ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   am በሆቴሉ ውስጥ - መምጣት

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [ሃያ ሰባት]

27 [ሃያ ሰባት]

በሆቴሉ ውስጥ - መምጣት

behotēli wisit’i- sīgebu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? ያ--ያ- -ፍ- አለ--? ያ____ ክ__ አ____ ያ-ተ-ዘ ክ-ል አ-ዎ-? --------------- ያልተያዘ ክፍል አለዎት? 0
be--t-li w------- sī--bu b_______ w_______ s_____ b-h-t-l- w-s-t-i- s-g-b- ------------------------ behotēli wisit’i- sīgebu
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। እ- ክፍ- -ቅድሚያ አስይ----። እ_ ክ__ በ____ አ_______ እ- ክ-ል በ-ድ-ያ አ-ይ-አ-ው- --------------------- እኔ ክፍል በቅድሚያ አስይዤአለው። 0
b-hot-l---isi---- -īg-bu b_______ w_______ s_____ b-h-t-l- w-s-t-i- s-g-b- ------------------------ behotēli wisit’i- sīgebu
ਮੇਰਾ ਨਾਮ ਮੁੱਲਰ ਹੈ। የእኔ-ስም ሙለ- -ው። የ__ ስ_ ሙ__ ነ__ የ-ኔ ስ- ሙ-ር ነ-። -------------- የእኔ ስም ሙለር ነው። 0
ya-iteya-e ki-il---le--t-? y_________ k_____ ā_______ y-l-t-y-z- k-f-l- ā-e-o-i- -------------------------- yaliteyaze kifili ālewoti?
ਮੈਨੂੰ ਇੱਕ ਕਮਰਾ ਚਾਹੀਦਾ ਹੈ। ባ--አን- አ-ጋ-ክፍል እ--ጋለ-። ባ_ አ__ አ__ ክ__ እ______ ባ- አ-ድ አ-ጋ ክ-ል እ-ል-ለ-። ---------------------- ባለ አንድ አልጋ ክፍል እፈልጋለው። 0
yal-teya-- kifili āl--ot-? y_________ k_____ ā_______ y-l-t-y-z- k-f-l- ā-e-o-i- -------------------------- yaliteyaze kifili ālewoti?
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। ባ- ሁለ- አል- --ል -ፈልጋለ-። ባ_ ሁ__ አ__ ክ__ እ______ ባ- ሁ-ት አ-ጋ ክ-ል እ-ል-ለ-። ---------------------- ባለ ሁለት አልጋ ክፍል እፈልጋለው። 0
ya-it---z--k-f-li-ā-----i? y_________ k_____ ā_______ y-l-t-y-z- k-f-l- ā-e-o-i- -------------------------- yaliteyaze kifili ālewoti?
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ለአን- ለ-ት ዋጋ- ------? ለ___ ለ__ ዋ__ ስ__ ነ__ ለ-ን- ለ-ት ዋ-ው ስ-ት ነ-? -------------------- ለአንድ ለሊት ዋጋው ስንት ነው? 0
i-ē-k-f-li---k-i-im-y----i-i--ē’-lew-. i__ k_____ b__________ ā______________ i-ē k-f-l- b-k-i-i-ī-a ā-i-i-h-’-l-w-. -------------------------------------- inē kifili bek’idimīya āsiyizhē’ālewi.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। የገንዳ--ታ-ቢያ-ያ---ክፍል-እፈ----። የ___ መ____ ያ__ ክ__ እ______ የ-ን- መ-ጠ-ያ ያ-ው ክ-ል እ-ል-ለ-። -------------------------- የገንዳ መታጠቢያ ያለው ክፍል እፈልጋለው። 0
inē-kifil---ek’i-imī-- -siyizhē’ā--wi. i__ k_____ b__________ ā______________ i-ē k-f-l- b-k-i-i-ī-a ā-i-i-h-’-l-w-. -------------------------------------- inē kifili bek’idimīya āsiyizhē’ālewi.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। የቁ---ታጠቢያ--ለ--ክፍ- -ፈል--ው። የ__ መ____ ያ__ ክ__ እ______ የ-ም መ-ጠ-ያ ያ-ው ክ-ል እ-ል-ለ-። ------------------------- የቁም መታጠቢያ ያለው ክፍል እፈልጋለው። 0
in------li----’-----y- ā-i--zh-’--ew-. i__ k_____ b__________ ā______________ i-ē k-f-l- b-k-i-i-ī-a ā-i-i-h-’-l-w-. -------------------------------------- inē kifili bek’idimīya āsiyizhē’ālewi.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? ክፍ-ን ----እች-ለ-? ክ___ ላ__ እ_____ ክ-ሉ- ላ-ው እ-ላ-ው- --------------- ክፍሉን ላየው እችላለው? 0
ye--nē-sim- mul-ri-ne-i. y_____ s___ m_____ n____ y-’-n- s-m- m-l-r- n-w-. ------------------------ ye’inē simi muleri newi.
ਕੀ ਇੱਥੇ ਗੈਰਜ ਹੈ? የ--ና -ቆ-- አለ-እ--? የ___ ማ___ አ_ እ___ የ-ኪ- ማ-ሚ- አ- እ-ህ- ----------------- የመኪና ማቆሚያ አለ እዚህ? 0
y--inē -im- m--e----ew-. y_____ s___ m_____ n____ y-’-n- s-m- m-l-r- n-w-. ------------------------ ye’inē simi muleri newi.
ਕੀ ਇੱਥੇ ਤਿਜੋਰੀ ਹੈ? እ---አስ------ው? እ__ አ_____ ነ__ እ-ህ አ-ተ-ማ- ነ-? -------------- እዚህ አስተማማኝ ነው? 0
y-’-n- s-mi-----r- ----. y_____ s___ m_____ n____ y-’-n- s-m- m-l-r- n-w-. ------------------------ ye’inē simi muleri newi.
ਕੀ ਇੱਥੇ ਫੈਕਸ ਮਸ਼ੀਨ ਹੈ? የ-ክ- ማሽን አለ እዚ-? የ___ ማ__ አ_ እ___ የ-ክ- ማ-ን አ- እ-ህ- ---------------- የፋክስ ማሽን አለ እዚህ? 0
bal--ānid-----ga---fi-- if----al---. b___ ā____ ā____ k_____ i___________ b-l- ā-i-i ā-i-a k-f-l- i-e-i-a-e-i- ------------------------------------ bale ānidi āliga kifili ifeligalewi.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। ጥሩ ክፍሉ- እ---ለ-። ጥ_ ክ___ እ______ ጥ- ክ-ሉ- እ-ዘ-ለ-። --------------- ጥሩ ክፍሉን እይዘዋለው። 0
bale-ā---i ā--ga-kifili --e-igale--. b___ ā____ ā____ k_____ i___________ b-l- ā-i-i ā-i-a k-f-l- i-e-i-a-e-i- ------------------------------------ bale ānidi āliga kifili ifeligalewi.
ਇਹ ਚਾਬੀਆਂ ਹਨ। እ--ህ-ቁ-ፎቹ --ው። እ___ ቁ___ ና___ እ-ዚ- ቁ-ፎ- ና-ው- -------------- እነዚህ ቁልፎቹ ናቸው። 0
b-l- ān-d- -l--- -if--i-i-e---alewi. b___ ā____ ā____ k_____ i___________ b-l- ā-i-i ā-i-a k-f-l- i-e-i-a-e-i- ------------------------------------ bale ānidi āliga kifili ifeligalewi.
ਇਹ ਮੇਰਾ ਸਮਾਨ ਹੈ। ይ---ኔ---ጣ-ነ-። ይ_ የ_ ሻ__ ነ__ ይ- የ- ሻ-ጣ ነ-። ------------- ይሄ የኔ ሻንጣ ነው። 0
b--e ----ti-ā---a-kif-l- --el---lewi. b___ h_____ ā____ k_____ i___________ b-l- h-l-t- ā-i-a k-f-l- i-e-i-a-e-i- ------------------------------------- bale huleti āliga kifili ifeligalewi.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? ቁርስ-በስ-- ሰ----- ---? ቁ__ በ___ ሰ__ ነ_ ያ___ ቁ-ስ በ-ን- ሰ-ት ነ- ያ-ው- -------------------- ቁርስ በስንት ሰኣት ነው ያለው? 0
b--e -u-et- --iga k--il-----li----wi. b___ h_____ ā____ k_____ i___________ b-l- h-l-t- ā-i-a k-f-l- i-e-i-a-e-i- ------------------------------------- bale huleti āliga kifili ifeligalewi.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ም--በስንት ሰ---ነ- ---? ም_ በ___ ሰ__ ነ_ ያ___ ም- በ-ን- ሰ-ት ነ- ያ-ው- ------------------- ምሳ በስንት ሰኣት ነው ያለው? 0
ba----ul-ti--l----k----- if-li---ew-. b___ h_____ ā____ k_____ i___________ b-l- h-l-t- ā-i-a k-f-l- i-e-i-a-e-i- ------------------------------------- bale huleti āliga kifili ifeligalewi.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? እራ- -ስን---ኣ---- ---? እ__ በ___ ሰ__ ነ_ ያ___ እ-ት በ-ን- ሰ-ት ነ- ያ-ው- -------------------- እራት በስንት ሰኣት ነው ያለው? 0
le’ā-id- l-līt---ag-wi s---ti--ewi? l_______ l_____ w_____ s_____ n____ l-’-n-d- l-l-t- w-g-w- s-n-t- n-w-? ----------------------------------- le’ānidi lelīti wagawi siniti newi?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!