ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   am ያለፈው ውጥረት የተጠናቀቁ ግሶች 1 1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [ሰማንያ ሰባት]

87 [ሰማንያ ሰባት]

ያለፈው ውጥረት የተጠናቀቁ ግሶች 1 1

yehalafī gīzē gisi siliti 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। እ------ን--ሃ -ጠጣ- ነበ-ብ-። እ_ አ____ ው_ ማ___ ነ_____ እ- አ-ቦ-ን ው- ማ-ጣ- ነ-ረ-ን- ----------------------- እኛ አበቦቹን ውሃ ማጠጣት ነበረብን። 0
y-h-l--ī----ē gi---s--i-i-1 y_______ g___ g___ s_____ 1 y-h-l-f- g-z- g-s- s-l-t- 1 --------------------------- yehalafī gīzē gisi siliti 1
ਸਾਨੂੰ ਘਰ ਠੀਕ ਕਰਨਾ ਪਿਆ। እኛ መ-ሪ- -ቱን-ማ--ት----ብ-። እ_ መ___ ቤ__ ማ___ ነ_____ እ- መ-ሪ- ቤ-ን ማ-ዳ- ነ-ረ-ን- ----------------------- እኛ መኖሪያ ቤቱን ማፅዳት ነበረብን። 0
y-ha-------z- g-s- s--iti-1 y_______ g___ g___ s_____ 1 y-h-l-f- g-z- g-s- s-l-t- 1 --------------------------- yehalafī gīzē gisi siliti 1
ਸਾਨੂੰ ਬਰਤਨ ਧੋਣੇ ਪਏ। እኛ መመገ-ያ-እቃውን-ማ---ነ-ረ-ን። እ_ መ____ እ___ ማ__ ነ_____ እ- መ-ገ-ያ እ-ው- ማ-ብ ነ-ረ-ን- ------------------------ እኛ መመገቢያ እቃውን ማጠብ ነበረብን። 0
in-a--b-b-c---- -iha ma-’et---i -e-e--b--i. i___ ā_________ w___ m_________ n__________ i-y- ā-e-o-h-n- w-h- m-t-e-’-t- n-b-r-b-n-. ------------------------------------------- inya ābebochuni wiha mat’et’ati neberebini.
ਕੀ ਤੈਨੂੰ ਬਿਲ ਦੇਣਾ ਪਿਆ? እ-ን--ክ-ያው--መ--- ነ-ረ-ቹ? እ___ ክ____ መ___ ነ_____ እ-ን- ክ-ያ-ን መ-ፈ- ነ-ረ-ቹ- ---------------------- እናንተ ክፍያውን መክፈል ነበረባቹ? 0
inya -be-----ni w-h--m-t-et’a---n---r-b--i. i___ ā_________ w___ m_________ n__________ i-y- ā-e-o-h-n- w-h- m-t-e-’-t- n-b-r-b-n-. ------------------------------------------- inya ābebochuni wiha mat’et’ati neberebini.
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? እና-ተ የመግ-ያ-ክ---መክ-ል ነ-ረባ-? እ___ የ____ ክ__ መ___ ነ_____ እ-ን- የ-ግ-ያ ክ-ያ መ-ፈ- ነ-ረ-ቹ- -------------------------- እናንተ የመግቢያ ክፍያ መክፈል ነበረባቹ? 0
i--a--bebo----i--iha-m-t-e-’at----bere--ni. i___ ā_________ w___ m_________ n__________ i-y- ā-e-o-h-n- w-h- m-t-e-’-t- n-b-r-b-n-. ------------------------------------------- inya ābebochuni wiha mat’et’ati neberebini.
ਕੀ ਤੈਨੂੰ ਜੁਰਮਾਨਾ ਦੇਣਾ ਪਿਆ? እናንተ -ጣ---ክ-ል-ነበረ-ቹ? እ___ ቅ__ መ___ ነ_____ እ-ን- ቅ-ት መ-ፈ- ነ-ረ-ቹ- -------------------- እናንተ ቅጣት መክፈል ነበረባቹ? 0
i-ya-men-r-ya-bētuni m--͟-’i---i-n---r-bin-. i___ m_______ b_____ m_________ n__________ i-y- m-n-r-y- b-t-n- m-t-s-i-a-i n-b-r-b-n-. -------------------------------------------- inya menorīya bētuni mat͟s’idati neberebini.
ਕੌਣ ਜਾਣਾ ਚਾਹੁੰਦਾ ਹੈ? ማን -- -ሰ-በ--የነ--በት? ማ_ ነ_ መ____ የ______ ማ- ነ- መ-ና-ት የ-በ-በ-? ------------------- ማን ነው መሰናበት የነበረበት? 0
i-ya -e--r-ya--ētuni-mat͟---dati n---reb-n-. i___ m_______ b_____ m_________ n__________ i-y- m-n-r-y- b-t-n- m-t-s-i-a-i n-b-r-b-n-. -------------------------------------------- inya menorīya bētuni mat͟s’idati neberebini.
ਕਿਸਨੇ ਘਰ ਜਲਦੀ ਜਾਣਾ ਹੈ? ማን ----ድ--ወ---ት መ-ድ--ነ--በ-? ማ_ ነ_ ቀ__ ወ_ ቤ_ መ__ የ______ ማ- ነ- ቀ-ሞ ወ- ቤ- መ-ድ የ-በ-በ-? --------------------------- ማን ነው ቀድሞ ወደ ቤት መሄድ የነበረበት? 0
in-a--e----y--bē-uni m----’---ti n-berebi-i. i___ m_______ b_____ m_________ n__________ i-y- m-n-r-y- b-t-n- m-t-s-i-a-i n-b-r-b-n-. -------------------------------------------- inya menorīya bētuni mat͟s’idati neberebini.
ਕਿਸਨੇ ਟ੍ਰੇਨ ਫੜਨੀ ਹੈ? ማን-ነው---ር-መያዝ -ነ--በት? ማ_ ነ_ ባ__ መ__ የ______ ማ- ነ- ባ-ር መ-ዝ የ-በ-በ-? --------------------- ማን ነው ባቡር መያዝ የነበረበት? 0
iny---eme-e---a --’-wi-i-m-t’--i -e-er-b-n-. i___ m_________ i_______ m______ n__________ i-y- m-m-g-b-y- i-’-w-n- m-t-e-i n-b-r-b-n-. -------------------------------------------- inya memegebīya ik’awini mat’ebi neberebini.
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। እኛ -- -ቆ-ት -ልፈለ-ን- -በረ። እ_ ብ_ መ___ አ______ ነ___ እ- ብ- መ-የ- አ-ፈ-ግ-ም ነ-ረ- ----------------------- እኛ ብዙ መቆየት አልፈለግንም ነበረ። 0
i--a----e-----a ik’a--ni ----ebi--ebe--b-ni. i___ m_________ i_______ m______ n__________ i-y- m-m-g-b-y- i-’-w-n- m-t-e-i n-b-r-b-n-. -------------------------------------------- inya memegebīya ik’awini mat’ebi neberebini.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। እኛ-መጠጣ--አል----ም ነ-ረ። እ_ መ___ አ______ ነ___ እ- መ-ጣ- አ-ፈ-ግ-ም ነ-ረ- -------------------- እኛ መጠጣት አልፈለግንም ነበረ። 0
in-a-----gebī-a------i-- ----ebi -eb---b-n-. i___ m_________ i_______ m______ n__________ i-y- m-m-g-b-y- i-’-w-n- m-t-e-i n-b-r-b-n-. -------------------------------------------- inya memegebīya ik’awini mat’ebi neberebini.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। እኛ--ረ-ሽ -ል-ለ-ንም----። እ_ መ___ አ______ ነ___ እ- መ-በ- አ-ፈ-ግ-ም ነ-ረ- -------------------- እኛ መረበሽ አልፈለግንም ነበረ። 0
in-ni-e-k--iy-w--i----if----ne-----achu? i______ k_________ m_______ n___________ i-a-i-e k-f-y-w-n- m-k-f-l- n-b-r-b-c-u- ---------------------------------------- inanite kifiyawini mekifeli neberebachu?
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। እኔ-ስ-ክ----ል ፈልጌ ነበረ። እ_ ስ__ መ___ ፈ__ ነ___ እ- ስ-ክ መ-ወ- ፈ-ጌ ነ-ረ- -------------------- እኔ ስልክ መደወል ፈልጌ ነበረ። 0
i--nite ki-i---ini m--i-e-i -e-e--b---u? i______ k_________ m_______ n___________ i-a-i-e k-f-y-w-n- m-k-f-l- n-b-r-b-c-u- ---------------------------------------- inanite kifiyawini mekifeli neberebachu?
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। እ- ታ-ሲ መጥ-ት-ፈል- ---። እ_ ታ__ መ___ ፈ__ ነ___ እ- ታ-ሲ መ-ራ- ፈ-ጌ ነ-ረ- -------------------- እኔ ታክሲ መጥራት ፈልጌ ነበረ። 0
ina--t--k----awi-i me----li ne-e---ac-u? i______ k_________ m_______ n___________ i-a-i-e k-f-y-w-n- m-k-f-l- n-b-r-b-c-u- ---------------------------------------- inanite kifiyawini mekifeli neberebachu?
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। እ------ጥ -ደ -----ዳ- -ል- -በረ። እ_ በ____ ወ_ ቤ_ መ___ ፈ__ ነ___ እ- በ-ር-ጥ ወ- ቤ- መ-ዳ- ፈ-ጌ ነ-ረ- ---------------------------- እኔ በእርግጥ ወደ ቤት መንዳት ፈልጌ ነበረ። 0
ina-i----em---bīy------y- mekifeli-n----e---h-? i______ y_________ k_____ m_______ n___________ i-a-i-e y-m-g-b-y- k-f-y- m-k-f-l- n-b-r-b-c-u- ----------------------------------------------- inanite yemegibīya kifiya mekifeli neberebachu?
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। እኔ ለ-ስ-- መ--ል----ክ---ሎኝ ነበ-። እ_ ለ____ መ___ የ___ መ___ ነ___ እ- ለ-ስ-ህ መ-ወ- የ-ለ- መ-ሎ- ነ-ረ- ---------------------------- እኔ ለሚስትህ መደወል የፈለክ መስሎኝ ነበረ። 0
ina-ite --m--ibī---kifi-a-me-i-e-- n-b-r---c-u? i______ y_________ k_____ m_______ n___________ i-a-i-e y-m-g-b-y- k-f-y- m-k-f-l- n-b-r-b-c-u- ----------------------------------------------- inanite yemegibīya kifiya mekifeli neberebachu?
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। እኔ --ጃ ማዕከ- -ደወል---ለ- መስሎ- ነ--። እ_ መ__ ማ___ መ___ የ___ መ___ ነ___ እ- መ-ጃ ማ-ከ- መ-ወ- የ-ለ- መ-ሎ- ነ-ረ- ------------------------------- እኔ መረጃ ማዕከል መደወል የፈለክ መስሎኝ ነበረ። 0
ina-----y-me--b--a-k-fiy- -ekifeli-n----e----u? i______ y_________ k_____ m_______ n___________ i-a-i-e y-m-g-b-y- k-f-y- m-k-f-l- n-b-r-b-c-u- ----------------------------------------------- inanite yemegibīya kifiya mekifeli neberebachu?
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। እኔ -ዛ ለማዘዝ -ፈለክ-መ-ሎኝ-ነበ-። እ_ ፒ_ ለ___ የ___ መ___ ነ___ እ- ፒ- ለ-ዘ- የ-ለ- መ-ሎ- ነ-ረ- ------------------------- እኔ ፒዛ ለማዘዝ የፈለክ መስሎኝ ነበረ። 0
in--i-- -’i-’-ti--e-i---i -----ebac-u? i______ k_______ m_______ n___________ i-a-i-e k-i-’-t- m-k-f-l- n-b-r-b-c-u- -------------------------------------- inanite k’it’ati mekifeli neberebachu?

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...