ਪ੍ਹੈਰਾ ਕਿਤਾਬ

pa ਬਾਤਚੀਤ 1   »   el Κουβεντούλα 1

20 [ਵੀਹ]

ਬਾਤਚੀਤ 1

ਬਾਤਚੀਤ 1

20 [είκοσι]

20 [eíkosi]

Κουβεντούλα 1

Koubentoúla 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਅਰਾਮ ਨਾਲ ਬੈਠੋ! Β--ε--είτ-! Β__________ Β-λ-υ-ε-τ-! ----------- Βολευτείτε! 0
Ko--e---úl--1 K__________ 1 K-u-e-t-ú-a 1 ------------- Koubentoúla 1
ਆਪਣਾ ਹੀ ਘਰ ਸਮਝੋ! Σ-- σ-ο σ-----σας. Σ__ σ__ σ____ σ___ Σ-ν σ-ο σ-ί-ι σ-ς- ------------------ Σαν στο σπίτι σας. 0
Kou--nt-ú---1 K__________ 1 K-u-e-t-ú-a 1 ------------- Koubentoúla 1
ਤੁਸੀਂ ਕੀ ਪੀਣਾਂ ਚਾਹੋਗੇ? Τ- -----λατ- -α --εί-ε; Τ_ θ_ θ_____ ν_ π______ Τ- θ- θ-λ-τ- ν- π-ε-τ-; ----------------------- Τι θα θέλατε να πιείτε; 0
B--eu-eí-e! B__________ B-l-u-e-t-! ----------- Boleuteíte!
ਕੀ ਤੁਹਾਨੂੰ ਸੰਗੀਤ ਪਸੰਦ ਹੈ? Αγα-άτ--τ- μο-σ--ή; Α______ τ_ μ_______ Α-α-ά-ε τ- μ-υ-ι-ή- ------------------- Αγαπάτε τη μουσική; 0
Bol-u-eí--! B__________ B-l-u-e-t-! ----------- Boleuteíte!
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Μου---έσ-ι - -λασ-κή-----ι--. Μ__ α_____ η κ______ μ_______ Μ-υ α-έ-ε- η κ-α-ι-ή μ-υ-ι-ή- ----------------------------- Μου αρέσει η κλασική μουσική. 0
B-l-u-e---! B__________ B-l-u-e-t-! ----------- Boleuteíte!
ਇਹ ਮੇਰੀਆਂ ਸੀਡੀਜ਼ ਹਨ। Εδώ ε--α---α-C--μου. Ε__ ε____ τ_ C_ μ___ Ε-ώ ε-ν-ι τ- C- μ-υ- -------------------- Εδώ είναι τα CD μου. 0
Sa- --o---í-----s. S__ s__ s____ s___ S-n s-o s-í-i s-s- ------------------ San sto spíti sas.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? Π-ί--τε-κ----- -ρ----; Π______ κ_____ ό______ Π-ί-ε-ε κ-π-ι- ό-γ-ν-; ---------------------- Παίζετε κάποιο όργανο; 0
S-n s-o-s---i ---. S__ s__ s____ s___ S-n s-o s-í-i s-s- ------------------ San sto spíti sas.
ਇਹ ਮੇਰੀ ਗਿਟਾਰ ਹੈ। Εδώ εί-αι-η-κ-θάρα ---. Ε__ ε____ η κ_____ μ___ Ε-ώ ε-ν-ι η κ-θ-ρ- μ-υ- ----------------------- Εδώ είναι η κιθάρα μου. 0
Sa- st- ----i sa-. S__ s__ s____ s___ S-n s-o s-í-i s-s- ------------------ San sto spíti sas.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? Σ-ς αρ-σε- να τ----υδ---; Σ__ α_____ ν_ τ__________ Σ-ς α-έ-ε- ν- τ-α-ο-δ-τ-; ------------------------- Σας αρέσει να τραγουδάτε; 0
Ti t----h-l-t- ---p--í-e? T_ t__ t______ n_ p______ T- t-a t-é-a-e n- p-e-t-? ------------------------- Ti tha thélate na pieíte?
ਕੀ ਤੁਹਾਡੇ ਬੱਚੇ ਹਨ? Έχ-τε-παι--ά; Έ____ π______ Έ-ε-ε π-ι-ι-; ------------- Έχετε παιδιά; 0
T- --- -h-l-------p-eít-? T_ t__ t______ n_ p______ T- t-a t-é-a-e n- p-e-t-? ------------------------- Ti tha thélate na pieíte?
ਕੀ ਤੁਹਾਡੇ ਕੋਲ ਕੁੱਤਾ ਹੈ? Έχ------ύ--; Έ____ σ_____ Έ-ε-ε σ-ύ-ο- ------------ Έχετε σκύλο; 0
T---h---h-l-te--a-p--í--? T_ t__ t______ n_ p______ T- t-a t-é-a-e n- p-e-t-? ------------------------- Ti tha thélate na pieíte?
ਕੀ ਤੁਹਾਡੇ ਕੋਲ ਬਿੱਲੀ ਹੈ? Έ---------; Έ____ γ____ Έ-ε-ε γ-τ-; ----------- Έχετε γάτα; 0
Ag--á---tē -ous-k-? A______ t_ m_______ A-a-á-e t- m-u-i-ḗ- ------------------- Agapáte tē mousikḗ?
ਇਹ ਮੇਰੀਆਂ ਪੁਸਤਕਾਂ ਹਨ। Ε-- --ν---τα-β-βλία-μ--. Ε__ ε____ τ_ β_____ μ___ Ε-ώ ε-ν-ι τ- β-β-ί- μ-υ- ------------------------ Εδώ είναι τα βιβλία μου. 0
A--pát- t---o--ikḗ? A______ t_ m_______ A-a-á-e t- m-u-i-ḗ- ------------------- Agapáte tē mousikḗ?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Τώ-α -ιαβ--ω αυ-ό--ο -ι--ί-. Τ___ δ______ α___ τ_ β______ Τ-ρ- δ-α-ά-ω α-τ- τ- β-β-ί-. ---------------------------- Τώρα διαβάζω αυτό το βιβλίο. 0
A-----e -- -ousik-? A______ t_ m_______ A-a-á-e t- m-u-i-ḗ- ------------------- Agapáte tē mousikḗ?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? Τι σ-ς-αρ--ε- να-δι-β-ζε-ε; Τ_ σ__ α_____ ν_ δ_________ Τ- σ-ς α-έ-ε- ν- δ-α-ά-ε-ε- --------------------------- Τι σας αρέσει να διαβάζετε; 0
Mou -r-sei - kl------m-usikḗ. M__ a_____ ē k______ m_______ M-u a-é-e- ē k-a-i-ḗ m-u-i-ḗ- ----------------------------- Mou arései ē klasikḗ mousikḗ.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? Σας α-έ-ε--να ----ίν-τ---ε σ--αυ--ε-; Σ__ α_____ ν_ π________ σ_ σ_________ Σ-ς α-έ-ε- ν- π-γ-ί-ε-ε σ- σ-ν-υ-ί-ς- ------------------------------------- Σας αρέσει να πηγαίνετε σε συναυλίες; 0
M-- a--s-i-- k-asik- -o---kḗ. M__ a_____ ē k______ m_______ M-u a-é-e- ē k-a-i-ḗ m-u-i-ḗ- ----------------------------- Mou arései ē klasikḗ mousikḗ.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Σα--α-έσει ---π----ν-τε--το θ-ατρο; Σ__ α_____ ν_ π________ σ__ θ______ Σ-ς α-έ-ε- ν- π-γ-ί-ε-ε σ-ο θ-α-ρ-; ----------------------------------- Σας αρέσει να πηγαίνετε στο θέατρο; 0
M---a-és-- ē--la-----m-u-i-ḗ. M__ a_____ ē k______ m_______ M-u a-é-e- ē k-a-i-ḗ m-u-i-ḗ- ----------------------------- Mou arései ē klasikḗ mousikḗ.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Σ---αρ--ει--α -----ν--ε-σ-------ρα; Σ__ α_____ ν_ π________ σ___ ό_____ Σ-ς α-έ-ε- ν- π-γ-ί-ε-ε σ-η- ό-ε-α- ----------------------------------- Σας αρέσει να πηγαίνετε στην όπερα; 0
Edṓ eí-ai-t- C- --u. E__ e____ t_ C_ m___ E-ṓ e-n-i t- C- m-u- -------------------- Edṓ eínai ta CD mou.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।