ਪ੍ਹੈਰਾ ਕਿਤਾਬ

pa ਰੰਗ   »   am ቀለሞች

14 [ਚੌਦਾਂ]

ਰੰਗ

ਰੰਗ

14 [አስራ አራት]

14 [አስራ አራት]

ቀለሞች

k’elemochi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। በረ- ነጭ ነው። በ__ ነ_ ነ__ በ-ዶ ነ- ነ-። ---------- በረዶ ነጭ ነው። 0
k--------i k_________ k-e-e-o-h- ---------- k’elemochi
ਸੂਰਜ ਪੀਲਾ ਹੁੰਦਾ ਹੈ। ፀሐይ ቢ- ነች። ፀ__ ቢ_ ነ__ ፀ-ይ ቢ- ነ-። ---------- ፀሐይ ቢጫ ነች። 0
k’--e-o-hi k_________ k-e-e-o-h- ---------- k’elemochi
ਸੰਤਰਾ ਨਾਰੰਗੀ ਹੁੰਦਾ ਹੈ। ብ-ቱካ--ብ-ቱ--ማ ነ-። ብ____ ብ_____ ነ__ ብ-ቱ-ን ብ-ቱ-ና- ነ-። ---------------- ብርቱካን ብርቱካናማ ነች። 0
be---o n--h---n---. b_____ n_____ n____ b-r-d- n-c-’- n-w-. ------------------- beredo nech’i newi.
ਚੈਰੀ ਲਾਲ ਹੁੰਦੀ ਹੈ। ቼሪ-ቀ----። ቼ_ ቀ_ ነ__ ቼ- ቀ- ነ-። --------- ቼሪ ቀይ ነው። 0
be-e-o--e-h’- --wi. b_____ n_____ n____ b-r-d- n-c-’- n-w-. ------------------- beredo nech’i newi.
ਅਕਾਸ਼ ਨੀਲਾ ਹੁੰਦਾ ਹੈ। ሰ-ይ-ሰ--- ነ-። ሰ__ ሰ___ ነ__ ሰ-ይ ሰ-ያ- ነ-። ------------ ሰማይ ሰማያዊ ነው። 0
be-ed- ---h’i ne-i. b_____ n_____ n____ b-r-d- n-c-’- n-w-. ------------------- beredo nech’i newi.
ਘਾਹ ਹਰਾ ਹੁੰਦਾ ਹੈ। ሣ----ንጓዴ ነ-። ሣ_ አ____ ነ__ ሣ- አ-ን-ዴ ነ-። ------------ ሣር አረንጓዴ ነው። 0
t͟s’eh-----bīch’----chi. t͟_______ b_____ n_____ t-s-e-̣-y- b-c-’- n-c-i- ------------------------ t͟s’eḥāyi bīch’a nechi.
ਮਿੱਟੀ ਭੂਰੀ ਹੁੰਦੀ ਹੈ। መሬት----ነች። መ__ ቡ_ ነ__ መ-ት ቡ- ነ-። ---------- መሬት ቡኒ ነች። 0
t͟s-e---y----ch-a n-c-i. t͟_______ b_____ n_____ t-s-e-̣-y- b-c-’- n-c-i- ------------------------ t͟s’eḥāyi bīch’a nechi.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ደመና-ግራ----። ደ__ ግ__ ነ__ ደ-ና ግ-ጫ ነ-። ----------- ደመና ግራጫ ነች። 0
t͟s’-h-ā-----ch’- -ec--. t͟_______ b_____ n_____ t-s-e-̣-y- b-c-’- n-c-i- ------------------------ t͟s’eḥāyi bīch’a nechi.
ਟਾਇਰ ਕਾਲੇ ਹੁੰਦੇ ਹਨ। ጎማ-ጥ---ነች። ጎ_ ጥ__ ነ__ ጎ- ጥ-ር ነ-። ---------- ጎማ ጥቁር ነች። 0
b----u-ani b-r-tuk--ama---ch-. b_________ b___________ n_____ b-r-t-k-n- b-r-t-k-n-m- n-c-i- ------------------------------ biritukani biritukanama nechi.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ በ-ዶ--ን ---- ነው?---። በ__ ም_ አ___ ነ__ ነ__ በ-ዶ ም- አ-ነ- ነ-? ነ-። ------------------- በረዶ ምን አይነት ነው? ነጭ። 0
b-r--u---- b-r-t--a-a-a -ech-. b_________ b___________ n_____ b-r-t-k-n- b-r-t-k-n-m- n-c-i- ------------------------------ biritukani biritukanama nechi.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ ፀሐ------ይነት-----ቢ-። ፀ__ ም_ አ___ ነ__ ቢ__ ፀ-ይ ም- አ-ነ- ነ-? ቢ-። ------------------- ፀሐይ ምን አይነት ነች? ቢጫ። 0
bi--t--a-i -i---u--nama -echi. b_________ b___________ n_____ b-r-t-k-n- b-r-t-k-n-m- n-c-i- ------------------------------ biritukani biritukanama nechi.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ብር-ካን -ን-አይነ- -ች--ብ-ቱ---። ብ____ ም_ አ___ ነ__ ብ______ ብ-ቱ-ን ም- አ-ነ- ነ-? ብ-ቱ-ና-። ------------------------- ብርቱካን ምን አይነት ነች? ብርቱካናማ። 0
ch-rī k---i-new-. c____ k____ n____ c-ē-ī k-e-i n-w-. ----------------- chērī k’eyi newi.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ቼሪ ም- አይነት---?-ቀይ ቼ_ ም_ አ___ ነ__ ቀ_ ቼ- ም- አ-ነ- ነ-? ቀ- ----------------- ቼሪ ምን አይነት ነው? ቀይ 0
c-ēr----eyi ----. c____ k____ n____ c-ē-ī k-e-i n-w-. ----------------- chērī k’eyi newi.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ሰ----ን---ነት--ው? ሰማ-ዊ። ሰ__ ም_ አ___ ነ__ ሰ____ ሰ-ይ ም- አ-ነ- ነ-? ሰ-ያ-። --------------------- ሰማይ ምን አይነት ነው? ሰማያዊ። 0
c-ērī-----i -e-i. c____ k____ n____ c-ē-ī k-e-i n-w-. ----------------- chērī k’eyi newi.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ሳ--ም- አ-ነት-ነ-?------። ሳ_ ም_ አ___ ነ__ አ_____ ሳ- ም- አ-ነ- ነ-? አ-ን-ዴ- --------------------- ሳር ምን አይነት ነው? አረንጓዴ። 0
se---i s--ay-w----w-. s_____ s_______ n____ s-m-y- s-m-y-w- n-w-. --------------------- semayi semayawī newi.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ መ----- -ይ-----? -ኒ። መ__ ም_ አ___ ነ__ ቡ__ መ-ት ም- አ-ነ- ነ-? ቡ-። ------------------- መሬት ምን አይነት ነች? ቡኒ። 0
se--y--se----w--new-. s_____ s_______ n____ s-m-y- s-m-y-w- n-w-. --------------------- semayi semayawī newi.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ደመ---ን-አ-ነ- --?-ግራጫ። ደ__ ም_ አ___ ነ__ ግ___ ደ-ና ም- አ-ነ- ነ-? ግ-ጫ- -------------------- ደመና ምን አይነት ነች? ግራጫ። 0
s-ma-i s--a-aw--newi. s_____ s_______ n____ s-m-y- s-m-y-w- n-w-. --------------------- semayi semayawī newi.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ጎ-------ቀለም-አላቸ-?-ጥቁ-። ጎ___ ም_ ቀ__ አ____ ጥ___ ጎ-ዎ- ም- ቀ-ም አ-ቸ-? ጥ-ር- ---------------------- ጎማዎች ምን ቀለም አላቸው? ጥቁር። 0
š-r---r-n----d--n-wi. š___ ā_________ n____ š-r- ā-e-i-w-d- n-w-. --------------------- šari ārenigwadē newi.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!