ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   am የተያዙ ተዋጊዎች 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [ስልሳ ሰባት]

67 [ስልሳ ሰባት]

የተያዙ ተዋጊዎች 2

āgenazabī tewilat’e simi 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਐਨਕ መነፅር መ___ መ-ፅ- ---- መነፅር 0
āg-n-za-ī-te-ilat-- -i-- 2 ā________ t________ s___ 2 ā-e-a-a-ī t-w-l-t-e s-m- 2 -------------------------- āgenazabī tewilat’e simi 2
ਉਹ ਆਪਣੀ ਐਨਕ ਭੁੱਲ ਗਿਆ ਹੈ। እሱ-መነፅ---እረ-ቶታል። እ_ መ____ እ______ እ- መ-ፅ-ን እ-ስ-ታ-። ---------------- እሱ መነፅሩን እረስቶታል። 0
ā-ena------e-il-t’- -i-- 2 ā________ t________ s___ 2 ā-e-a-a-ī t-w-l-t-e s-m- 2 -------------------------- āgenazabī tewilat’e simi 2
ਫਿਰ ਉਸਦੀ ਐਨਕ ਕਿੱਥੇ ਹੈ? ታ---መ-ፅ- -- -ለ? ታ__ መ___ የ_ አ__ ታ-ያ መ-ፅ- የ- አ-? --------------- ታድያ መነፅሩ የት አለ? 0
m--et----ri m_________ m-n-t-s-i-i ----------- menet͟s’iri
ਘੜੀ ሰኣት ሰ__ ሰ-ት --- ሰኣት 0
m-n-t͟--iri m_________ m-n-t-s-i-i ----------- menet͟s’iri
ਉਸਦੀ ਘੜੀ ਖਰਾਬ ਹੋ ਗਈ ਹੈ। የእ---ዓት --ሰራም። የ__ ሰ__ አ_____ የ-ሱ ሰ-ት አ-ሰ-ም- -------------- የእሱ ሰዓት አይሰራም። 0
men-t--’i-i m_________ m-n-t-s-i-i ----------- menet͟s’iri
ਘੜੀ ਦੀਵਾਰ ਤੇ ਟੰਗੀ ਹੈ। ሰ-ቱ --ግ--ላይ ተ---ል። ሰ__ ግ___ ላ_ ተ_____ ሰ-ቱ ግ-ግ- ላ- ተ-ቅ-ል- ------------------ ሰዓቱ ግድግዳ ላይ ተሰቅሏል። 0
i-u me--t----runi----s--otal-. i__ m___________ i___________ i-u m-n-t-s-i-u-i i-e-i-o-a-i- ------------------------------ isu menet͟s’iruni iresitotali.
ਪਾਸਪੋਰਟ ፓስፖ-ት ፓ____ ፓ-ፖ-ት ----- ፓስፖርት 0
i-------t͟s----ni-ire--to--l-. i__ m___________ i___________ i-u m-n-t-s-i-u-i i-e-i-o-a-i- ------------------------------ isu menet͟s’iruni iresitotali.
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। እ- ፓ-ፖ-- -ፍ-በ-ል። እ_ ፓ____ ጠ______ እ- ፓ-ፖ-ቱ ጠ-ቶ-ታ-። ---------------- እሱ ፓስፖርቱ ጠፍቶበታል። 0
isu -e--t---ir-n- i--s---t--i. i__ m___________ i___________ i-u m-n-t-s-i-u-i i-e-i-o-a-i- ------------------------------ isu menet͟s’iruni iresitotali.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? ታዲያ--ሱ-ፓስ-ር--የት አለ? ታ__ የ_ ፓ____ የ_ አ__ ታ-ያ የ- ፓ-ፖ-ት የ- አ-? ------------------- ታዲያ የሱ ፓስፖርት የት አለ? 0
ta--y--me-et͟s-i-- yet- ā--? t_____ m_________ y___ ā___ t-d-y- m-n-t-s-i-u y-t- ā-e- ---------------------------- tadiya menet͟s’iru yeti āle?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ እ-ሱ-–--እነሱ እ__ – የ___ እ-ሱ – የ-ነ- ---------- እነሱ – የእነሱ 0
tadi-- -e-et͟s’ir- -e-i -l-? t_____ m_________ y___ ā___ t-d-y- m-n-t-s-i-u y-t- ā-e- ---------------------------- tadiya menet͟s’iru yeti āle?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। ል-ቹ ወላጆ-ቸ-ን--ግኘት አልቻ-ም። ል__ ወ______ ማ___ አ_____ ል-ቹ ወ-ጆ-ቸ-ን ማ-ኘ- አ-ቻ-ም- ----------------------- ልጆቹ ወላጆቻቸውን ማግኘት አልቻሉም። 0
t-d-----enet-s’iru -e---ā-e? t_____ m_________ y___ ā___ t-d-y- m-n-t-s-i-u y-t- ā-e- ---------------------------- tadiya menet͟s’iru yeti āle?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। ይሄው-ወላ-ቻ-ው -ጡ። ይ__ ወ_____ መ__ ይ-ው ወ-ጆ-ቸ- መ-። -------------- ይሄው ወላጆቻቸው መጡ። 0
s--ati s_____ s-’-t- ------ se’ati
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ እር----የእርሶ እ__ – የ___ እ-ሶ – የ-ር- ---------- እርሶ – የእርሶ 0
se--ti s_____ s-’-t- ------ se’ati
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? እ--- ----ጉ----ቶ-ሙለር? እ___ ነ__ ጉ__ አ_ ሙ___ እ-ዴ- ነ-ር ጉ-ዎ አ- ሙ-ር- -------------------- እንዴት ነበር ጉዞዎ አቶ ሙለር? 0
s---ti s_____ s-’-t- ------ se’ati
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? ባ-ቤ-ዎ-የት -ት -ቶ -ለር? ባ____ የ_ ና_ አ_ ሙ___ ባ-ቤ-ዎ የ- ና- አ- ሙ-ር- ------------------- ባለቤትዎ የት ናት አቶ ሙለር? 0
ye--s- -e‘a-i-āy-s-r---. y_____ s_____ ā_________ y-’-s- s-‘-t- ā-i-e-a-i- ------------------------ ye’isu se‘ati āyiserami.
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ እ-ሶ-- የእርሶ እ__ – የ___ እ-ሶ – የ-ር- ---------- እርሶ – የእርሶ 0
y-’----s-‘a-- -y-s---mi. y_____ s_____ ā_________ y-’-s- s-‘-t- ā-i-e-a-i- ------------------------ ye’isu se‘ati āyiserami.
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? እ--ት ነበር --ዎ ወ-- ---? እ___ ነ__ ጉ__ ወ__ ስ___ እ-ዴ- ነ-ር ጉ-ዎ ወ-ሮ ስ-ዝ- --------------------- እንዴት ነበር ጉዞዎ ወ/ሮ ስሚዝ? 0
ye’is-----at--ā---era-i. y_____ s_____ ā_________ y-’-s- s-‘-t- ā-i-e-a-i- ------------------------ ye’isu se‘ati āyiserami.
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? ባለቤ-- -----ው-----ስሚዝ? ባ____ የ_ ና__ ወ__ ስ___ ባ-ቤ-ዎ የ- ና-ው ወ-ሮ ስ-ዝ- --------------------- ባለቤትዎ የት ናቸው ወ/ሮ ስሚዝ? 0
s--at- gi-ig-d- la---t-s--’il---i. s_____ g_______ l___ t____________ s-‘-t- g-d-g-d- l-y- t-s-k-i-w-l-. ---------------------------------- se‘atu gidigida layi tesek’ilwali.

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!