ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   ti እዋናት-ዓመትን ኩነታት ኣየርን

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [ዓሰርተሽዱሽተ]

16 [‘aseriteshidushite]

እዋናት-ዓመትን ኩነታት ኣየርን

iwanati-‘ametini kunetati ayerini

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: እዚ---ቶ--እ-ና----ት --ም፥ እ______ እ_______ እ___ እ-ኦ-’-ም እ-ና---መ- እ-ም- --------------------- እዚኦም’ቶም እዋናት-ዓመት እዮም፥ 0
i-an-t--‘-m-t-ni -une-at---y---ni i_______________ k_______ a______ i-a-a-i-‘-m-t-n- k-n-t-t- a-e-i-i --------------------------------- iwanati-‘ametini kunetati ayerini
ਬਸੰਤ,ਗਰਮੀ ጽድ-- ሃ-ይ ጽ___ ሃ__ ጽ-ያ- ሃ-ይ -------- ጽድያ፣ ሃጋይ 0
iwana----a--t-n-------a-- ayerini i_______________ k_______ a______ i-a-a-i-‘-m-t-n- k-n-t-t- a-e-i-i --------------------------------- iwanati-‘ametini kunetati ayerini
ਪਤਝੜ ਅਤੇ ਸਰਦੀ ከ-ዒ---ረምት-። ከ___ ክ_____ ከ-ዒ- ክ-ም-ን- ----------- ከውዒን ክረምትን። 0
izī’o-i----i---an-----a--ti-i-o--፥ i___________ i_____________ i_____ i-ī-o-i-t-m- i-a-a-i-‘-m-t- i-o-i- ---------------------------------- izī’omi’tomi iwanati-‘ameti iyomi፥
ਗਰਮੀ ਗਰਮ ਹੁੰਦੀ ਹੈ। ሓጋ--ሃ-ር እ-። ሓ__ ሃ__ እ__ ሓ-ይ ሃ-ር እ-። ----------- ሓጋይ ሃሩር እዩ። 0
izī’o-i’to-----an--i---me-i -y---፥ i___________ i_____________ i_____ i-ī-o-i-t-m- i-a-a-i-‘-m-t- i-o-i- ---------------------------------- izī’omi’tomi iwanati-‘ameti iyomi፥
ਗਰਮੀ ਵਿੱਚ ਸੂਰਜ ਚਮਕਦਾ ਹੈ। ኣ--ሓ-- --ይ ትበ-ቕ እ-። ኣ_ ሓ__ ጸ__ ት___ እ__ ኣ- ሓ-ይ ጸ-ይ ት-ር- እ-። ------------------- ኣብ ሓጋይ ጸሓይ ትበርቕ እያ። 0
i---o--’---i-i-----i-‘-meti----m-፥ i___________ i_____________ i_____ i-ī-o-i-t-m- i-a-a-i-‘-m-t- i-o-i- ---------------------------------- izī’omi’tomi iwanati-‘ameti iyomi፥
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। ኣብ--ጋ------ር -ስ-ይብ--። ኣ_ ሓ__ ከ____ ደ_ ይ____ ኣ- ሓ-ይ ከ-ዛ-ር ደ- ይ-ለ-። --------------------- ኣብ ሓጋይ ከነዛውር ደስ ይብለና። 0
ts--diy-- h-ga-i t________ h_____ t-’-d-y-፣ h-g-y- ---------------- ts’idiya፣ hagayi
ਸਰਦੀ ਠੰਡੀ ਹੁੰਦੀ ਹੈ। ክረ-ቲ-ቁሪ-እዩ። ክ___ ቁ_ እ__ ክ-ም- ቁ- እ-። ----------- ክረምቲ ቁሪ እዩ። 0
ts’-diy-፣ haga-i t________ h_____ t-’-d-y-፣ h-g-y- ---------------- ts’idiya፣ hagayi
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। ኣ- ክ-----ርጪ -ይ-ማይ -ሃር- እዩ። ኣ_ ክ___ ው__ ወ_ ማ_ ይ___ እ__ ኣ- ክ-ም- ው-ጪ ወ- ማ- ይ-ር- እ-። -------------------------- ኣብ ክረምቲ ውርጪ ወይ ማይ ይሃርም እዩ። 0
ts-i-iya፣------i t________ h_____ t-’-d-y-፣ h-g-y- ---------------- ts’idiya፣ hagayi
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। ኣብ---ም- ኣ- ገ- --ራ- -- -ብ--። ኣ_ ክ___ ኣ_ ገ_ ም___ ደ_ ይ____ ኣ- ክ-ም- ኣ- ገ- ም-ራ- ደ- ይ-ለ-። --------------------------- ኣብ ክረምቲ ኣብ ገዛ ምትራፍ ደስ ይብለና። 0
ke-i‘-n--ki-e-i--n-። k_______ k__________ k-w-‘-n- k-r-m-t-n-። -------------------- kewi‘īni kiremitini።
ਠੰਡ ਹੈ। ቁ--ኣሎ። ቁ_ ኣ__ ቁ- ኣ-። ------ ቁሪ ኣሎ። 0
k-w-‘--i --r----i-i። k_______ k__________ k-w-‘-n- k-r-m-t-n-። -------------------- kewi‘īni kiremitini።
ਬਾਰਿਸ਼ ਹੋ ਰਹੀ ਹੈ। ማ- ይሃ-- --። ማ_ ይ___ ኣ__ ማ- ይ-ር- ኣ-። ----------- ማይ ይሃርም ኣሎ። 0
kewi‘-ni-kire--ti--። k_______ k__________ k-w-‘-n- k-r-m-t-n-። -------------------- kewi‘īni kiremitini።
ਤੂਫਾਨੀ ਹੈ। ን-ስ-ኣሎ። ን__ ኣ__ ን-ስ ኣ-። ------- ንፋስ ኣሎ። 0
h--g--- haruri i-u። ḥ_____ h_____ i___ h-a-a-i h-r-r- i-u- ------------------- ḥagayi haruri iyu።
ਗਰਮੀ ਹੈ। ሃሩር --። ሃ__ ኣ__ ሃ-ር ኣ-። ------- ሃሩር ኣሎ። 0
ḥa-a-- -a-u-- i-u። ḥ_____ h_____ i___ h-a-a-i h-r-r- i-u- ------------------- ḥagayi haruri iyu።
ਧੁੱਪ ਹੈ। ጸሓይ ኣላ። ጸ__ ኣ__ ጸ-ይ ኣ-። ------- ጸሓይ ኣላ። 0
h-a-a----a-ur--iyu። ḥ_____ h_____ i___ h-a-a-i h-r-r- i-u- ------------------- ḥagayi haruri iyu።
ਤਿੱਖੀ ਧੁੱਪ ਹੈ। ደበና-ት ኣ--። ደ____ ኣ___ ደ-ና-ት ኣ-ው- ---------- ደበናታት ኣለው። 0
abi-h--ga-- t--e---y- t---r-k--i -ya። a__ ḥ_____ t_______ t________ i___ a-i h-a-a-i t-’-h-a-i t-b-r-k-’- i-a- ------------------------------------- abi ḥagayi ts’eḥayi tiberiḵ’i iya።
ਅੱਜ ਮੌਸਮ ਕਿਹੋ ਜਿਹਾ ਹੈ? ሎ--ኩነ-- ኣ---ከ-ይ --? ሎ_ ኩ___ ኣ__ ከ__ ድ__ ሎ- ኩ-ታ- ኣ-ር ከ-ይ ድ-? ------------------- ሎሚ ኩነታት ኣየር ከመይ ድዩ? 0
abi---ag--i t--e--a-i-tiber---’--i-a። a__ ḥ_____ t_______ t________ i___ a-i h-a-a-i t-’-h-a-i t-b-r-k-’- i-a- ------------------------------------- abi ḥagayi ts’eḥayi tiberiḵ’i iya።
ਅੱਜ ਠੰਡ ਹੈ। ሎሚ--ሪ-ኣሎ። ሎ_ ቁ_ ኣ__ ሎ- ቁ- ኣ-። --------- ሎሚ ቁሪ ኣሎ። 0
a-i --a-ay- t---h-a---tiberi---i---a። a__ ḥ_____ t_______ t________ i___ a-i h-a-a-i t-’-h-a-i t-b-r-k-’- i-a- ------------------------------------- abi ḥagayi ts’eḥayi tiberiḵ’i iya።
ਅੱਜ ਗਰਮੀ ਹੈ। ሎሚ---ር---። ሎ_ ሃ__ ኣ__ ሎ- ሃ-ር ኣ-። ---------- ሎሚ ሃሩር ኣሎ። 0
ab- ḥag-yi k-ne-aw-ri-d-s---ib--e-a። a__ ḥ_____ k_________ d___ y________ a-i h-a-a-i k-n-z-w-r- d-s- y-b-l-n-። ------------------------------------- abi ḥagayi kenezawiri desi yibilena።

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!