ਪ੍ਹੈਰਾ ਕਿਤਾਬ

pa ਬਾਤਚੀਤ 3   »   ko 일상대화 3

22 [ਬਾਈ]

ਬਾਤਚੀਤ 3

ਬਾਤਚੀਤ 3

22 [스물둘]

22 [seumuldul]

일상대화 3

ilsangdaehwa 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? 담배-피워요? 담_ 피___ 담- 피-요- ------- 담배 피워요? 0
i-s---d---wa 3 i___________ 3 i-s-n-d-e-w- 3 -------------- ilsangdaehwa 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। 전-는요. 전____ 전-는-. ----- 전에는요. 0
il--ng---h-a 3 i___________ 3 i-s-n-d-e-w- 3 -------------- ilsangdaehwa 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। 하지만-지-은 더 이상 안--워요. 하__ 지__ 더 이_ 안 피___ 하-만 지-은 더 이- 안 피-요- ------------------- 하지만 지금은 더 이상 안 피워요. 0
d---a- -i-oyo? d_____ p______ d-m-a- p-w-y-? -------------- dambae piwoyo?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? 제------피---방해가 돼요? 제_ 담__ 피__ 방__ 돼__ 제- 담-를 피-면 방-가 돼-? ------------------ 제가 담배를 피우면 방해가 돼요? 0
d----e-pi-oyo? d_____ p______ d-m-a- p-w-y-? -------------- dambae piwoyo?
ਜੀ ਨਹੀਂ, ਬਿਲਕੁਲ ਨਹੀਂ। 아-요- 절- 아-에-. 아___ 절_ 아____ 아-요- 절- 아-에-. ------------- 아니요, 절대 아니에요. 0
da--ae -i---o? d_____ p______ d-m-a- p-w-y-? -------------- dambae piwoyo?
ਮੈਨੂੰ ਤਕਲੀਫ ਨਹੀਂ ਹੋਵੇਗੀ। 그- -에- --- 안 돼요. 그_ 저__ 방__ 안 돼__ 그- 저-게 방-가 안 돼-. ---------------- 그건 저에게 방해가 안 돼요. 0
je-n-e-----y-. j_____________ j-o---n-u---o- -------------- jeon-eneun-yo.
ਕੀ ਤੁਸੀਂ ਕੁਝ ਪੀਵੋਗੇ? 뭘-마---요? 뭘 마_____ 뭘 마-겠-요- -------- 뭘 마시겠어요? 0
j-on--n-un-yo. j_____________ j-o---n-u---o- -------------- jeon-eneun-yo.
ਇੱਕ ਬ੍ਰਾਂਡੀ? 브-디-? 브____ 브-디-? ----- 브랜디요? 0
jeo---neu--y-. j_____________ j-o---n-u---o- -------------- jeon-eneun-yo.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ 아니요---주가 낫---. 아___ 맥__ 낫____ 아-요- 맥-가 낫-어-. -------------- 아니요, 맥주가 낫겠어요. 0
ha-ima- -i--u--eu--de----an- -n-piw---. h______ j_________ d__ i____ a_ p______ h-j-m-n j-g-u---u- d-o i-a-g a- p-w-y-. --------------------------------------- hajiman jigeum-eun deo isang an piwoyo.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? 여행을-많이 해-? 여__ 많_ 해__ 여-을 많- 해-? ---------- 여행을 많이 해요? 0
h-j--an-j-g-u--eun de--isang a- --w---. h______ j_________ d__ i____ a_ p______ h-j-m-n j-g-u---u- d-o i-a-g a- p-w-y-. --------------------------------------- hajiman jigeum-eun deo isang an piwoyo.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। 네- 대부- -장 여행--이-요. 네_ 대__ 출_ 여_ 들____ 네- 대-분 출- 여- 들-에-. ------------------ 네, 대부분 출장 여행 들이에요. 0
h-j---n ---e-m-e-- --o---ang-a-----oy-. h______ j_________ d__ i____ a_ p______ h-j-m-n j-g-u---u- d-o i-a-g a- p-w-y-. --------------------------------------- hajiman jigeum-eun deo isang an piwoyo.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। 하-- 지-은 휴- 중---. 하__ 지__ 휴_ 중____ 하-만 지-은 휴- 중-에-. ---------------- 하지만 지금은 휴가 중이에요. 0
j-----am---l--l p------n ban--ae---dwae-o? j___ d_________ p_______ b________ d______ j-g- d-m-a-l-u- p-u-y-o- b-n-h-e-a d-a-y-? ------------------------------------------ jega dambaeleul piumyeon banghaega dwaeyo?
ਕਿੰਨੀ ਗਰਮੀ ਹੈ! 너- -워-! 너_ 더___ 너- 더-요- ------- 너무 더워요! 0
je-----m-a----l --um-e----a---ae-- dwaey-? j___ d_________ p_______ b________ d______ j-g- d-m-a-l-u- p-u-y-o- b-n-h-e-a d-a-y-? ------------------------------------------ jega dambaeleul piumyeon banghaega dwaeyo?
ਹਾਂ, ਅੱਜ ਬਹੁਤ ਗਰਮੀ ਹੈ। 네---늘--정말-더--. 네_ 오__ 정_ 더___ 네- 오-은 정- 더-요- -------------- 네, 오늘은 정말 더워요. 0
je-- -amb--leul -iumyeo- -angh-ega--w-ey-? j___ d_________ p_______ b________ d______ j-g- d-m-a-l-u- p-u-y-o- b-n-h-e-a d-a-y-? ------------------------------------------ jega dambaeleul piumyeon banghaega dwaeyo?
ਆਓ ਛੱਜੇ ਤੇ ਚੱਲੀਏ। 발--로 나-요. 발___ 나___ 발-니- 나-요- --------- 발코니로 나가요. 0
an-y-- -eol--- ani--o. a_____ j______ a______ a-i-o- j-o-d-e a-i-y-. ---------------------- aniyo, jeoldae anieyo.
ਕੱਲ੍ਹ ਇੱਥੇ ਇੱਕ ਪਾਰਟੀ ਹੈ। 내-은-여기서--------. 내__ 여__ 파__ 있___ 내-은 여-서 파-가 있-요- ---------------- 내일은 여기서 파티가 있어요. 0
ani-o- ----dae ---e--. a_____ j______ a______ a-i-o- j-o-d-e a-i-y-. ---------------------- aniyo, jeoldae anieyo.
ਕੀ ਤੁਸੀਂ ਵੀ ਆਉਣਵਾਲੇ ਹੋ? 당----요? 당__ 와__ 당-도 와-? ------- 당신도 와요? 0
a-iyo, ----da--anieyo. a_____ j______ a______ a-i-o- j-o-d-e a-i-y-. ---------------------- aniyo, jeoldae anieyo.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। 네,------대 -았어-. 네_ 우__ 초_ 받____ 네- 우-도 초- 받-어-. --------------- 네, 우리도 초대 받았어요. 0
geu-e-n --oege b-ngha-ga -n--waeyo. g______ j_____ b________ a_ d______ g-u-e-n j-o-g- b-n-h-e-a a- d-a-y-. ----------------------------------- geugeon jeoege banghaega an dwaeyo.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!