ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   am ወቅቶች እና የአየር ሁኔታ

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [አስራ ስድስት]

16 [አስራ ስድስት]

ወቅቶች እና የአየር ሁኔታ

wek’itochina ye’āyeri hunēta

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: እ--ህ -ቅ-ች ና-ው። እ___ ወ___ ና___ እ-ዚ- ወ-ቶ- ና-ው- -------------- እነዚህ ወቅቶች ናቸው። 0
we-’--o-h-----e-āy--- hu-ēta w___________ y_______ h_____ w-k-i-o-h-n- y-’-y-r- h-n-t- ---------------------------- wek’itochina ye’āyeri hunēta
ਬਸੰਤ,ਗਰਮੀ ጸ-ይ----ጋ ጸ__ ፤ በ_ ጸ-ይ ፤ በ- -------- ጸደይ ፤ በጋ 0
wek----c-i-- y---ye-i -un-ta w___________ y_______ h_____ w-k-i-o-h-n- y-’-y-r- h-n-t- ---------------------------- wek’itochina ye’āyeri hunēta
ਪਤਝੜ ਅਤੇ ਸਰਦੀ በ-- ፤ ክ--ት በ__ ፤ ክ___ በ-ግ ፤ ክ-ም- ---------- በልግ ፤ ክረምት 0
i-ez--i-w----t-c-i n-c--wi. i______ w_________ n_______ i-e-ī-i w-k-i-o-h- n-c-e-i- --------------------------- inezīhi wek’itochi nachewi.
ਗਰਮੀ ਗਰਮ ਹੁੰਦੀ ਹੈ। በ--ሞቃ-ማ---። በ_ ሞ___ ነ__ በ- ሞ-ታ- ነ-። ----------- በጋ ሞቃታማ ነው። 0
in-z-hi --k-i-o--i-nach--i. i______ w_________ n_______ i-e-ī-i w-k-i-o-h- n-c-e-i- --------------------------- inezīhi wek’itochi nachewi.
ਗਰਮੀ ਵਿੱਚ ਸੂਰਜ ਚਮਕਦਾ ਹੈ। ጸሐይ---ጋ ትደ--ለች-/---ራለ-። ጸ__ በ__ ት_____ / ት_____ ጸ-ይ በ-ጋ ት-ም-ለ- / ት-ራ-ች- ----------------------- ጸሐይ በበጋ ትደምቃለች / ትበራለች። 0
ine--h- --k’-t-----na---w-. i______ w_________ n_______ i-e-ī-i w-k-i-o-h- n-c-e-i- --------------------------- inezīhi wek’itochi nachewi.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। በ-- ----እግር--- ማ-ረግ እን-ዳ--። በ__ እ_ የ___ ጉ_ ማ___ እ______ በ-ጋ እ- የ-ግ- ጉ- ማ-ረ- እ-ወ-ለ-። --------------------------- በበጋ እኛ የእግር ጉዞ ማድረግ እንወዳለን። 0
ts’--ey- - -e-a t_______ ; b___ t-’-d-y- ; b-g- --------------- ts’edeyi ; bega
ਸਰਦੀ ਠੰਡੀ ਹੁੰਦੀ ਹੈ। ክረ-ት----ዛ-ነ-። ክ___ ቀ___ ነ__ ክ-ም- ቀ-ቃ- ነ-። ------------- ክረምት ቀዝቃዛ ነው። 0
t--ed-yi---be-a t_______ ; b___ t-’-d-y- ; b-g- --------------- ts’edeyi ; bega
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। በክረ-ት --- ይጥ-----ም -ዘ-ባል። በ____ በ__ ይ___ ወ__ ይ_____ በ-ረ-ት በ-ዶ ይ-ላ- ወ-ም ይ-ን-ል- ------------------------- በክረምት በረዶ ይጥላል ወይም ይዘንባል። 0
ts---e---;---ga t_______ ; b___ t-’-d-y- ; b-g- --------------- ts’edeyi ; bega
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। በክ-ምት ቤት-ውስ----መ- እ--እ-ወ--ን። በ____ ቤ_ ው__ መ___ እ_ እ______ በ-ረ-ት ቤ- ው-ጥ መ-መ- እ- እ-ወ-ለ-። ---------------------------- በክረምት ቤት ውስጥ መቀመጥ እኛ እንወዳለን። 0
be--gi ; k--em-ti b_____ ; k_______ b-l-g- ; k-r-m-t- ----------------- beligi ; kiremiti
ਠੰਡ ਹੈ। ቀ------። ቀ___ ነ__ ቀ-ቃ- ነ-። -------- ቀዝቃዛ ነው። 0
be---- ------mi-i b_____ ; k_______ b-l-g- ; k-r-m-t- ----------------- beligi ; kiremiti
ਬਾਰਿਸ਼ ਹੋ ਰਹੀ ਹੈ। እ--ነ- ነ-። እ____ ነ__ እ-ዘ-በ ነ-። --------- እየዘነበ ነው። 0
beli-i ; --r----i b_____ ; k_______ b-l-g- ; k-r-m-t- ----------------- beligi ; kiremiti
ਤੂਫਾਨੀ ਹੈ। ነ--ማ-ነ-። ነ___ ነ__ ነ-ሻ- ነ-። -------- ነፋሻማ ነው። 0
b-ga----’-tam- new-. b___ m________ n____ b-g- m-k-a-a-a n-w-. -------------------- bega mok’atama newi.
ਗਰਮੀ ਹੈ। ሞቃታማ---። ሞ___ ነ__ ሞ-ታ- ነ-። -------- ሞቃታማ ነው። 0
be-- mo--ata-a --w-. b___ m________ n____ b-g- m-k-a-a-a n-w-. -------------------- bega mok’atama newi.
ਧੁੱਪ ਹੈ। ፀሐ-ማ-ነ-። ፀ___ ነ__ ፀ-ያ- ነ-። -------- ፀሐያማ ነው። 0
b--- mok--t--a-----. b___ m________ n____ b-g- m-k-a-a-a n-w-. -------------------- bega mok’atama newi.
ਤਿੱਖੀ ਧੁੱਪ ਹੈ। አስደሳች ነ-። አ____ ነ__ አ-ደ-ች ነ-። --------- አስደሳች ነው። 0
t-’-h---i be--g- t-d--i-’-l-c------i-er-l--h-. t_______ b_____ t_____________ / t___________ t-’-h-ā-i b-b-g- t-d-m-k-a-e-h- / t-b-r-l-c-i- ---------------------------------------------- ts’eḥāyi bebega tidemik’alechi / tiberalechi.
ਅੱਜ ਮੌਸਮ ਕਿਹੋ ਜਿਹਾ ਹੈ? የ--- ሁ-ታው--ን--ይነት -ው --? የ___ ሁ___ ም_ አ___ ነ_ ዛ__ የ-የ- ሁ-ታ- ም- አ-ነ- ነ- ዛ-? ------------------------ የአየር ሁኔታው ምን አይነት ነው ዛሬ? 0
ts’--̣--- -e-ega t-dem-k’a-ec-i-- t---r-le-hi. t_______ b_____ t_____________ / t___________ t-’-h-ā-i b-b-g- t-d-m-k-a-e-h- / t-b-r-l-c-i- ---------------------------------------------- ts’eḥāyi bebega tidemik’alechi / tiberalechi.
ਅੱਜ ਠੰਡ ਹੈ। ዛሬ----ዛ ነ-። ዛ_ ቀ___ ነ__ ዛ- ቀ-ቃ- ነ-። ----------- ዛሬ ቀዝቃዛ ነው። 0
ts’eḥ--i--ebe-a-tid-mik-ale--i - -i--ra-ech-. t_______ b_____ t_____________ / t___________ t-’-h-ā-i b-b-g- t-d-m-k-a-e-h- / t-b-r-l-c-i- ---------------------------------------------- ts’eḥāyi bebega tidemik’alechi / tiberalechi.
ਅੱਜ ਗਰਮੀ ਹੈ। ዛ--ሞ-ታማ--ው። ዛ_ ሞ___ ነ__ ዛ- ሞ-ታ- ነ-። ----------- ዛሬ ሞቃታማ ነው። 0
b-beg- in---y-’--i-i ---o------eg--iniw--ale-i. b_____ i___ y_______ g___ m_______ i___________ b-b-g- i-y- y-’-g-r- g-z- m-d-r-g- i-i-e-a-e-i- ----------------------------------------------- bebega inya ye’igiri guzo madiregi iniwedaleni.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!