ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ti ዓቢ - ንእሽቶ

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [ሱሳንሸሞንተን]

68 [susanishemoniteni]

ዓቢ - ንእሽቶ

‘abī - ni’ishito

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਛੋਟਾ ਅਤੇ ਵੱਡਾ ዓብ--ንእ---ን ዓ__ ን_____ ዓ-ን ን-ሽ-ይ- ---------- ዓብን ንእሽቶይን 0
‘abī-- n-’is---o ‘___ - n________ ‘-b- - n-’-s-i-o ---------------- ‘abī - ni’ishito
ਹਾਥੀ ਵੱਡਾ ਹੁੰਦਾ ਹੈ। እ- -ር-ዝ-ዓቢ--ዩ። እ_ ሓ___ ዓ_ እ__ እ- ሓ-ማ- ዓ- እ-። -------------- እቲ ሓርማዝ ዓቢ እዩ። 0
‘abī---n---sh-to ‘___ - n________ ‘-b- - n-’-s-i-o ---------------- ‘abī - ni’ishito
ਚੂਹਾ ਛੋਟਾ ਹੁੰਦਾ ਹੈ। እታ--ን-- ንእ--- እያ። እ_ ኣ___ ን____ እ__ እ- ኣ-ጨ- ን-ሽ-ይ እ-። ----------------- እታ ኣንጨዋ ንእሽቶይ እያ። 0
‘a--n- ni’------y-ni ‘_____ n____________ ‘-b-n- n-’-s-i-o-i-i -------------------- ‘abini ni’ishitoyini
ਹਨੇਰਾ ਅਤੇ ਰੌਸ਼ਨੀ ድቡ----ሩህን ድ___ ብ___ ድ-ን- ብ-ህ- --------- ድቡንን ብሩህን 0
‘-bin--n--i--it-y--i ‘_____ n____________ ‘-b-n- n-’-s-i-o-i-i -------------------- ‘abini ni’ishitoyini
ਰਾਤ ਹਨੇਰੀ ਹੁੰਦੀ ਹੈ। ለይ- ድቡ---ልማ- -ዩ። ለ__ ድ_______ እ__ ለ-ቲ ድ-ን-ጸ-ማ- እ-። ---------------- ለይቲ ድቡን/ጸልማት እዩ። 0
‘-bi-- n-’is-----i-i ‘_____ n____________ ‘-b-n- n-’-s-i-o-i-i -------------------- ‘abini ni’ishitoyini
ਦਿਨ ਪ੍ਰਕਾਸ਼ਮਾਨ ਹੁੰਦਾ ਹੈ। መ--ቲ -ሩህ-እ-። መ___ ብ__ እ__ መ-ል- ብ-ህ እ-። ------------ መዓልቲ ብሩህ እዩ። 0
itī --a-i--zi ‘abī-iy-። i__ ḥ_______ ‘___ i___ i-ī h-a-i-a-i ‘-b- i-u- ----------------------- itī ḥarimazi ‘abī iyu።
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ኣረጊ-- -ንእሰ-ን ኣ____ መ_____ ኣ-ጊ-ን መ-እ-ይ- ------------ ኣረጊትን መንእሰይን 0
i---ḥari--zi---b- i--። i__ ḥ_______ ‘___ i___ i-ī h-a-i-a-i ‘-b- i-u- ----------------------- itī ḥarimazi ‘abī iyu።
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ኣቦሓ-- ኣ-ዩ ኣረ-- -ዩ። ኣ____ ኣ__ ኣ___ እ__ ኣ-ሓ-ና ኣ-ዩ ኣ-ኢ- እ-። ------------------ ኣቦሓጎና ኣዝዩ ኣረኢጉ እዩ። 0
i-- ----i-----‘-b---y-። i__ ḥ_______ ‘___ i___ i-ī h-a-i-a-i ‘-b- i-u- ----------------------- itī ḥarimazi ‘abī iyu።
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ን- -ድሚ-70 ዓመ-----እ-ይ እ----። ን_ ቅ__ 7_ ዓ___ መ____ እ_ ኔ__ ን- ቅ-ሚ 7- ዓ-ታ- መ-እ-ይ እ- ኔ-። --------------------------- ንሱ ቅድሚ 70 ዓመታት መንእሰይ እዩ ኔሩ። 0
it--a----’e-- ------i-oyi--ya። i__ a________ n__________ i___ i-a a-i-h-e-a n-’-s-i-o-i i-a- ------------------------------ ita anich’ewa ni’ishitoyi iya።
ਸੁੰਦਰ ਅਤੇ ਕਰੂਪ ጽቡቕ- -ፉ-ን ጽ___ ክ___ ጽ-ቕ- ክ-እ- --------- ጽቡቕን ክፉእን 0
i---an--h’ew---i--sh--o---i--። i__ a________ n__________ i___ i-a a-i-h-e-a n-’-s-i-o-i i-a- ------------------------------ ita anich’ewa ni’ishitoyi iya።
ਤਿਤਲੀ ਸੁੰਦਰ ਹੁੰਦੀ ਹੈ। እታ-ጽ-ብላሊ- ኣዝዩ --ቕ----። እ_ ጽ_____ ኣ__ ጽ___ እ__ እ- ጽ-ብ-ሊ- ኣ-ዩ ጽ-ቕ- እ-። ---------------------- እታ ጽንብላሊዕ ኣዝዩ ጽቡቕቲ እያ። 0
it- ---ch’--a-ni-is---------a። i__ a________ n__________ i___ i-a a-i-h-e-a n-’-s-i-o-i i-a- ------------------------------ ita anich’ewa ni’ishitoyi iya።
ਮਕੜੀ ਕਰੂਪ ਹੁੰਦੀ ਹੈ। እ---ሬ- ክፍ-ቲ-እያ። እ_ ሳ__ ክ___ እ__ እ- ሳ-ት ክ-እ- እ-። --------------- እታ ሳሬት ክፍእቲ እያ። 0
d--u--n- bir-h-ni d_______ b_______ d-b-n-n- b-r-h-n- ----------------- dibunini biruhini
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ሮጊ-ን-ቀጢ-ን ሮ___ ቀ___ ሮ-ድ- ቀ-ን- --------- ሮጊድን ቀጢንን 0
d--uni---biruhi-i d_______ b_______ d-b-n-n- b-r-h-n- ----------------- dibunini biruhini
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ሓንቲ 10---ሎ --ምዘ- ሰበ-ቲ--ጋ- -ያ። ሓ__ 1__ ኪ_ እ____ ሰ___ ሮ__ እ__ ሓ-ቲ 1-0 ኪ- እ-ም-ን ሰ-ይ- ሮ-ድ እ-። ----------------------------- ሓንቲ 100 ኪሎ እትምዘን ሰበይቲ ሮጋድ እያ። 0
di------ -iru-ini d_______ b_______ d-b-n-n- b-r-h-n- ----------------- dibunini biruhini
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ሓደ-50-ኪሎ---ዘን--ብኣ--ቀጢ- --። ሓ_ 5_ ኪ_ ዝ___ ሰ___ ቀ__ እ__ ሓ- 5- ኪ- ዝ-ዘ- ሰ-ኣ- ቀ-ን እ-። -------------------------- ሓደ 50 ኪሎ ዝምዘን ሰብኣይ ቀጢን እዩ። 0
leyi------un--t---l----i-iy-። l_____ d________________ i___ l-y-t- d-b-n-/-s-e-i-a-i i-u- ----------------------------- leyitī dibuni/ts’elimati iyu።
ਮਹਿੰਗਾ ਅਤੇ ਸਸਤਾ ክ-ር--ሕሱርን ክ___ ሕ___ ክ-ር- ሕ-ር- --------- ክቡርን ሕሱርን 0
l--i----ibuni--s-e-im--i --u። l_____ d________________ i___ l-y-t- d-b-n-/-s-e-i-a-i i-u- ----------------------------- leyitī dibuni/ts’elimati iyu።
ਗੱਡੀ ਮਹਿੰਗੀ ਹੁੰਦੀ ਹੈ। እታ-----ከብርቲ---። እ_ መ__ ከ___ እ__ እ- መ-ና ከ-ር- እ-። --------------- እታ መኪና ከብርቲ እያ። 0
le---ī d--u-----’-l---ti---u። l_____ d________________ i___ l-y-t- d-b-n-/-s-e-i-a-i i-u- ----------------------------- leyitī dibuni/ts’elimati iyu።
ਅਖਬਾਰ ਸਸਤਾ ਹੁੰਦਾ ਹੈ। እቲ---- ሕሱ- -ዩ። እ_ ጋ__ ሕ__ እ__ እ- ጋ-ጣ ሕ-ር እ-። -------------- እቲ ጋዜጣ ሕሱር እዩ። 0
m---l-t---i---- i-u። m_______ b_____ i___ m-‘-l-t- b-r-h- i-u- -------------------- me‘alitī biruhi iyu።

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...