሰባ]

የሆነ ነገር ለመወዳደር

mewidedi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? ማጨ- ይ-ል--? ማ__ ይ_____ ማ-ስ ይ-ል-ሉ- ---------- ማጨስ ይፈልጋሉ? 0
m-w--edi m_______ m-w-d-d- -------- mewidedi
ਕੀ ਤੁਸੀਂ ਨੱਚਣਾ ਹੈ? መ--- -ፈ-ጋ-? መ___ ይ_____ መ-ነ- ይ-ል-ሉ- ----------- መደነስ ይፈልጋሉ? 0
m---d-di m_______ m-w-d-d- -------- mewidedi
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? የ-ግር ---ማ-ረ---ፈ-ጋ-? የ___ ጉ_ ማ___ ይ_____ የ-ግ- ጉ- ማ-ረ- ይ-ል-ሉ- ------------------- የእግር ጉዞ ማድረግ ይፈልጋሉ? 0
mac---s- --fel-g-lu? m_______ y__________ m-c-’-s- y-f-l-g-l-? -------------------- mach’esi yifeligalu?
ਮੈਂ ਸਿਗਰਟ ਪੀਣੀ ਹੈ। ማ-ስ -ፈልጋ-ው ማ__ እ_____ ማ-ስ እ-ል-ለ- ---------- ማጨስ እፈልጋለው 0
m-ch--s--y---lig---? m_______ y__________ m-c-’-s- y-f-l-g-l-? -------------------- mach’esi yifeligalu?
ਕੀ ਤੈਨੂੰ ਸਿਗਰਟ ਚਾਹੀਦੀ ਹੈ? ሲጋ---ፈል---/----? ሲ__ ት___________ ሲ-ራ ት-ል-ለ-/-ያ-ሽ- ---------------- ሲጋራ ትፈልጋለህ/ጊያለሽ? 0
mach’--- -if----a--? m_______ y__________ m-c-’-s- y-f-l-g-l-? -------------------- mach’esi yifeligalu?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? እሱ-ላ-ተ- --ልጋል እ_ ላ___ ይ____ እ- ላ-ተ- ይ-ል-ል ------------- እሱ ላይተር ይፈልጋል 0
me-e-----yi-eli--l-? m_______ y__________ m-d-n-s- y-f-l-g-l-? -------------------- medenesi yifeligalu?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। ጥቂ- -ገር------እ-ልጋለ-። ጥ__ ነ__ መ___ እ______ ጥ-ት ነ-ር መ-ጣ- እ-ል-ለ-። -------------------- ጥቂት ነገር መጠጣት እፈልጋለው። 0
m---n-si --f-l-g-l-? m_______ y__________ m-d-n-s- y-f-l-g-l-? -------------------- medenesi yifeligalu?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। ጥቂ--ነገር መ-ላ--እፈል-ለ-። ጥ__ ነ__ መ___ እ______ ጥ-ት ነ-ር መ-ላ- እ-ል-ለ-። -------------------- ጥቂት ነገር መብላት እፈልጋለው። 0
mede--si --------lu? m_______ y__________ m-d-n-s- y-f-l-g-l-? -------------------- medenesi yifeligalu?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। ትን--ማረፍ-እ--ጋ-ው። ት__ ማ__ እ______ ት-ሽ ማ-ፍ እ-ል-ለ-። --------------- ትንሽ ማረፍ እፈልጋለው። 0
y---gi-i----o---di--gi -ifelig--u? y_______ g___ m_______ y__________ y-’-g-r- g-z- m-d-r-g- y-f-l-g-l-? ---------------------------------- ye’igiri guzo madiregi yifeligalu?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। ጥ-- --- --ይቅ- -ፈልጋ--። ጥ__ ነ__ ል____ እ______ ጥ-ት ነ-ር ል-ይ-ዎ እ-ል-ለ-። --------------------- ጥቂት ነገር ልጠይቅዎ እፈልጋለው። 0
ye-igi-i--uzo---dir----yi-----al-? y_______ g___ m_______ y__________ y-’-g-r- g-z- m-d-r-g- y-f-l-g-l-? ---------------------------------- ye’igiri guzo madiregi yifeligalu?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। ጥ-ት ነገር -ንዲሰ----ጠይቅ--እፈ--ለው። ጥ__ ነ__ እ_____ ል____ እ______ ጥ-ት ነ-ር እ-ዲ-ጡ- ል-ይ-ዎ እ-ል-ለ-። ---------------------------- ጥቂት ነገር እንዲሰጡኝ ልጠይቅዎ እፈልጋለው። 0
y-’-g--i--uzo mad--e-i-yifeli-al-? y_______ g___ m_______ y__________ y-’-g-r- g-z- m-d-r-g- y-f-l-g-l-? ---------------------------------- ye’igiri guzo madiregi yifeligalu?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। ል---ዎ---ልጋለው። ል____ እ______ ል-ብ-ዎ እ-ል-ለ-። ------------- ልጋብዝዎ እፈልጋለው። 0
m-c-’-s--if-l-ga---i m_______ i__________ m-c-’-s- i-e-i-a-e-i -------------------- mach’esi ifeligalewi
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? ም--እ-ዳ-ርብል---ፈ-ጋሉ? ም_ እ_______ ይ_____ ም- እ-ዳ-ር-ል- ይ-ል-ሉ- ------------------ ምን እንዳቀርብልዎ ይፈልጋሉ? 0
ma-h--si-ifeligalewi m_______ i__________ m-c-’-s- i-e-i-a-e-i -------------------- mach’esi ifeligalewi
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? ቡና -ፈ-ጋ-? ቡ_ ይ_____ ቡ- ይ-ል-ሉ- --------- ቡና ይፈልጋሉ? 0
mac----i--fe-iga-e-i m_______ i__________ m-c-’-s- i-e-i-a-e-i -------------------- mach’esi ifeligalewi
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? ወይስ ---ይ--ሉ? ወ__ ሻ_ ይ____ ወ-ስ ሻ- ይ-ዳ-? ------------ ወይስ ሻይ ይወዳሉ? 0
s----a --fe-ig-l-h--g--a--sh-? s_____ t______________________ s-g-r- t-f-l-g-l-h-/-ī-a-e-h-? ------------------------------ sīgara tifeligalehi/gīyaleshi?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ወ--ቤት--ን-ት -ን--ጋለ-። ወ_ ቤ_ መ___ እ_______ ወ- ቤ- መ-ዳ- እ-ፈ-ጋ-ን- ------------------- ወደ ቤት መንዳት እንፈልጋለን። 0
sī---a-tif-l-g-le-i/---ales-i? s_____ t______________________ s-g-r- t-f-l-g-l-h-/-ī-a-e-h-? ------------------------------ sīgara tifeligalehi/gīyaleshi?
ਕੀ ਤੈਨੂੰ ਟੈਕਸੀ ਚਾਹੀਦੀ ਹੈ? ታክ--ይ--ጋ-? ታ__ ይ_____ ታ-ሲ ይ-ል-ሉ- ---------- ታክሲ ይፈልጋሉ? 0
sī-ar- ---e--g-lehi/-īy--e--i? s_____ t______________________ s-g-r- t-f-l-g-l-h-/-ī-a-e-h-? ------------------------------ sīgara tifeligalehi/gīyaleshi?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ስል- --ወል--ፈልጋሉ? ስ__ መ___ ይ_____ ስ-ክ መ-ወ- ይ-ል-ሉ- --------------- ስልክ መደወል ይፈልጋሉ? 0
i---l-y-t----yi-e--ga-i i__ l_______ y_________ i-u l-y-t-r- y-f-l-g-l- ----------------------- isu layiteri yifeligali

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।