ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   am ከተማ ውስጥ

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [ሃያ አምስት]

25 [ሃያ አምስት]

ከተማ ውስጥ

beketema wisit’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। ወደ-ባ-----ያ---- እፈ-ጋ-ው። ወ_ ባ__ ጣ__ መ__ እ______ ወ- ባ-ር ጣ-ያ መ-ድ እ-ል-ለ-። ---------------------- ወደ ባቡር ጣቢያ መሄድ እፈልጋለው። 0
be--tema--i---’i b_______ w______ b-k-t-m- w-s-t-i ---------------- beketema wisit’i
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ወደ --- -ረ-ያ-መ-ድ ------። ወ_ አ__ ማ___ መ__ እ______ ወ- አ-ር ማ-ፊ- መ-ድ እ-ል-ለ-። ----------------------- ወደ አየር ማረፊያ መሄድ እፈልጋለው። 0
b-k----a-wis-t’i b_______ w______ b-k-t-m- w-s-t-i ---------------- beketema wisit’i
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ወደ-መሃ----ማ መሄድ-እ-ልጋ-ው። ወ_ መ__ ከ__ መ__ እ______ ወ- መ-ል ከ-ማ መ-ድ እ-ል-ለ-። ---------------------- ወደ መሃል ከተማ መሄድ እፈልጋለው። 0
w------b--i t’-bī---m-hē----f-l-g-l---. w___ b_____ t______ m_____ i___________ w-d- b-b-r- t-a-ī-a m-h-d- i-e-i-a-e-i- --------------------------------------- wede baburi t’abīya mehēdi ifeligalewi.
ਮੈਂ ਸਟੇਸ਼ਨ ਕਿਵੇਂ ਜਾਵਾਂ? ወ- ባቡር--ቢ--እ-ዴት እደር-ለው? ወ_ ባ__ ጣ__ እ___ እ______ ወ- ባ-ር ጣ-ያ እ-ዴ- እ-ር-ለ-? ----------------------- ወደ ባቡር ጣቢያ እንዴት እደርሳለው? 0
wed- ba-uri-t’a-īya meh-di--feli--le--. w___ b_____ t______ m_____ i___________ w-d- b-b-r- t-a-ī-a m-h-d- i-e-i-a-e-i- --------------------------------------- wede baburi t’abīya mehēdi ifeligalewi.
ਮੈਂ ਹਵਾਈ ਅੱਡੇ ਕਿਵੇਂ ਜਾਵਾਂ? ወደ-ባ-የር-ማ-ፊ---ን-ት እ-ር---? ወ_ ባ___ ማ___ እ___ እ______ ወ- ባ-የ- ማ-ፊ- እ-ዴ- እ-ር-ለ-? ------------------------- ወደ ባአየር ማረፊያ እንዴት እደርሳለው? 0
w-d-------i t’--ī-a--ehēdi-----iga-ew-. w___ b_____ t______ m_____ i___________ w-d- b-b-r- t-a-ī-a m-h-d- i-e-i-a-e-i- --------------------------------------- wede baburi t’abīya mehēdi ifeligalewi.
ਮੈਂ ਸ਼ਹਿਰ ਕਿਵੇਂ ਜਾਵਾਂ? ወደ መሃ---ተ----ዴ--እ--ሳ-ው? ወ_ መ__ ከ__ እ___ እ______ ወ- መ-ል ከ-ማ እ-ዴ- እ-ር-ለ-? ----------------------- ወደ መሃል ከተማ እንዴት እደርሳለው? 0
wede-ā---i mar---ya---h-di----lig-l---. w___ ā____ m_______ m_____ i___________ w-d- ā-e-i m-r-f-y- m-h-d- i-e-i-a-e-i- --------------------------------------- wede āyeri marefīya mehēdi ifeligalewi.
ਮੈਨੂੰ ਇੱਕ ਟੈਕਸੀ ਚਾਹੀਦੀ ਹੈ। ታ-- ----ለው። ታ__ እ______ ታ-ሲ እ-ል-ለ-። ----------- ታክሲ እፈልጋለው። 0
w-de ā-e-i-m-r-f-ya --h-d--i-el-g-l--i. w___ ā____ m_______ m_____ i___________ w-d- ā-e-i m-r-f-y- m-h-d- i-e-i-a-e-i- --------------------------------------- wede āyeri marefīya mehēdi ifeligalewi.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। የ-ተ- -ርታ---ልጋ--። የ___ ካ__ እ______ የ-ተ- ካ-ታ እ-ል-ለ-። ---------------- የከተማ ካርታ እፈልጋለው። 0
w-d--ā-e-----r-f-y----hē-i i------l-w-. w___ ā____ m_______ m_____ i___________ w-d- ā-e-i m-r-f-y- m-h-d- i-e-i-a-e-i- --------------------------------------- wede āyeri marefīya mehēdi ifeligalewi.
ਮੈਨੂੰ ਇੱਕ ਹੋਟਲ ਚਾਹੀਦਾ ਹੈ। ሆቴ- እ---ለው። ሆ__ እ______ ሆ-ል እ-ል-ለ-። ----------- ሆቴል እፈልጋለው። 0
wede--eh------te---mehēd- i---i------. w___ m_____ k_____ m_____ i___________ w-d- m-h-l- k-t-m- m-h-d- i-e-i-a-e-i- -------------------------------------- wede mehali ketema mehēdi ifeligalewi.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। መ-----ራየት-እፈ-ጋለው። መ__ መ____ እ______ መ-ና መ-ራ-ት እ-ል-ለ-። ----------------- መኪና መከራየት እፈልጋለው። 0
wed-----ali----ema-mehēd- -----galewi. w___ m_____ k_____ m_____ i___________ w-d- m-h-l- k-t-m- m-h-d- i-e-i-a-e-i- -------------------------------------- wede mehali ketema mehēdi ifeligalewi.
ਇਹ ਮੇਰਾ ਕ੍ਰੈਡਿਟ ਕਾਰਡ ਹੈ। ይሄ---ኔ-ክረዲት ካር- ነው። ይ_ የ__ ክ___ ካ__ ነ__ ይ- የ-ኔ ክ-ዲ- ካ-ድ ነ-። ------------------- ይሄ የእኔ ክረዲት ካርድ ነው። 0
w----m-hal- ------ -eh-di-if-liga-e--. w___ m_____ k_____ m_____ i___________ w-d- m-h-l- k-t-m- m-h-d- i-e-i-a-e-i- -------------------------------------- wede mehali ketema mehēdi ifeligalewi.
ਇਹ ਮੇਰਾ ਲਈਸੈਂਸ ਹੈ। ይ- --- መ-ጃ ፈቃድ ነ-። ይ_ የ__ መ__ ፈ__ ነ__ ይ- የ-ኔ መ-ጃ ፈ-ድ ነ-። ------------------ ይሄ የእኔ መንጃ ፈቃድ ነው። 0
w--e---b--i--’-bīy- i--dē-i-id-r--ale--? w___ b_____ t______ i______ i___________ w-d- b-b-r- t-a-ī-a i-i-ē-i i-e-i-a-e-i- ---------------------------------------- wede baburi t’abīya inidēti iderisalewi?
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? ከተ-ው-ው-- ምን የ-ታይ አለ? ከ___ ው__ ም_ የ___ አ__ ከ-ማ- ው-ጥ ም- የ-ታ- አ-? -------------------- ከተማው ውስጥ ምን የሚታይ አለ? 0
w-de -a------’ab-ya ini--t- i--r--al---? w___ b_____ t______ i______ i___________ w-d- b-b-r- t-a-ī-a i-i-ē-i i-e-i-a-e-i- ---------------------------------------- wede baburi t’abīya inidēti iderisalewi?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। ወደ -ንታ--ከተማ -ሂዱ። ወ_ ጥ___ ከ__ ይ___ ወ- ጥ-ታ- ከ-ማ ይ-ዱ- ---------------- ወደ ጥንታዊ ከተማ ይሂዱ። 0
wed--bab-ri----bīya in--ēt----er-s----i? w___ b_____ t______ i______ i___________ w-d- b-b-r- t-a-ī-a i-i-ē-i i-e-i-a-e-i- ---------------------------------------- wede baburi t’abīya inidēti iderisalewi?
ਤੁਸੀਂ ਸ਼ਹਿਰ – ਦਰਸ਼ਨ ਕਰੋ। የ-ተ- ዙ-ያ -ብ-- -ድር-። የ___ ዙ__ ጉ___ ያ____ የ-ተ- ዙ-ያ ጉ-ኝ- ያ-ር-። ------------------- የከተማ ዙሪያ ጉብኝት ያድርጉ። 0
w-d----’---r- ma-e-ī-----i-ēti id------ew-? w___ b_______ m_______ i______ i___________ w-d- b-’-y-r- m-r-f-y- i-i-ē-i i-e-i-a-e-i- ------------------------------------------- wede ba’āyeri marefīya inidēti iderisalewi?
ਤੁਸੀਂ ਬੰਦਰਗਾਹ ਤੇ ਜਾਓ। ወ--ባህ- ወ-- --ዱ። ወ_ ባ__ ወ__ ይ___ ወ- ባ-ር ወ-ብ ይ-ዱ- --------------- ወደ ባህር ወደብ ይሂዱ። 0
wede b---y-r--marefīya-i-id-ti id-ris-l-w-? w___ b_______ m_______ i______ i___________ w-d- b-’-y-r- m-r-f-y- i-i-ē-i i-e-i-a-e-i- ------------------------------------------- wede ba’āyeri marefīya inidēti iderisalewi?
ਤੁਸੀਂ ਬੰਦਰਗਾਹ – ਦਰਸ਼ਨ ਕਰੋ। የ-ህር--- -ብ-ት ያድር-። የ___ ላ_ ጉ___ ያ____ የ-ህ- ላ- ጉ-ኝ- ያ-ር-። ------------------ የባህር ላይ ጉብኝት ያድርጉ። 0
w--e---’āy--- --refī-----id------e-i-a-e-i? w___ b_______ m_______ i______ i___________ w-d- b-’-y-r- m-r-f-y- i-i-ē-i i-e-i-a-e-i- ------------------------------------------- wede ba’āyeri marefīya inidēti iderisalewi?
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? ሌ-ች የቱ-ስት--ስዕብ-የ-ኑ ቦታዎ- --? ሌ__ የ____ መ___ የ__ ቦ___ አ__ ሌ-ች የ-ሪ-ት መ-ዕ- የ-ኑ ቦ-ዎ- አ-? --------------------------- ሌሎች የቱሪስት መስዕብ የሆኑ ቦታዎች አሉ? 0
wede m--al- -ete-- in--ē-i--deris--ewi? w___ m_____ k_____ i______ i___________ w-d- m-h-l- k-t-m- i-i-ē-i i-e-i-a-e-i- --------------------------------------- wede mehali ketema inidēti iderisalewi?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!