ਪ੍ਹੈਰਾ ਕਿਤਾਬ

pa ਕੰਮ   »   ti ምስራሕ

55 [ਪਚਵੰਜਾ]

ਕੰਮ

ਕੰਮ

55 [ሓምሳንሓሙሽተን]

55 [ḥamisaniḥamushiteni]

ምስራሕ

misiraḥi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ሞ-ኹ- ---ይ---? ሞ___ እ___ እ__ ሞ-ኹ- እ-ታ- እ-? ------------- ሞያኹም እንታይ እዩ? 0
m--i--h-i m_______ m-s-r-h-i --------- misiraḥi
ਮੇਰੇ ਪਤੀ ਡਾਕਟਰ ਹਨ। ሰ-ኣ---ሞይኡ ሓኪም -ዩ-። ሰ____ ሞ__ ሓ__ እ_ ። ሰ-ኣ-ይ ሞ-ኡ ሓ-ም እ- ። ------------------ ሰብኣየይ ሞይኡ ሓኪም እዩ ። 0
mi---a-̣i m_______ m-s-r-h-i --------- misiraḥi
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। ኣነ-----ፍ-- -ዓ-- ከም ነር-(--ዚ- ሓኪም--እ-ር-። ኣ_ ክ__ ፍ__ መ___ ከ_ ነ_______ ሓ___ እ____ ኣ- ክ-ብ ፍ-ቂ መ-ል- ከ- ነ-ስ-ሓ-ዚ- ሓ-ም- እ-ር-። -------------------------------------- ኣነ ክሳብ ፍርቂ መዓልቲ ከም ነርስ(ሓጋዚት ሓኪም) እሰርሕ። 0
mo--h---i i----yi iy-? m_______ i______ i___ m-y-h-u-i i-i-a-i i-u- ---------------------- moyaẖumi initayi iyu?
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। ኣብ-ቀረ---ሮ- -ንቕበል ኢ-። ኣ_ ቀ__ ጥ__ ክ____ ኢ__ ኣ- ቀ-ባ ጥ-ታ ክ-ቕ-ል ኢ-። -------------------- ኣብ ቀረባ ጥሮታ ክንቕበል ኢና። 0
m-y--̱umi -n-tay- -yu? m_______ i______ i___ m-y-h-u-i i-i-a-i i-u- ---------------------- moyaẖumi initayi iyu?
ਪਰ ਕਰ ਬਹੁਤ ਜ਼ਿਆਦਾ ਹੈ। ግን-እ- --ጽ --- እ-። ግ_ እ_ ቀ__ ላ__ እ__ ግ- እ- ቀ-ጽ ላ-ሊ እ-። ----------------- ግን እቲ ቀረጽ ላዕሊ እዩ። 0
moyah---i--nitay--iy-? m_______ i______ i___ m-y-h-u-i i-i-a-i i-u- ---------------------- moyaẖumi initayi iyu?
ਅਤੇ ਬੀਮਾ ਬਹੁਤ ਜ਼ਿਆਦਾ ਹੈ। ከ- --ን-----ን- -ቡ- እ-። ከ_ ኡ__ ኢ_____ ክ__ እ__ ከ- ኡ-ን ኢ-ሹ-ን- ክ-ር እ-። --------------------- ከም ኡውን ኢንሹራንስ ክቡር እዩ። 0
seb-’a--y- m-yi-- h-a-īm--i-u-። s_________ m_____ ḥ_____ i__ ። s-b-’-y-y- m-y-’- h-a-ī-i i-u ። ------------------------------- sebi’ayeyi moyi’u ḥakīmi iyu ።
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? እ-----ኻ--ትከው---ደ-? እ___ ኢ_ ክ____ ት___ እ-ታ- ኢ- ክ-ከ-ን ት-ሊ- ------------------ እንታይ ኢኻ ክትከውን ትደሊ? 0
se------y- -o-i’- -̣----i-----። s_________ m_____ ḥ_____ i__ ። s-b-’-y-y- m-y-’- h-a-ī-i i-u ። ------------------------------- sebi’ayeyi moyi’u ḥakīmi iyu ።
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। ኣ--አን-ኒር----ን-እ---። ኣ_ አ____ ክ___ እ____ ኣ- አ-ጂ-ር ክ-ው- እ-ል-። ------------------- ኣነ አንጂኒር ክኸውን እደልየ። 0
s-bi’---yi--o-i’- -----m- iy--። s_________ m_____ ḥ_____ i__ ። s-b-’-y-y- m-y-’- h-a-ī-i i-u ። ------------------------------- sebi’ayeyi moyi’u ḥakīmi iyu ።
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ኣ- ዩኒቨ-ስ--ክ----እ- ----። ኣ_ ዩ_____ ክ___ እ_ ዝ____ ኣ- ዩ-ቨ-ስ- ክ-ሃ- እ- ዝ-ል-። ----------------------- ኣብ ዩኒቨርስቲ ክመሃር እየ ዝደልየ። 0
a-- -is-b- firi-’--m-‘al-tī -em--n-r--i(--a-az--i--̣a----)-ise-----። a__ k_____ f______ m_______ k___ n______________ ḥ______ i_______ a-e k-s-b- f-r-k-ī m-‘-l-t- k-m- n-r-s-(-̣-g-z-t- h-a-ī-i- i-e-i-̣-። -------------------------------------------------------------------- ane kisabi firik’ī me‘alitī kemi nerisi(ḥagazīti ḥakīmi) iseriḥi።
ਮੈਂ ਇੱਕ ਸਿਖਿਆਰਥੀ ਹਾਂ। ኣ- ፕ-ክ--ን-(ተጀ-ሪ ኣብ-ትካል)---። ኣ_ ፕ___________ ኣ_ ት___ እ__ ኣ- ፕ-ክ-ካ-ት-ተ-ማ- ኣ- ት-ል- እ-። --------------------------- ኣነ ፕራክቲካንት(ተጀማሪ ኣብ ትካል) እየ። 0
a-e -is--- f---k-ī-m-‘alit- --m--n---si-h-agazīt- ḥa--mi- is-r---i። a__ k_____ f______ m_______ k___ n______________ ḥ______ i_______ a-e k-s-b- f-r-k-ī m-‘-l-t- k-m- n-r-s-(-̣-g-z-t- h-a-ī-i- i-e-i-̣-። -------------------------------------------------------------------- ane kisabi firik’ī me‘alitī kemi nerisi(ḥagazīti ḥakīmi) iseriḥi።
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। ብዙሕ እቶት-----ን። ብ__ እ__ የ_____ ብ-ሕ እ-ት የ-ለ-ን- -------------- ብዙሕ እቶት የብለይን። 0
ane-k-sa-i-fi-------e-a---ī k-m- n-r-si(--a-azī-i-h-a--m-) i-eri-̣i። a__ k_____ f______ m_______ k___ n______________ ḥ______ i_______ a-e k-s-b- f-r-k-ī m-‘-l-t- k-m- n-r-s-(-̣-g-z-t- h-a-ī-i- i-e-i-̣-። -------------------------------------------------------------------- ane kisabi firik’ī me‘alitī kemi nerisi(ḥagazīti ḥakīmi) iseriḥi።
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ኣነ ፕ-ክ----ኣብ ወ----ገብር‘-። ኣ_ ፕ_____ ኣ_ ወ__ ክ______ ኣ- ፕ-ክ-ኩ- ኣ- ወ-ኢ ክ-ብ-‘-። ------------------------ ኣነ ፕራክቲኩም ኣብ ወጻኢ ክገብር‘የ። 0
ab---’---b- t’i-o-a-kin--̱’ib--i-ī-a። a__ k______ t______ k__________ ī___ a-i k-e-e-a t-i-o-a k-n-k-’-b-l- ī-a- ------------------------------------- abi k’ereba t’irota kiniḵ’ibeli īna።
ਉਹ ਮੇਰੇ ਸਾਹਿਬ ਹਨ। እዚ-ሓላፋ- እ-። እ_ ሓ___ እ__ እ- ሓ-ፋ- እ-። ----------- እዚ ሓላፋይ እዩ። 0
a---k-e-e-a-t’----a-ki--ḵ’ib-li ī-a። a__ k______ t______ k__________ ī___ a-i k-e-e-a t-i-o-a k-n-k-’-b-l- ī-a- ------------------------------------- abi k’ereba t’irota kiniḵ’ibeli īna።
ਮੇਰੇ ਸਹਿਕਰਮੀ ਚੰਗੇ ਹਨ। ብሩኻ--ም-----ኣለአ-ኒ ። ብ___ ም____ ኣ____ ። ብ-ኻ- ም-ር-ቲ ኣ-አ-ኒ ። ------------------ ብሩኻት ምሳርሕቲ ኣለአዉኒ ። 0
a---k---eba----rota --ni-̱’i--l--ī-a። a__ k______ t______ k__________ ī___ a-i k-e-e-a t-i-o-a k-n-k-’-b-l- ī-a- ------------------------------------- abi k’ereba t’irota kiniḵ’ibeli īna።
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। ፋ---ኩሉ-ግዜ-ናብ -ንቲ-(-እሽቶ ቤት-መግ-) -ና --ይ--። ፋ__ ኩ_ ግ_ ና_ ካ________ ቤ______ ኢ_ ን___ ። ፋ-ስ ኩ- ግ- ና- ካ-ቲ-(-እ-ቶ ቤ---ግ-) ኢ- ን-ይ- ። ---------------------------------------- ፋዱስ ኩሉ ግዜ ናብ ካንቲነ(ንእሽቶ ቤት-መግቢ) ኢና ንኸይድ ። 0
g--i --- k-e-------l---------። g___ i__ k________ l_____ i___ g-n- i-ī k-e-e-s-i l-‘-l- i-u- ------------------------------ gini itī k’erets’i la‘ilī iyu።
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। ኣ- ስ-ሕ--ደሊ--ሎ-። ኣ_ ስ__ እ__ ኣ___ ኣ- ስ-ሕ እ-ሊ ኣ-ኹ- --------------- ኣነ ስራሕ እደሊ ኣሎኹ። 0
gin--itī--’-re---i ----lī----። g___ i__ k________ l_____ i___ g-n- i-ī k-e-e-s-i l-‘-l- i-u- ------------------------------ gini itī k’erets’i la‘ilī iyu።
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ኣ- ንሓደ-ዓመት---ሕ---ቦ-ኮ-ነ። ኣ_ ን__ ዓ__ ስ______ ኮ___ ኣ- ን-ደ ዓ-ት ስ-ሕ-ኣ-ቦ ኮ-ነ- ----------------------- ኣነ ንሓደ ዓመት ስራሕ-ኣልቦ ኮይነ። 0
gi-- -tī--’e-e--’i l-‘i---iy-። g___ i__ k________ l_____ i___ g-n- i-ī k-e-e-s-i l-‘-l- i-u- ------------------------------ gini itī k’erets’i la‘ilī iyu።
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। ኣብ---ገር‘--ስ-ሕ -ል-ን-- -ዚ-። ኣ__ ሃ____ ስ__ ኣ_____ በ___ ኣ-ዚ ሃ-ር-ዚ ስ-ሕ ኣ-ቦ-ነ- በ-ሑ- ------------------------- ኣብዚ ሃገር‘ዚ ስራሕ ኣልቦንነት በዚሑ። 0
kem--uw-ni----shu-a-i---kibu-- iy-። k___ u____ ī___________ k_____ i___ k-m- u-i-i ī-i-h-r-n-s- k-b-r- i-u- ----------------------------------- kemi uwini īnishuranisi kiburi iyu።

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?