ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ti ገለ ምኽንያት ምሃብ 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [ሰብዓንሽዱሽተን]

76 [sebi‘anishidushiteni]

ገለ ምኽንያት ምሃብ 2

gele miẖiniyati mihabi 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? ስ-ምን---ኢ--ዘ--ጻእካ? ስ_____ ኢ_ ዘ______ ስ-ም-ታ- ኢ- ዘ-መ-እ-? ----------------- ስለምንታይ ኢኻ ዘይመጻእካ? 0
gel----h-iniy-ti -ihabi 2 g___ m_________ m_____ 2 g-l- m-h-i-i-a-i m-h-b- 2 ------------------------- gele miẖiniyati mihabi 2
ਮੈਂ ਬੀਮਾਰ ਸੀ। ሓሚ----። ሓ__ ኔ__ ሓ-መ ኔ-። ------- ሓሚመ ኔረ። 0
g-le m---i--y--- --hab--2 g___ m_________ m_____ 2 g-l- m-h-i-i-a-i m-h-b- 2 ------------------------- gele miẖiniyati mihabi 2
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ሓ-መ --ዝነ-ርኩ-እ--ዘይ----። ሓ__ ስ______ እ_ ዘ______ ሓ-መ ስ-ዝ-በ-ኩ እ- ዘ-መ-እ-። ---------------------- ሓሚመ ስለዝነበርኩ እየ ዘይመጻእኩ። 0
si-emi----y-----a-z------s’----a? s___________ ī__ z______________ s-l-m-n-t-y- ī-̱- z-y-m-t-’-’-k-? --------------------------------- sileminitayi īẖa zeyimets’a’ika?
ਉਹ ਕਿਉਂ ਨਹੀਂ ਆਈ? ስ--ንታ--ኢያ-ን---ይ-ጸት? ስ_____ ኢ_ ን_ ዘ_____ ስ-ም-ታ- ኢ- ን- ዘ-መ-ት- ------------------- ስለምንታይ ኢያ ንሳ ዘይመጸት? 0
sile---i-a-- īẖ--ze--m-ts’a----? s___________ ī__ z______________ s-l-m-n-t-y- ī-̱- z-y-m-t-’-’-k-? --------------------------------- sileminitayi īẖa zeyimets’a’ika?
ਉਹ ਥੱਕ ਗਈ ਸੀ। ደ-- -ራ። ደ__ ኔ__ ደ-ማ ኔ-። ------- ደኺማ ኔራ። 0
silemi---a-- ī-̱a-z--imet-’a’ika? s___________ ī__ z______________ s-l-m-n-t-y- ī-̱- z-y-m-t-’-’-k-? --------------------------------- sileminitayi īẖa zeyimets’a’ika?
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ደ-ማ-ስለ-ነ-ረት-ኣ-መጸትን-። ደ__ ስ______ ኣ_____ ። ደ-ማ ስ-ዝ-በ-ት ኣ-መ-ት- ። -------------------- ደኺማ ስለዝነበረት ኣይመጸትን ። 0
h--mī-- n--e። ḥ_____ n____ h-a-ī-e n-r-። ------------- ḥamīme nēre።
ਉਹ ਕਿਉਂ ਨਹੀਂ ਆਇਆ? ን--ስ-ምንታ- ኣ--ጸ-። ን_ ስ_____ ኣ_____ ን- ስ-ም-ታ- ኣ-መ-ን- ---------------- ንሱ ስለምንታይ ኣይመጸን። 0
ḥa-ī-e -ē-e። ḥ_____ n____ h-a-ī-e n-r-። ------------- ḥamīme nēre።
ਉਸਦਾ ਮਨ ਨਹੀਂ ਕਰ ਰਿਹਾ ਸੀ। ድ-የት-ኣይ---ን። ድ___ ኣ______ ድ-የ- ኣ-ነ-ሮ-። ------------ ድልየት ኣይነበሮን። 0
ḥ-m-me --r-። ḥ_____ n____ h-a-ī-e n-r-። ------------- ḥamīme nēre።
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? ንሱ---መጸን----ያቱ---የት ----ነ-ሮ። ን_ ኣ____ መ____ ድ___ ስ_______ ን- ኣ-መ-ን መ-ን-ቱ ድ-የ- ስ-ዘ-ነ-ሮ- ---------------------------- ንሱ ኣይመጸን መኽንያቱ ድልየት ስለዘይነበሮ። 0
h-am-m--s---zi-e--r--u i-- zeyi-e---a----። ḥ_____ s_____________ i__ z______________ h-a-ī-e s-l-z-n-b-r-k- i-e z-y-m-t-’-’-k-። ------------------------------------------ ḥamīme silezineberiku iye zeyimets’a’iku።
ਤੁਸੀਂ ਸਾਰੇ ਕਿਉਂ ਨਹੀਂ ਆਏ? ንስኻትኩ- ስ-ምንታ--ዘ-መጻ-ም? ን_____ ስ_____ ዘ______ ን-ኻ-ኩ- ስ-ም-ታ- ዘ-መ-ኹ-? --------------------- ንስኻትኩም ስለምንታይ ዘይመጻኹም? 0
ḥ-mī-- -i-ez-ne-er-ku ----z---mets’a’-ku። ḥ_____ s_____________ i__ z______________ h-a-ī-e s-l-z-n-b-r-k- i-e z-y-m-t-’-’-k-። ------------------------------------------ ḥamīme silezineberiku iye zeyimets’a’iku።
ਸਾਡੀ ਗੱਡੀ ਖਰਾਬ ਹੈ। መ-ና ተባ--ያት--። መ__ ተ______ ። መ-ና ተ-ላ-ያ-ና ። ------------- መኪና ተባላሽያትና ። 0
h--mīm- sile-i---e---u--ye --yimet-----ku። ḥ_____ s_____________ i__ z______________ h-a-ī-e s-l-z-n-b-r-k- i-e z-y-m-t-’-’-k-። ------------------------------------------ ḥamīme silezineberiku iye zeyimets’a’iku።
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। መኪናና -------ወት ኢ- -----ና ። መ___ ስ________ ኢ_ ዝ_____ ። መ-ና- ስ-ዝ-በ-ሸ-ት ኢ- ዝ-መ-እ- ። -------------------------- መኪናና ስለዝተበላሸወት ኢና ዝይመጻእና ። 0
si-e--n-t-y- --a -is- z-y-me--’e--? s___________ ī__ n___ z____________ s-l-m-n-t-y- ī-a n-s- z-y-m-t-’-t-? ----------------------------------- sileminitayi īya nisa zeyimets’eti?
ਉਹ ਲੋਕ ਕਿਉਂ ਨਹੀਂ ਆਏ? እቶም-ሰባ- -----ይ--ዮ----መ--? እ__ ሰ__ ስ_____ ኢ__ ዘ_____ እ-ም ሰ-ት ስ-ም-ታ- ኢ-ም ዘ-መ-ኡ- ------------------------- እቶም ሰባት ስለምንታይ ኢዮም ዘይመጽኡ? 0
si---in-t-y- īy--n--a -e-----s--ti? s___________ ī__ n___ z____________ s-l-m-n-t-y- ī-a n-s- z-y-m-t-’-t-? ----------------------------------- sileminitayi īya nisa zeyimets’eti?
ਉਹਨਾਂ ਦੀ ਗੱਡੀ ਛੁੱਟ ਗਈ ਸੀ। ባ-ር -ዲፋ-ም-ከይ-። ባ__ ገ____ ከ___ ባ-ር ገ-ፋ-ም ከ-ዳ- -------------- ባቡር ገዲፋቶም ከይዳ። 0
s-le-initay---y- n-s------me-s--t-? s___________ ī__ n___ z____________ s-l-m-n-t-y- ī-a n-s- z-y-m-t-’-t-? ----------------------------------- sileminitayi īya nisa zeyimets’eti?
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ባ-ር ገዲ--ም----ዝ--- -----ይመ- ። ባ__ ገ____ ሰ_ ዝ___ እ__ ዘ___ ። ባ-ር ገ-ፋ-ም ሰ- ዝ-ደ- እ-ም ዘ-መ- ። ---------------------------- ባቡር ገዲፋቶም ሰለ ዝኸደት እዮም ዘይመጹ ። 0
de---m--nē--። d_____ n____ d-h-ī-a n-r-። ------------- deẖīma nēra።
ਤੂੰ ਕਿਉਂ ਨਹੀਂ ਆਇਆ / ਆਈ? ስ-ምንታይ -- -ይ---ካ? ስ_____ ኢ_ ዘ______ ስ-ም-ታ- ኢ- ዘ-መ-እ-? ----------------- ስለምንታይ ኢኻ ዘይመጻእካ? 0
d--̱īm- --r-። d_____ n____ d-h-ī-a n-r-። ------------- deẖīma nēra።
ਮੈਨੂੰ ਆਉਣ ਦੀ ਆਗਿਆ ਨਹੀਂ ਸੀ। ኣ--ፍቐ--ይን-ኔ-። ኣ________ ኔ__ ኣ-ተ-ቐ-ለ-ን ኔ-። ------------- ኣይተፍቐደለይን ኔሩ። 0
d-----------። d_____ n____ d-h-ī-a n-r-። ------------- deẖīma nēra።
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। ፍቓድ -ለዘ--በ-ኒ--የ-ዘይመ--ኩ-። ፍ__ ስ_______ ኢ_ ዘ_______ ፍ-ድ ስ-ዘ-ነ-ረ- ኢ- ዘ-መ-እ-፣- ------------------------ ፍቓድ ስለዘይነበረኒ ኢየ ዘይመጻእኩ፣። 0
d------ ---e--n---ret- ---m-t-’--i-i-። d_____ s_____________ a____________ ። d-h-ī-a s-l-z-n-b-r-t- a-i-e-s-e-i-i ። -------------------------------------- deẖīma silezinebereti ayimets’etini ።

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...