ਪ੍ਹੈਰਾ ਕਿਤਾਬ

pa ਬਾਤਚੀਤ 3   »   ti ንዕሽቶይ ዝርርብ 3

22 [ਬਾਈ]

ਬਾਤਚੀਤ 3

ਬਾਤਚੀਤ 3

22 [ዕስራንክልተን]

22 [‘isiranikiliteni]

ንዕሽቶይ ዝርርብ 3

ni‘ishitoyi ziriribi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? ትትክ- ---? ት___ ዲ___ ት-ክ- ዲ-ም- --------- ትትክኹ ዲኹም? 0
n-‘ishit-yi----i---i-3 n__________ z_______ 3 n-‘-s-i-o-i z-r-r-b- 3 ---------------------- ni‘ishitoyi ziriribi 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। ቀ-- እ-። ቀ__ እ__ ቀ-ም እ-። ------- ቀደም እወ። 0
ni--shitoyi ziri-ib- 3 n__________ z_______ 3 n-‘-s-i-o-i z-r-r-b- 3 ---------------------- ni‘ishitoyi ziriribi 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। ሕ-----ኣይት-----የ። ሕ_ ግ_ ኣ_____ እ__ ሕ- ግ- ኣ-ት-ኽ- እ-። ---------------- ሕጂ ግን ኣይትክኽን እየ። 0
ti--kih-u-d-h--mi? t_______ d______ t-t-k-h-u d-h-u-i- ------------------ titikiẖu dīẖumi?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? ይ--ሸኩ- -የ--ን--- ኣ-ኪኸ-? ይ_____ ዲ_ እ____ ኣ___ ? ይ-ብ-ኩ- ዲ- እ-ድ-ር ኣ-ኪ- ? ---------------------- ይርብሸኩም ዲየ እንድሕር ኣትኪኸ ? 0
t-t--ih-u---ẖ-mi? t_______ d______ t-t-k-h-u d-h-u-i- ------------------ titikiẖu dīẖumi?
ਜੀ ਨਹੀਂ, ਬਿਲਕੁਲ ਨਹੀਂ। ኖ---ጺምኩ- -ይትርብሹን-። ኖ_ ፈ____ ኣ________ ኖ- ፈ-ም-ም ኣ-ት-ብ-ን-። ------------------ ኖ፣ ፈጺምኩም ኣይትርብሹንን። 0
t---k-h----ī-̱u-i? t_______ d______ t-t-k-h-u d-h-u-i- ------------------ titikiẖu dīẖumi?
ਮੈਨੂੰ ਤਕਲੀਫ ਨਹੀਂ ਹੋਵੇਗੀ। እዚ ኣይ-ብ------። እ_ ኣ______ እ__ እ- ኣ-ር-ሸ-ን እ-። -------------- እዚ ኣይርብሸንን እዩ። 0
k’edem---w-። k______ i___ k-e-e-i i-e- ------------ k’edemi iwe።
ਕੀ ਤੁਸੀਂ ਕੁਝ ਪੀਵੋਗੇ? ገለ-ትሰ-ዩ-? ገ_ ት___ ? ገ- ት-ት- ? --------- ገለ ትሰትዩ ? 0
k-ede-- ---። k______ i___ k-e-e-i i-e- ------------ k’edemi iwe።
ਇੱਕ ਬ੍ਰਾਂਡੀ? ሓ--ኮ--? ሓ_ ኮ___ ሓ- ኮ-ክ- ------- ሓደ ኮኛክ? 0
k-ed--i-i--። k______ i___ k-e-e-i i-e- ------------ k’edemi iwe።
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ ኖ--ቢራ ይሓ--። ኖ_ ቢ_ ይ____ ኖ- ቢ- ይ-ይ-። ----------- ኖ፣ ቢራ ይሓይሽ። 0
ḥ--ī---n- -yiti-i--i-- iye። ḥ___ g___ a__________ i___ h-i-ī g-n- a-i-i-i-̱-n- i-e- ---------------------------- ḥijī gini ayitikiẖini iye።
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ብዙ- --- ዲ--? ብ__ ት__ ዲ___ ብ-ሕ ት-ሹ ዲ-ም- ------------ ብዙሕ ትገሹ ዲኹም? 0
ḥi-ī gin--ayi--ki--i-- i-e። ḥ___ g___ a__________ i___ h-i-ī g-n- a-i-i-i-̱-n- i-e- ---------------------------- ḥijī gini ayitikiẖini iye።
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। እወ- --ዝሕ-ግዜ-ናይ-ስራሕ-መገ-ታት---። እ__ ዝ___ ግ_ ና_ ስ__ መ____ እ__ እ-፣ ዝ-ዝ- ግ- ና- ስ-ሕ መ-ሻ-ት እ-። ---------------------------- እወ፣ ዝበዝሕ ግዜ ናይ ስራሕ መገሻታት እዩ። 0
h-ijī --ni--yit--iẖi-- --e። ḥ___ g___ a__________ i___ h-i-ī g-n- a-i-i-i-̱-n- i-e- ---------------------------- ḥijī gini ayitikiẖini iye።
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ሕ- -- ዕር-- ----ገ-ር-ዘ---። ሕ_ ግ_ ዕ___ ኢ_ ን___ ዘ__ ። ሕ- ግ- ዕ-ፍ- ኢ- ን-ብ- ዘ-ና ። ------------------------ ሕጂ ግን ዕርፍቲ ኢና ንገብር ዘለና ። 0
y---bi--e-u-- d-y- i-i--ḥi-i-a--k---e ? y____________ d___ i________ a______ ? y-r-b-s-e-u-i d-y- i-i-i-̣-r- a-i-ī-̱- ? ---------------------------------------- yiribishekumi dīye inidiḥiri atikīẖe ?
ਕਿੰਨੀ ਗਰਮੀ ਹੈ! እ-ታይ------ሃ---ዩ! እ___ ዓ___ ሃ__ ዩ_ እ-ታ- ዓ-ነ- ሃ-ር ዩ- ---------------- እንታይ ዓይነት ሃሩር ዩ! 0
y-r--is-------dīy---ni-ih---i -t--ī--e-? y____________ d___ i________ a______ ? y-r-b-s-e-u-i d-y- i-i-i-̣-r- a-i-ī-̱- ? ---------------------------------------- yiribishekumi dīye inidiḥiri atikīẖe ?
ਹਾਂ, ਅੱਜ ਬਹੁਤ ਗਰਮੀ ਹੈ। እወ፣-ሎሚ --ዩ--ሩር-ኣሎ። እ__ ሎ_ ኣ__ ሃ__ ኣ__ እ-፣ ሎ- ኣ-ዩ ሃ-ር ኣ-። ------------------ እወ፣ ሎሚ ኣዝዩ ሃሩር ኣሎ። 0
y-r-b-s-eku-i--īye--n-di----- --i-īẖe ? y____________ d___ i________ a______ ? y-r-b-s-e-u-i d-y- i-i-i-̣-r- a-i-ī-̱- ? ---------------------------------------- yiribishekumi dīye inidiḥiri atikīẖe ?
ਆਓ ਛੱਜੇ ਤੇ ਚੱਲੀਏ। ናብ ---ን ---። ና_ ባ___ ን___ ና- ባ-ኮ- ን-ድ- ------------ ናብ ባልኮን ንኺድ። 0
n-፣ f-ts-īm----- a-i---ibis----ni። n__ f___________ a________________ n-፣ f-t-’-m-k-m- a-i-i-i-i-h-n-n-። ---------------------------------- no፣ fets’īmikumi ayitiribishunini።
ਕੱਲ੍ਹ ਇੱਥੇ ਇੱਕ ਪਾਰਟੀ ਹੈ। ጽባሕ-ኣ-ዚ-ፓ-ቲ ኣ-። ጽ__ ኣ__ ፓ__ ኣ__ ጽ-ሕ ኣ-ዚ ፓ-ቲ ኣ-። --------------- ጽባሕ ኣብዚ ፓርቲ ኣሎ። 0
no--f---’īmi--m--a--t--i---h-nin-። n__ f___________ a________________ n-፣ f-t-’-m-k-m- a-i-i-i-i-h-n-n-። ---------------------------------- no፣ fets’īmikumi ayitiribishunini።
ਕੀ ਤੁਸੀਂ ਵੀ ਆਉਣਵਾਲੇ ਹੋ? ትመጹ---ም? ት__ ዲ___ ት-ጹ ዲ-ም- -------- ትመጹ ዲኹም? 0
n-- f-ts-------i a-i-i---is--n-n-። n__ f___________ a________________ n-፣ f-t-’-m-k-m- a-i-i-i-i-h-n-n-። ---------------------------------- no፣ fets’īmikumi ayitiribishunini።
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। እ---ን----- ተዓዲ-----። እ__ ን_____ ተ____ ኢ__ እ-፣ ን-ና-ው- ተ-ዲ-ና ኢ-። -------------------- እወ፣ ንሕና‘ውን ተዓዲምና ኢና። 0
izī---i----sheni-- iy-። i__ a_____________ i___ i-ī a-i-i-i-h-n-n- i-u- ----------------------- izī ayiribishenini iyu።

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!