ਪ੍ਹੈਰਾ ਕਿਤਾਬ

pa ਸੰਖਿਆਂਵਾਂ   »   am ቁጥሮች

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [ሰባት]

7 [ሰባት]

ቁጥሮች

k’ut’irochi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। እ- ---ራለው፦ እ_ እ______ እ- እ-ጥ-ለ-፦ ---------- እኔ እቆጥራለው፦ 0
inē i-’------le-i-- i__ i______________ i-ē i-’-t-i-a-e-i-- ------------------- inē ik’ot’iralewi:-
ਇੱਕ,ਦੋ,ਤਿੰਨ አን----ለ---ሶ-ት አ___ ሁ__ ፤___ አ-ድ- ሁ-ት ፤-ስ- ------------- አንድ፤ ሁለት ፤ሶስት 0
āni--; -ul----;-ositi ā_____ h_____ ;______ ā-i-i- h-l-t- ;-o-i-i --------------------- ānidi; huleti ;sositi
ਮੈਂ ਗਿਣਦਾ / ਗਿਣਦੀ ਹਾਂ। እስከ -ስት --ር-። እ__ ሶ__ ቆ____ እ-ከ ሶ-ት ቆ-ር-። ------------- እስከ ሶስት ቆጠርኩ። 0
isik--s--iti k’o--e---u. i____ s_____ k__________ i-i-e s-s-t- k-o-’-r-k-. ------------------------ isike sositi k’ot’eriku.
ਮੈਂ ਅੱਗੇ ਗਿਣਦਾ / ਗਿਣਦੀ ਹਾਂ। እ- ---ሪ---ጥ-ለ-፦ እ_ ተ___ እ______ እ- ተ-ማ- እ-ጥ-ለ-፦ --------------- እኔ ተጨማሪ እቆጥራለው፦ 0
inē -ech-e---ī i-’-t----lewi-- i__ t_________ i______________ i-ē t-c-’-m-r- i-’-t-i-a-e-i-- ------------------------------ inē tech’emarī ik’ot’iralewi:-
ਚਾਰ,ਪੰਜ,ਛੇ አ-- ፤ አ--ት-- -ድስት አ__ ፤ አ___ ፤ ስ___ አ-ት ፤ አ-ስ- ፤ ስ-ስ- ----------------- አራት ፤ አምስት ፤ ስድስት 0
ā--ti-----i---i ;---d-s-ti ā____ ; ā______ ; s_______ ā-a-i ; ā-i-i-i ; s-d-s-t- -------------------------- ārati ; āmisiti ; sidisiti
ਸੱਤ,ਅੱਠ,ਨੌਂ ሰባ- ---ምንት---ዘጠኝ ሰ__ ፤ ስ___ ፤ ዘ__ ሰ-ት ፤ ስ-ን- ፤ ዘ-ኝ ---------------- ሰባት ፤ ስምንት ፤ ዘጠኝ 0
s-bati ;--imin--i-- z--’--yi s_____ ; s_______ ; z_______ s-b-t- ; s-m-n-t- ; z-t-e-y- ---------------------------- sebati ; siminiti ; zet’enyi
ਮੈਂ ਗਿਣਦਾ / ਗਿਣਦੀ ਹਾਂ। እ- -ቆ-ራ-ው። እ_ እ______ እ- እ-ጥ-ለ-። ---------- እኔ እቆጥራለው። 0
i-ē--k’----r-lewi. i__ i_____________ i-ē i-’-t-i-a-e-i- ------------------ inē ik’ot’iralewi.
ਤੂੰ ਗਿਣਦਾ / ਗਿਣਦੀ ਹੈਂ। አ--/ቺ-ት-ጥራ-ህ/ሪ-ለ-። አ____ ት___________ አ-ተ-ቺ ት-ጥ-ለ-/-ያ-ሽ- ------------------ አንተ/ቺ ትቆጥራለህ/ሪያለሽ። 0
ān-te/-hī --k---------hi--īya--s-i. ā________ t________________________ ā-i-e-c-ī t-k-o-’-r-l-h-/-ī-a-e-h-. ----------------------------------- ānite/chī tik’ot’iralehi/rīyaleshi.
ਉਹ ਗਿਣਦਾ ਹੈ। እሱ--ቆ--ል። እ_ ይ_____ እ- ይ-ጥ-ል- --------- እሱ ይቆጥራል። 0
isu -i-’-t’-r---. i__ y____________ i-u y-k-o-’-r-l-. ----------------- isu yik’ot’irali.
ਇੱਕ। ਪਹਿਲਾ / ਪਹਿਲੀ / ਪਹਿਲੇ। አ---– -ን-ኛ አ__ – አ___ አ-ድ – አ-ደ- ---------- አንድ – አንደኛ 0
āni-i-–--nid---a ā____ – ā_______ ā-i-i – ā-i-e-y- ---------------- ānidi – ānidenya
ਦੋ। ਦੂਜਾ / ਦੂਜੀ / ਦੂਜੇ। ሁለት---ሁለተኛ ሁ__ – ሁ___ ሁ-ት – ሁ-ተ- ---------- ሁለት – ሁለተኛ 0
hulet-----u--t---a h_____ – h________ h-l-t- – h-l-t-n-a ------------------ huleti – huletenya
ਤਿੰਨ। ਤੀਜਾ / ਤੀਜੀ / ਤੀਜੇ। ሶ-ት – -ስ-ኛ ሶ__ – ሶ___ ሶ-ት – ሶ-ተ- ---------- ሶስት – ሶስተኛ 0
so---- – s-s-ten-a s_____ – s________ s-s-t- – s-s-t-n-a ------------------ sositi – sositenya
ਚਾਰ। ਚੌਥਾ / ਚੌਥੀ / ਚੌਥੇ। አ-----አ-ተኛ አ__ – አ___ አ-ት – አ-ተ- ---------- አራት – አራተኛ 0
ā-a-i ---ra-en-a ā____ – ā_______ ā-a-i – ā-a-e-y- ---------------- ārati – āratenya
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। አምስት –-አ-ስ-ኛ አ___ – አ____ አ-ስ- – አ-ስ-ኛ ------------ አምስት – አምስተኛ 0
āmi-----–-āmisi--nya ā______ – ā_________ ā-i-i-i – ā-i-i-e-y- -------------------- āmisiti – āmisitenya
ਛੇ। ਛੇਵਾਂ / ਛੇਵੀਂ / ਛੇਵੇਂ ስ-ስት --ስድ--ኛ ስ___ – ስ____ ስ-ስ- – ስ-ስ-ኛ ------------ ስድስት – ስድስተኛ 0
si---i-----s-d-si----a s_______ – s__________ s-d-s-t- – s-d-s-t-n-a ---------------------- sidisiti – sidisitenya
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। ስባ--- ስባተኛ ስ__ – ስ___ ስ-ት – ስ-ተ- ---------- ስባት – ስባተኛ 0
s--a---------te--a s_____ – s________ s-b-t- – s-b-t-n-a ------------------ sibati – sibatenya
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। ስ--ት-– ስ-ንተኛ ስ___ – ስ____ ስ-ን- – ስ-ን-ኛ ------------ ስምንት – ስምንተኛ 0
s----i-- –-s-mi----n-a s_______ – s__________ s-m-n-t- – s-m-n-t-n-a ---------------------- siminiti – siminitenya
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ዘ-ኝ - ---ኛ ዘ__ – ዘ___ ዘ-ኝ – ዘ-ነ- ---------- ዘጠኝ – ዘጠነኛ 0
zet’en-i----et’---nya z_______ – z_________ z-t-e-y- – z-t-e-e-y- --------------------- zet’enyi – zet’enenya

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!