ਪ੍ਹੈਰਾ ਕਿਤਾਬ

pa ਬਾਤਚੀਤ 1   »   am አነስተኛ ንግግር 1

20 [ਵੀਹ]

ਬਾਤਚੀਤ 1

ਬਾਤਚੀਤ 1

20 [ሃያ]

20 [ሃያ]

አነስተኛ ንግግር 1

āch’ach’iri nigigiri 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅਰਾਮ ਨਾਲ ਬੈਠੋ! እ-ስ---ያዝና-/----ቹ ! እ____ ያ____ አ___ ! እ-ስ-ን ያ-ና-/ አ-ቻ- ! ------------------ እራስዎን ያዝናኑ/ አመቻቹ ! 0
ā-h------r---ig-gir- 1 ā__________ n_______ 1 ā-h-a-h-i-i n-g-g-r- 1 ---------------------- āch’ach’iri nigigiri 1
ਆਪਣਾ ਹੀ ਘਰ ਸਮਝੋ! እንደቤ-- -ሰማዎ-! እ_____ ይ_____ እ-ደ-ት- ይ-ማ-ት- ------------- እንደቤትዎ ይሰማዎት! 0
ā-------i-i -ig-giri-1 ā__________ n_______ 1 ā-h-a-h-i-i n-g-g-r- 1 ---------------------- āch’ach’iri nigigiri 1
ਤੁਸੀਂ ਕੀ ਪੀਣਾਂ ਚਾਹੋਗੇ? ምን--ጠ-ት ይፈ--ሉ? ም_ መ___ ይ_____ ም- መ-ጣ- ይ-ል-ሉ- -------------- ምን መጠጣት ይፈልጋሉ? 0
ir-siw-ni -az--anu/ ā------h--! i________ y________ ā________ ! i-a-i-o-i y-z-n-n-/ ā-e-h-c-u ! ------------------------------- irasiwoni yazinanu/ āmechachu !
ਕੀ ਤੁਹਾਨੂੰ ਸੰਗੀਤ ਪਸੰਦ ਹੈ? ሙ-- ይወዳሉ? ሙ__ ይ____ ሙ-ቃ ይ-ዳ-? --------- ሙዚቃ ይወዳሉ? 0
iras----i ya--nanu/ -mech-ch--! i________ y________ ā________ ! i-a-i-o-i y-z-n-n-/ ā-e-h-c-u ! ------------------------------- irasiwoni yazinanu/ āmechachu !
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। እኔ በ---------ባ-ሩ-ሙ-- -ወዳ-ው። እ_ በ____ የ______ ሙ__ እ_____ እ- በ-ሳ-ያ የ-ቀ-ባ-ሩ ሙ-ቃ እ-ዳ-ው- --------------------------- እኔ በመሳሪያ የተቀነባበሩ ሙዚቃ እወዳለው። 0
i-a-i-o-i-ya-in--u--āme-h--h- ! i________ y________ ā________ ! i-a-i-o-i y-z-n-n-/ ā-e-h-c-u ! ------------------------------- irasiwoni yazinanu/ āmechachu !
ਇਹ ਮੇਰੀਆਂ ਸੀਡੀਜ਼ ਹਨ। እ-ዚ- -ኔ -ዲ-ች ናቸው። እ___ የ_ ሲ___ ና___ እ-ዚ- የ- ሲ-ዎ- ና-ው- ----------------- እነዚህ የኔ ሲዲዎች ናቸው። 0
in--e-ē--w--yis---w--i! i__________ y__________ i-i-e-ē-i-o y-s-m-w-t-! ----------------------- inidebētiwo yisemawoti!
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? የ--- መሳሪያ መጫ-ት--ችላሉ? የ___ መ___ መ___ ይ____ የ-ዚ- መ-ሪ- መ-ወ- ይ-ላ-? -------------------- የሙዚቃ መሳሪያ መጫወት ይችላሉ? 0
i---e-ēti-- y--e-a--ti! i__________ y__________ i-i-e-ē-i-o y-s-m-w-t-! ----------------------- inidebētiwo yisemawoti!
ਇਹ ਮੇਰੀ ਗਿਟਾਰ ਹੈ। ይ--የ-- --ር ነው። ይ_ የ__ ጊ__ ነ__ ይ- የ-ኔ ጊ-ር ነ-። -------------- ይሄ የእኔ ጊታር ነው። 0
inide-------y--e-a-ot-! i__________ y__________ i-i-e-ē-i-o y-s-m-w-t-! ----------------------- inidebētiwo yisemawoti!
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? መዝፈ--ይወዳሉ? መ___ ይ____ መ-ፈ- ይ-ዳ-? ---------- መዝፈን ይወዳሉ? 0
mi-i--et--t-ati y--el-ga-u? m___ m_________ y__________ m-n- m-t-e-’-t- y-f-l-g-l-? --------------------------- mini met’et’ati yifeligalu?
ਕੀ ਤੁਹਾਡੇ ਬੱਚੇ ਹਨ? ል---አለ-ት? ል__ አ____ ል-ች አ-ዎ-? --------- ልጆች አለዎት? 0
min- -e---t’-t---ifeli-al-? m___ m_________ y__________ m-n- m-t-e-’-t- y-f-l-g-l-? --------------------------- mini met’et’ati yifeligalu?
ਕੀ ਤੁਹਾਡੇ ਕੋਲ ਕੁੱਤਾ ਹੈ? ውሻ አለ-ት? ው_ አ____ ው- አ-ዎ-? -------- ውሻ አለዎት? 0
min- -e---t--ti-yifelig---? m___ m_________ y__________ m-n- m-t-e-’-t- y-f-l-g-l-? --------------------------- mini met’et’ati yifeligalu?
ਕੀ ਤੁਹਾਡੇ ਕੋਲ ਬਿੱਲੀ ਹੈ? ድመ--አ-ዎ-? ድ__ አ____ ድ-ት አ-ዎ-? --------- ድመት አለዎት? 0
m-zīk-- -----a--? m______ y________ m-z-k-a y-w-d-l-? ----------------- muzīk’a yiwedalu?
ਇਹ ਮੇਰੀਆਂ ਪੁਸਤਕਾਂ ਹਨ। እነዚ- ---መ-ሃ-ች--ቸው እ___ የ_ መ____ ና__ እ-ዚ- የ- መ-ሃ-ች ና-ው ----------------- እነዚህ የኔ መጽሃፎች ናቸው 0
muz--’a-y-w-d--u? m______ y________ m-z-k-a y-w-d-l-? ----------------- muzīk’a yiwedalu?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। አሁ--ይ--ን መጽሃ--እ------ ነው አ__ ይ___ መ___ እ______ ነ_ አ-ን ይ-ን- መ-ሃ- እ-ነ-ብ-ኝ ነ- ------------------------ አሁን ይሄንን መጽሃፍ እያነበብኩኝ ነው 0
m-zīk-a-y---da--? m______ y________ m-z-k-a y-w-d-l-? ----------------- muzīk’a yiwedalu?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ም--ማ-በብ---ዳሉ? ም_ ማ___ ይ____ ም- ማ-በ- ይ-ዳ-? ------------- ምን ማንበብ ይወዳሉ? 0
i-ē b-m-s--īy- y---k’en----eru-m------ i--d-----. i__ b_________ y______________ m______ i_________ i-ē b-m-s-r-y- y-t-k-e-e-a-e-u m-z-k-a i-e-a-e-i- ------------------------------------------------- inē bemesarīya yetek’enebaberu muzīk’a iwedalewi.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? የ--ቃ ዝግ-ት-መሄ- ይ---? የ___ ዝ___ መ__ ይ____ የ-ዚ- ዝ-ጅ- መ-ድ ይ-ዳ-? ------------------- የሙዚቃ ዝግጅት መሄድ ይወዳሉ? 0
inē-be-----īya --------e-abe----uzīk-a--w-da-ew-. i__ b_________ y______________ m______ i_________ i-ē b-m-s-r-y- y-t-k-e-e-a-e-u m-z-k-a i-e-a-e-i- ------------------------------------------------- inē bemesarīya yetek’enebaberu muzīk’a iwedalewi.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ቲ--ር ቤት---- ይ-ዳሉ? ቲ___ ቤ_ መ__ ይ____ ቲ-ት- ቤ- መ-ድ ይ-ዳ-? ----------------- ቲያትር ቤት መሄድ ይወዳሉ? 0
inē-bemes-r-ya yetek’ene--be-u-----k’a i-e--l-wi. i__ b_________ y______________ m______ i_________ i-ē b-m-s-r-y- y-t-k-e-e-a-e-u m-z-k-a i-e-a-e-i- ------------------------------------------------- inē bemesarīya yetek’enebaberu muzīk’a iwedalewi.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ኦ-- መ-ድ--ወ--? ኦ__ መ__ ይ____ ኦ-ራ መ-ድ ይ-ዳ-? ------------- ኦፔራ መሄድ ይወዳሉ? 0
inezīhi ---ē s--īwochi-n-----i. i______ y___ s________ n_______ i-e-ī-i y-n- s-d-w-c-i n-c-e-i- ------------------------------- inezīhi yenē sīdīwochi nachewi.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।