ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   el Κάνω ψώνια

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [πενήντα ένα]

51 [penḗnta éna]

Κάνω ψώνια

Kánō psṓnia

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। Θ-λω-ν---άω-σ---βιβλ-οθ-κ-. Θ___ ν_ π__ σ__ β__________ Θ-λ- ν- π-ω σ-η β-β-ι-θ-κ-. --------------------------- Θέλω να πάω στη βιβλιοθήκη. 0
K-n- -sṓ--a K___ p_____ K-n- p-ṓ-i- ----------- Kánō psṓnia
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Θ--ω ---πά- σ---βιβλ---ω-εί-. Θ___ ν_ π__ σ__ β____________ Θ-λ- ν- π-ω σ-ο β-β-ι-π-λ-ί-. ----------------------------- Θέλω να πάω στο βιβλιοπωλείο. 0
Ká-ō --ṓ--a K___ p_____ K-n- p-ṓ-i- ----------- Kánō psṓnia
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। Θέ-ω ---π-ω--τ- -ε--πτε--. Θ___ ν_ π__ σ__ π_________ Θ-λ- ν- π-ω σ-ο π-ρ-π-ε-ο- -------------------------- Θέλω να πάω στο περίπτερο. 0
Thélō -a-------ē b-bli------. T____ n_ p__ s__ b___________ T-é-ō n- p-ō s-ē b-b-i-t-ḗ-ē- ----------------------------- Thélō na páō stē bibliothḗkē.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। Θέλ- ν- δ-νει-τ--έν- β-β--ο. Θ___ ν_ δ_______ έ__ β______ Θ-λ- ν- δ-ν-ι-τ- έ-α β-β-ί-. ---------------------------- Θέλω να δανειστώ ένα βιβλίο. 0
Thé-ō--a--áō stē-b--l-othḗk-. T____ n_ p__ s__ b___________ T-é-ō n- p-ō s-ē b-b-i-t-ḗ-ē- ----------------------------- Thélō na páō stē bibliothḗkē.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Θ-λω-ν- -γο-άσω-ένα-βιβλ-ο. Θ___ ν_ α______ έ__ β______ Θ-λ- ν- α-ο-ά-ω έ-α β-β-ί-. --------------------------- Θέλω να αγοράσω ένα βιβλίο. 0
T---ō na páō--tē-b----ot---ē. T____ n_ p__ s__ b___________ T-é-ō n- p-ō s-ē b-b-i-t-ḗ-ē- ----------------------------- Thélō na páō stē bibliothḗkē.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θ--ω--α α--ρά-- --α ε-η-ερί--. Θ___ ν_ α______ μ__ ε_________ Θ-λ- ν- α-ο-ά-ω μ-α ε-η-ε-ί-α- ------------------------------ Θέλω να αγοράσω μία εφημερίδα. 0
Thé-ō-n- -á--sto----l---ō-e-o. T____ n_ p__ s__ b____________ T-é-ō n- p-ō s-o b-b-i-p-l-í-. ------------------------------ Thélō na páō sto bibliopōleío.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। Θ-λω -α πάω --η --β-ιο-ήκη γ-α -α-δαν--σ-- έν--β-βλ-ο. Θ___ ν_ π__ σ__ β_________ γ__ ν_ δ_______ έ__ β______ Θ-λ- ν- π-ω σ-η β-β-ι-θ-κ- γ-α ν- δ-ν-ι-τ- έ-α β-β-ί-. ------------------------------------------------------ Θέλω να πάω στη βιβλιοθήκη για να δανειστώ ένα βιβλίο. 0
T---ō -a -----t- --b-iopō-e-o. T____ n_ p__ s__ b____________ T-é-ō n- p-ō s-o b-b-i-p-l-í-. ------------------------------ Thélō na páō sto bibliopōleío.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Θέ-ω--α-πά---το-----ι-πω--ίο γ-α -α----ρ-σω--ν--β--λί-. Θ___ ν_ π__ σ__ β___________ γ__ ν_ α______ έ__ β______ Θ-λ- ν- π-ω σ-ο β-β-ι-π-λ-ί- γ-α ν- α-ο-ά-ω έ-α β-β-ί-. ------------------------------------------------------- Θέλω να πάω στο βιβλιοπωλείο για να αγοράσω ένα βιβλίο. 0
Th--ō -a---ō--t-----li---leío. T____ n_ p__ s__ b____________ T-é-ō n- p-ō s-o b-b-i-p-l-í-. ------------------------------ Thélō na páō sto bibliopōleío.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। Θ-λω--α-πά- -τ- π-ρίπ-ε----ια -- αγ--ά-----α ---μ--ίδ-. Θ___ ν_ π__ σ__ π________ γ__ ν_ α______ μ__ ε_________ Θ-λ- ν- π-ω σ-ο π-ρ-π-ε-ο γ-α ν- α-ο-ά-ω μ-α ε-η-ε-ί-α- ------------------------------------------------------- Θέλω να πάω στο περίπτερο για να αγοράσω μία εφημερίδα. 0
Thé-- na -á--s-o -er-pt-ro. T____ n_ p__ s__ p_________ T-é-ō n- p-ō s-o p-r-p-e-o- --------------------------- Thélō na páō sto períptero.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। Θ--- ---------ο κ--ά--ημ- ο-τικ--. Θ___ ν_ π__ σ__ κ________ ο_______ Θ-λ- ν- π-ω σ-ο κ-τ-σ-η-α ο-τ-κ-ν- ---------------------------------- Θέλω να πάω στο κατάστημα οπτικών. 0
Th--ō------ō --o --r--te-o. T____ n_ p__ s__ p_________ T-é-ō n- p-ō s-o p-r-p-e-o- --------------------------- Thélō na páō sto períptero.
ਮੈਂ ਬਜ਼ਾਰ ਜਾਣਾ ਹੈ। Θ-λ---- π-ω---- σ-ύπ-ρ -άρ-ετ. Θ___ ν_ π__ σ__ σ_____ μ______ Θ-λ- ν- π-ω σ-ο σ-ύ-ε- μ-ρ-ε-. ------------------------------ Θέλω να πάω στο σούπερ μάρκετ. 0
T--lō -a --- st- --r-p--ro. T____ n_ p__ s__ p_________ T-é-ō n- p-ō s-o p-r-p-e-o- --------------------------- Thélō na páō sto períptero.
ਮੈਂ ਬੇਕਰੀ ਤੇ ਜਾਣਾ ਹੈ। Θέ-- -α -----το---ο----. Θ___ ν_ π__ σ___ φ______ Θ-λ- ν- π-ω σ-ο- φ-ύ-ν-. ------------------------ Θέλω να πάω στον φούρνο. 0
T---- -- d-ne---ṓ--n- -ib-ío. T____ n_ d_______ é__ b______ T-é-ō n- d-n-i-t- é-a b-b-í-. ----------------------------- Thélō na daneistṓ éna biblío.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θέλω ----γ---σω -να --υ--ρι-γυ--ι-. Θ___ ν_ α______ έ__ ζ______ γ______ Θ-λ- ν- α-ο-ά-ω έ-α ζ-υ-ά-ι γ-α-ι-. ----------------------------------- Θέλω να αγοράσω ένα ζευγάρι γυαλιά. 0
Thél--n- -ane---ṓ éna-b-blío. T____ n_ d_______ é__ b______ T-é-ō n- d-n-i-t- é-a b-b-í-. ----------------------------- Thélō na daneistṓ éna biblío.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θέ-ω ν- -γ-ρά----ρ---- -αι --χ-νικά. Θ___ ν_ α______ φ_____ κ__ λ________ Θ-λ- ν- α-ο-ά-ω φ-ο-τ- κ-ι λ-χ-ν-κ-. ------------------------------------ Θέλω να αγοράσω φρούτα και λαχανικά. 0
Thél- n- --neistṓ--na -i-lío. T____ n_ d_______ é__ b______ T-é-ō n- d-n-i-t- é-a b-b-í-. ----------------------------- Thélō na daneistṓ éna biblío.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θ--- ν--αγορ-σ- -ω--κια κα--ψ-μ-. Θ___ ν_ α______ ψ______ κ__ ψ____ Θ-λ- ν- α-ο-ά-ω ψ-μ-κ-α κ-ι ψ-μ-. --------------------------------- Θέλω να αγοράσω ψωμάκια και ψωμί. 0
Th-l--na ---r-s--é----ibl-o. T____ n_ a______ é__ b______ T-é-ō n- a-o-á-ō é-a b-b-í-. ---------------------------- Thélō na agorásō éna biblío.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। Θ-λω--- --ω-στο-κατά--ημ- -πτ---- γ-α ---αγοράσω -να-ζευγά-- γ--λ-ά. Θ___ ν_ π__ σ__ κ________ ο______ γ__ ν_ α______ έ__ ζ______ γ______ Θ-λ- ν- π-ω σ-ο κ-τ-σ-η-α ο-τ-κ-ν γ-α ν- α-ο-ά-ω έ-α ζ-υ-ά-ι γ-α-ι-. -------------------------------------------------------------------- Θέλω να πάω στο κατάστημα οπτικών για να αγοράσω ένα ζευγάρι γυαλιά. 0
Th-l- -a a-o---- é-a bibl-o. T____ n_ a______ é__ b______ T-é-ō n- a-o-á-ō é-a b-b-í-. ---------------------------- Thélō na agorásō éna biblío.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। Θ--ω -α-πάω-----σού--ρ ----ετ--ια--α-αγ-ρ-σ- --ο-τ----ι-----νικ-. Θ___ ν_ π__ σ__ σ_____ μ_____ γ__ ν_ α______ φ_____ κ__ λ________ Θ-λ- ν- π-ω σ-ο σ-ύ-ε- μ-ρ-ε- γ-α ν- α-ο-ά-ω φ-ο-τ- κ-ι λ-χ-ν-κ-. ----------------------------------------------------------------- Θέλω να πάω στο σούπερ μάρκετ για να αγοράσω φρούτα και λαχανικά. 0
T-é-- na --or-s- -na -ib-ío. T____ n_ a______ é__ b______ T-é-ō n- a-o-á-ō é-a b-b-í-. ---------------------------- Thélō na agorásō éna biblío.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Θέλ- -α πάω--τ---ο---ο για--α-α------ ψωμ-κ----α--ψω--. Θ___ ν_ π__ σ__ φ_____ γ__ ν_ α______ ψ______ κ__ ψ____ Θ-λ- ν- π-ω σ-ο φ-ύ-ν- γ-α ν- α-ο-ά-ω ψ-μ-κ-α κ-ι ψ-μ-. ------------------------------------------------------- Θέλω να πάω στο φούρνο για να αγοράσω ψωμάκια και ψωμί. 0
Th------ -g---sō mía ep--me--da. T____ n_ a______ m__ e__________ T-é-ō n- a-o-á-ō m-a e-h-m-r-d-. -------------------------------- Thélō na agorásō mía ephēmerída.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।