ਪ੍ਹੈਰਾ ਕਿਤਾਬ

pa ਖਰੀਦਦਾਰੀ   »   ti ምግዛእ

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ሓምሳንኣርባዕተን]

54 [ḥamisani’ariba‘iteni]

ምግዛእ

migiza’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ኣነ -ደ-ህያብ--ገዝእ-ደ-የ። ኣ_ ሓ_ ህ__ ክ___ ደ___ ኣ- ሓ- ህ-ብ ክ-ዝ- ደ-የ- ------------------- ኣነ ሓደ ህያብ ክገዝእ ደልየ። 0
m-gi-a-i m_______ m-g-z-’- -------- migiza’i
ਪਰ ਜ਼ਿਆਦਾ ਕੀਮਤੀ ਨਹੀਂ। ግ----ዩ-------ኮ-። ግ_ ኣ__ ክ__ ዘ____ ግ- ኣ-ዩ ክ-ር ዘ-ኮ-። ---------------- ግን ኣዝዩ ክቡር ዘይኮነ። 0
m---za-i m_______ m-g-z-’- -------- migiza’i
ਸ਼ਾਇਦ ਇੱਕ ਹੈਂਡ ਬੈਗ? ምና-ባት -- ኢድ --ጣ? ም____ ና_ ኢ_ ሳ___ ም-ል-ት ና- ኢ- ሳ-ጣ- ---------------- ምናልባት ናይ ኢድ ሳንጣ? 0
ane----d- -i-------g-zi-- d---ye። a__ ḥ___ h_____ k_______ d______ a-e h-a-e h-y-b- k-g-z-’- d-l-y-። --------------------------------- ane ḥade hiyabi kigezi’i deliye።
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? ኣ-ና- -ብሪ-ደ--ም? ኣ___ ሕ__ ደ____ ኣ-ና- ሕ-ሪ ደ-ኹ-? -------------- ኣየናይ ሕብሪ ደሊኹም? 0
a-e-h-ad---i-a-i--ige-i’--de--ye። a__ ḥ___ h_____ k_______ d______ a-e h-a-e h-y-b- k-g-z-’- d-l-y-። --------------------------------- ane ḥade hiyabi kigezi’i deliye።
ਕਾਲਾ,ਭੂਰਾ ਜਾਂ ਸਫੈਦ? ጸ-ም፣ ----ወ- -ዕ-? ጸ___ ቡ__ ወ_ ጻ___ ጸ-ም- ቡ-ዊ ወ- ጻ-ዳ- ---------------- ጸሊም፣ ቡናዊ ወይ ጻዕዳ? 0
ane h--de--i---i --g--i’i--eliye። a__ ḥ___ h_____ k_______ d______ a-e h-a-e h-y-b- k-g-z-’- d-l-y-። --------------------------------- ane ḥade hiyabi kigezi’i deliye።
ਛੋਟਾ ਜਾਂ ਵੱਡਾ? ዓ-- ወ- --ሽ-ይ? ዓ__ ወ_ ን_____ ዓ-ይ ወ- ን-ሽ-ይ- ------------- ዓባይ ወይ ንእሽቶይ? 0
g-n- ----u k--u-- z-y--on-። g___ a____ k_____ z________ g-n- a-i-u k-b-r- z-y-k-n-። --------------------------- gini aziyu kiburi zeyikone።
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? ክ-እያ እኽእ- -የ? ክ___ እ___ ዲ__ ክ-እ- እ-እ- ዲ-? ------------- ክርእያ እኽእል ዲየ? 0
gini---i-u----u-i--eyik-n-። g___ a____ k_____ z________ g-n- a-i-u k-b-r- z-y-k-n-። --------------------------- gini aziyu kiburi zeyikone።
ਕੀ ਇਹ ਚਮੜੇ ਨਾਲ ਬਣਿਆ ਹੈ? ካብ ብቆ----ድ-? ካ_ ብ____ ድ__ ካ- ብ-ር-ት ድ-? ------------ ካብ ብቆርበት ድያ? 0
gi-i ----- -i-ur- -ey---ne። g___ a____ k_____ z________ g-n- a-i-u k-b-r- z-y-k-n-። --------------------------- gini aziyu kiburi zeyikone።
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? ወይስ-ካ--ብላ--- -ይነ- ኢያ? ወ__ ካ_ ብ____ ዓ___ ኢ__ ወ-ስ ካ- ብ-ስ-ክ ዓ-ነ- ኢ-? --------------------- ወይስ ካብ ብላስቲክ ዓይነት ኢያ? 0
m----------na-i-īdi s----’-? m_________ n___ ī__ s_______ m-n-l-b-t- n-y- ī-i s-n-t-a- ---------------------------- minalibati nayi īdi sanit’a?
ਬਿਲਕੁਲ,ਚਮੜੇ ਨਾਲ ਬਣਿਆ ਹੈ। ብቆ--ት -ምበ- -መ- -ኣ። ብ____ እ___ ከ__ ደ__ ብ-ር-ት እ-በ- ከ-ይ ደ-። ------------------ ብቆርበት እምበር ከመይ ደኣ። 0
mi-a-ib-t--n-y--īd- s-n----? m_________ n___ ī__ s_______ m-n-l-b-t- n-y- ī-i s-n-t-a- ---------------------------- minalibati nayi īdi sanit’a?
ਇਹ ਕਾਫੀ ਵਧੀਆ ਕਿਸਮ ਦਾ ਹੈ। እ--ሓ--ኣ-ዩ ------። እ_ ሓ_ ኣ__ ብ__ እ__ እ- ሓ- ኣ-ዩ ብ-ጽ እ-። ----------------- እዚ ሓደ ኣዝዩ ብሉጽ እዩ። 0
minal--at- --y- īd- s---t--? m_________ n___ ī__ s_______ m-n-l-b-t- n-y- ī-i s-n-t-a- ---------------------------- minalibati nayi īdi sanit’a?
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। ዋ- ና-ታ --ጣ-ይ ኢድ-ብ-ዕሚ---- እ-። ዋ_ ና__ ሳ__ ይ ኢ_ ብ___ ሕ__ እ__ ዋ- ና-ታ ሳ-ጣ ይ ኢ- ብ-ዕ- ሕ-ር እ-። ---------------------------- ዋጋ ናይታ ሳንጣ ይ ኢድ ብጣዕሚ ሕሱር እዩ። 0
a--n-yi-h-ibir--delī----i? a______ ḥ_____ d________ a-e-a-i h-i-i-ī d-l-h-u-i- -------------------------- ayenayi ḥibirī delīẖumi?
ਇਹ ਮੈਨੂੰ ਪਸੰਦ ਹੈ। ደ--------ላ። ደ_ ኢ___ ኣ__ ደ- ኢ-ት- ኣ-። ----------- ደስ ኢላትኒ ኣላ። 0
ayena-------i-ī--e-īẖu--? a______ ḥ_____ d________ a-e-a-i h-i-i-ī d-l-h-u-i- -------------------------- ayenayi ḥibirī delīẖumi?
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। ክ--ዳ እየ። ክ___ እ__ ክ-ስ- እ-። -------- ክወስዳ እየ። 0
ayen-y- h-ibi-ī--------m-? a______ ḥ_____ d________ a-e-a-i h-i-i-ī d-l-h-u-i- -------------------------- ayenayi ḥibirī delīẖumi?
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? ም-ል---ከ ክ--ራ እኽ-ል ዲ--? ም____ ከ ክ___ እ___ ዲ_ ? ም-ል-ት ከ ክ-ይ- እ-እ- ዲ- ? ---------------------- ምናልባት ከ ክቕይራ እኽእል ዲየ ? 0
t--el--i--bunaw--weyi -s’----a? t________ b_____ w___ t________ t-’-l-m-፣ b-n-w- w-y- t-’-‘-d-? ------------------------------- ts’elīmi፣ bunawī weyi ts’a‘ida?
ਜ਼ਰੂਰ। ከመ--ደ-። ከ__ ደ__ ከ-ይ ደ-። ------- ከመይ ደኣ። 0
ts’e-ī-i- --na-ī we---ts’-‘--a? t________ b_____ w___ t________ t-’-l-m-፣ b-n-w- w-y- t-’-‘-d-? ------------------------------- ts’elīmi፣ bunawī weyi ts’a‘ida?
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ከም---- ጌ-- ክንዕ-ጎ ኢና። ከ_ ህ__ ጌ__ ክ____ ኢ__ ከ- ህ-ብ ጌ-ና ክ-ዕ-ጎ ኢ-። -------------------- ከም ህያብ ጌርና ክንዕሽጎ ኢና። 0
ts--l-m-- -u-a---wey--ts’a‘---? t________ b_____ w___ t________ t-’-l-m-፣ b-n-w- w-y- t-’-‘-d-? ------------------------------- ts’elīmi፣ bunawī weyi ts’a‘ida?
ਭੁਗਤਾਨ ਕਾਊਂਟਰ ਕਿੱਥੇ ਹੈ? ካሳ ኣብቲ -የው--ዩ-ዘ-። ካ_ ኣ__ ን__ ኢ_ ዘ__ ካ- ኣ-ቲ ን-ው ኢ- ዘ-። ----------------- ካሳ ኣብቲ ንየው ኢዩ ዘሎ። 0
‘--a-i w-yi--i-i---t-yi? ‘_____ w___ n___________ ‘-b-y- w-y- n-’-s-i-o-i- ------------------------ ‘abayi weyi ni’ishitoyi?

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...