ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   ti ኣብ ሲነማ

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [ኣርብዓንሓሙሽተን]

45 [aribi‘aniḥamushiteni]

ኣብ ሲነማ

abi sīnema

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ን-ና ናብ ----ክ-ከይድ ደ--። ን__ ና_ ሲ__ ክ____ ደ___ ን-ና ና- ሲ-ማ ክ-ከ-ድ ደ-ና- --------------------- ንሕና ናብ ሲነማ ክንከይድ ደሊና። 0
a-i-sīn--a a__ s_____ a-i s-n-m- ---------- abi sīnema
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ሎ--ጽብቕ- ፊልም --። ሎ_ ጽ___ ፊ__ ኣ__ ሎ- ጽ-ቕ- ፊ-ም ኣ-። --------------- ሎሚ ጽብቕቲ ፊልም ኣላ። 0
a-i-sī-e-a a__ s_____ a-i s-n-m- ---------- abi sīnema
ਫਿਲਮ ਇਕਦਮ ਨਵੀਂ ਹੈ। እ- ፊ----ዝያ---- -ያ። እ_ ፊ__ ኣ__ ሓ__ እ__ እ- ፊ-ም ኣ-ያ ሓ-ሽ እ-። ------------------ እታ ፊልም ኣዝያ ሓዳሽ እያ። 0
ni-̣-n--n-b- -ī-e-a-kin--e--di -e-ī-a። n_____ n___ s_____ k_________ d______ n-h-i-a n-b- s-n-m- k-n-k-y-d- d-l-n-። -------------------------------------- niḥina nabi sīnema kinikeyidi delīna።
ਟਿਕਟ ਕਿੱਥੇ ਮਿਲਣਗੇ? ካ- ኣበ- ኣሎ? ካ_ ኣ__ ኣ__ ካ- ኣ-ይ ኣ-? ---------- ካሳ ኣበይ ኣሎ? 0
niḥi-a--ab- --ne-- kin----id- -e-īna። n_____ n___ s_____ k_________ d______ n-h-i-a n-b- s-n-m- k-n-k-y-d- d-l-n-። -------------------------------------- niḥina nabi sīnema kinikeyidi delīna።
ਕੀ ਅਜੇ ਵੀ ਕੋਈ ਸੀਟ ਖਾਲੀ ਹੈ? ጌና--- --ታ--ኣለ- ዶ? ጌ_ ነ_ ቦ___ ኣ__ ዶ_ ጌ- ነ- ቦ-ታ- ኣ-ው ዶ- ----------------- ጌና ነጻ ቦታታት ኣለው ዶ? 0
ni---na---bi-s--e-a kinik-y-d- -elī-a። n_____ n___ s_____ k_________ d______ n-h-i-a n-b- s-n-m- k-n-k-y-d- d-l-n-። -------------------------------------- niḥina nabi sīnema kinikeyidi delīna።
ਟਿਕਟ ਕਿੰਨੇ ਦੀਆਂ ਹਨ? ቲ-- --ተዊ -ን----ዩ -ግኡ? ቲ__ መ___ ክ___ እ_ ዋ___ ቲ-ት መ-ተ- ክ-ደ- እ- ዋ-ኡ- --------------------- ቲከት መእተዊ ክንደይ እዩ ዋግኡ? 0
lo-- t-’ibi-̱’itī-f-l-m----a። l___ t__________ f_____ a___ l-m- t-’-b-k-’-t- f-l-m- a-a- ----------------------------- lomī ts’ibiḵ’itī fīlimi ala።
ਫਿਲਮ ਕਦੋਂ ਸ਼ੁਰੂ ਹੁੰਦੀ ਹੈ? እቲ--ርኢት --- ድ- ዝጅምር? እ_ ት___ መ__ ድ_ ዝ____ እ- ት-ኢ- መ-ስ ድ- ዝ-ም-? -------------------- እቲ ትርኢት መዓስ ድዩ ዝጅምር? 0
lomī----ib-ḵ-it- -ī--m--ala። l___ t__________ f_____ a___ l-m- t-’-b-k-’-t- f-l-m- a-a- ----------------------------- lomī ts’ibiḵ’itī fīlimi ala።
ਫਿਲਮ ਕਿੰਨੇ ਵਜੇ ਤੱਕ ਚੱਲੇਗੀ? እ--ፊ-------------ወስ--? እ_ ፊ__ ክ___ ስ__ ይ___ ? እ- ፊ-ም ክ-ደ- ስ-ት ይ-ስ- ? ---------------------- እቲ ፊልም ክንደይ ስዓት ይወስድ ? 0
l--- t-----ḵ’------li-i --a። l___ t__________ f_____ a___ l-m- t-’-b-k-’-t- f-l-m- a-a- ----------------------------- lomī ts’ibiḵ’itī fīlimi ala።
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ቲከት -ቐዲም- ክትጠ-ቦ ትኽ-- ዶ? ቲ__ ኣ____ ክ____ ት___ ዶ_ ቲ-ት ኣ-ዲ-ካ ክ-ጠ-ቦ ት-እ- ዶ- ----------------------- ቲከት ኣቐዲምካ ክትጠልቦ ትኽእል ዶ? 0
i-- ----mi a-iy--ḥ-dash--iy-። i__ f_____ a____ ḥ______ i___ i-a f-l-m- a-i-a h-a-a-h- i-a- ------------------------------ ita fīlimi aziya ḥadashi iya።
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ኣ---- --ሪ--ኮፍ --ል-ደል-። ኣ_ ኣ_ ድ___ ኮ_ ክ__ ደ___ ኣ- ኣ- ድ-ሪ- ኮ- ክ-ል ደ-የ- ---------------------- ኣነ ኣብ ድሕሪት ኮፍ ክብል ደልየ። 0
i-a --li----z--a----d---i---a። i__ f_____ a____ ḥ______ i___ i-a f-l-m- a-i-a h-a-a-h- i-a- ------------------------------ ita fīlimi aziya ḥadashi iya።
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ኣነ ኣብ--ድ-ት ---ክብ- ---። ኣ_ ኣ_ ቅ___ ኮ_ ክ__ ደ___ ኣ- ኣ- ቅ-ሚ- ኮ- ክ-ል ደ-የ- ---------------------- ኣነ ኣብ ቅድሚት ኮፍ ክብል ደልየ። 0
ita f----i--z-y--h--d-shi--ya። i__ f_____ a____ ḥ______ i___ i-a f-l-m- a-i-a h-a-a-h- i-a- ------------------------------ ita fīlimi aziya ḥadashi iya።
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ኣነ-ኣብ -እከል-ኮፍ ክብል-ደል-። ኣ_ ኣ_ ማ___ ኮ_ ክ__ ደ___ ኣ- ኣ- ማ-ከ- ኮ- ክ-ል ደ-የ- ---------------------- ኣነ ኣብ ማእከል ኮፍ ክብል ደልየ። 0
kasa --ey- a--? k___ a____ a___ k-s- a-e-i a-o- --------------- kasa abeyi alo?
ਫਿਲਮ ਚੰਗੀ ਸੀ। እቲ ፊ---ሰ-ቢ እ- --። እ_ ፊ__ ሰ__ እ_ ኔ__ እ- ፊ-ም ሰ-ቢ እ- ኔ-። ----------------- እቲ ፊልም ሰሓቢ እዩ ኔሩ። 0
k-sa -b-----lo? k___ a____ a___ k-s- a-e-i a-o- --------------- kasa abeyi alo?
ਫਿਲਮ ਨੀਰਸ ਨਹੀਂ ਸੀ। እ- -ልም-ኣሰ-ቻዊ ኣይነ---። እ_ ፊ__ ኣ____ ኣ______ እ- ፊ-ም ኣ-ል-ዊ ኣ-ነ-ረ-። -------------------- እቲ ፊልም ኣሰልቻዊ ኣይነበረን። 0
k-s--ab--i a-o? k___ a____ a___ k-s- a-e-i a-o- --------------- kasa abeyi alo?
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ግን -- መጽ-ፍ---ታ -ልም -ሓይ--ኔ-። ግ_ እ_ መ___ ና__ ፊ__ ይ___ ኔ__ ግ- እ- መ-ሓ- ና-ታ ፊ-ም ይ-ይ- ኔ-። --------------------------- ግን እቲ መጽሓፍ ናይታ ፊልም ይሓይሽ ኔሩ። 0
gēn--n-------o-a-ati-alew- do? g___ n_____ b_______ a____ d__ g-n- n-t-’- b-t-t-t- a-e-i d-? ------------------------------ gēna nets’a botatati alewi do?
ਸੰਗੀਤ ਕਿਹੋ ਜਿਹਾ ਸੀ? ሙዚቃ ከ-- --? ሙ__ ከ__ ኔ__ ሙ-ቃ ከ-ይ ኔ-? ----------- ሙዚቃ ከመይ ኔሩ? 0
gē-a -ets’- --t-t----a--wi---? g___ n_____ b_______ a____ d__ g-n- n-t-’- b-t-t-t- a-e-i d-? ------------------------------ gēna nets’a botatati alewi do?
ਕਲਾਕਾਰ ਕਿਹੋ ਜਿਹੇ ਸਨ? እቶም-ተ-ሳ-- --ይ -ሮ-? እ__ ተ____ ከ__ ኔ___ እ-ም ተ-ሳ-ቲ ከ-ይ ኔ-ም- ------------------ እቶም ተዋሳእቲ ከመይ ኔሮም? 0
g-na -e---a-b-t---t- al-w- -o? g___ n_____ b_______ a____ d__ g-n- n-t-’- b-t-t-t- a-e-i d-? ------------------------------ gēna nets’a botatati alewi do?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ን-ስ-ኣ-እ-ቲ-ብ-ን--ዝ--ኣሎ--? ን__ ኣ____ ብ______ ኣ_ ዶ_ ን-ስ ኣ-እ-ቲ ብ-ን-ሊ-ኛ ኣ- ዶ- ----------------------- ንኡስ ኣርእስቲ ብእንግሊዝኛ ኣሎ ዶ? 0
tī-et- -e--t-wī-k--i-eyi -y- --gi’-? t_____ m_______ k_______ i__ w______ t-k-t- m-’-t-w- k-n-d-y- i-u w-g-’-? ------------------------------------ tīketi me’itewī kinideyi iyu wagi’u?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...