ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   el Άρνηση 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [εξήντα πέντε]

65 [exḗnta pénte]

Άρνηση 2

Árnēsē 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Τ---αχ-υλ----εί------ρ-βό; Τ_ δ________ ε____ α______ Τ- δ-χ-υ-ί-ι ε-ν-ι α-ρ-β-; -------------------------- Το δαχτυλίδι είναι ακριβό; 0
Á-nēs- 2 Á_____ 2 Á-n-s- 2 -------- Árnēsē 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Όχι,-κ-στ--ει --ν- -κατ--ευ-ώ. Ό___ κ_______ μ___ ε____ ε____ Ό-ι- κ-σ-ί-ε- μ-ν- ε-α-ό ε-ρ-. ------------------------------ Όχι, κοστίζει μόνο εκατό ευρώ. 0
Á----ē 2 Á_____ 2 Á-n-s- 2 -------- Árnēsē 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Όμως ------ν--πεν----. Ό___ έ__ μ___ π_______ Ό-ω- έ-ω μ-ν- π-ν-ν-α- ---------------------- Όμως έχω μόνο πενήντα. 0
T--d--ht---di--ín-i--k--b-? T_ d_________ e____ a______ T- d-c-t-l-d- e-n-i a-r-b-? --------------------------- To dachtylídi eínai akribó?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Εί-αι-ή-η έτ----ς --έ----η; Ε____ ή__ έ______ / έ______ Ε-σ-ι ή-η έ-ο-μ-ς / έ-ο-μ-; --------------------------- Είσαι ήδη έτοιμος / έτοιμη; 0
T- -----y--d- ---a--akr--ó? T_ d_________ e____ a______ T- d-c-t-l-d- e-n-i a-r-b-? --------------------------- To dachtylídi eínai akribó?
ਨਹੀਂ, ਅਜੇ ਨਹੀਂ। Όχι-α-όμ-. Ό__ α_____ Ό-ι α-ό-α- ---------- Όχι ακόμα. 0
To dachtyl-d------- a-ri-ó? T_ d_________ e____ a______ T- d-c-t-l-d- e-n-i a-r-b-? --------------------------- To dachtylídi eínai akribó?
ਪਰ ਮੇਰਾ ਖਤਮ ਹੋਣ ਵਾਲਾ ਹੈ। Α----σε -ολύ-λί-ο θα -ίμ------οιμο- /--τ--μ--. Α___ σ_ π___ λ___ θ_ ε____ (_______ / έ_______ Α-λ- σ- π-λ- λ-γ- θ- ε-μ-ι (-τ-ι-ο- / έ-ο-μ-)- ---------------------------------------------- Αλλά σε πολύ λίγο θα είμαι (έτοιμος / έτοιμη). 0
Ó---,-ko--íz-i mó-o ek-t- -ur-. Ó____ k_______ m___ e____ e____ Ó-h-, k-s-í-e- m-n- e-a-ó e-r-. ------------------------------- Óchi, kostízei móno ekató eurṓ.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Θα-ήθελ-- -α--ά-λ-------; Θ_ ή_____ κ__ ά___ σ_____ Θ- ή-ε-ε- κ-ι ά-λ- σ-ύ-α- ------------------------- Θα ήθελες και άλλη σούπα; 0
Ó--i- -o--í--i-móno--ka-- e--ṓ. Ó____ k_______ m___ e____ e____ Ó-h-, k-s-í-e- m-n- e-a-ó e-r-. ------------------------------- Óchi, kostízei móno ekató eurṓ.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Ό------- θ--ω--λ-- σ--πα. Ό___ δ__ θ___ ά___ σ_____ Ό-ι- δ-ν θ-λ- ά-λ- σ-ύ-α- ------------------------- Όχι, δεν θέλω άλλη σούπα. 0
Óch-, kos-íz-----no-e---- eu--. Ó____ k_______ m___ e____ e____ Ó-h-, k-s-í-e- m-n- e-a-ó e-r-. ------------------------------- Óchi, kostízei móno ekató eurṓ.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Αλ-ά-έ-α π-γ--ό. Α___ έ__ π______ Α-λ- έ-α π-γ-τ-. ---------------- Αλλά ένα παγωτό. 0
Ó-ō- --h------ p--ḗnt-. Ó___ é___ m___ p_______ Ó-ō- é-h- m-n- p-n-n-a- ----------------------- Ómōs échō móno penḗnta.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Μ----ς -αι---ε--; Μ_____ κ____ ε___ Μ-ν-ι- κ-ι-ό ε-ώ- ----------------- Μένεις καιρό εδώ; 0
Óm-s---hō---n--pe--nt-. Ó___ é___ m___ p_______ Ó-ō- é-h- m-n- p-n-n-a- ----------------------- Ómōs échō móno penḗnta.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Όχι,-μ-ν---------ν-. Ό___ μ___ έ___ μ____ Ό-ι- μ-ν- έ-α- μ-ν-. -------------------- Όχι, μόνο έναν μήνα. 0
Óm------ō m-no-p-n-n--. Ó___ é___ m___ p_______ Ó-ō- é-h- m-n- p-n-n-a- ----------------------- Ómōs échō móno penḗnta.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Αλ----χω---η π-λλο----ν--τ-ύ-. Α___ έ__ ή__ π______ γ________ Α-λ- έ-ω ή-η π-λ-ο-ς γ-ω-τ-ύ-. ------------------------------ Αλλά έχω ήδη πολλούς γνωστούς. 0
E--ai-ḗ---é--imos --étoi--? E____ ḗ__ é______ / é______ E-s-i ḗ-ē é-o-m-s / é-o-m-? --------------------------- Eísai ḗdē étoimos / étoimē?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Π-- α-ρ-ο --ίτ-; Π__ α____ σ_____ Π-ς α-ρ-ο σ-ί-ι- ---------------- Πας αύριο σπίτι; 0
E-s---ḗd------m---/--to-m-? E____ ḗ__ é______ / é______ E-s-i ḗ-ē é-o-m-s / é-o-m-? --------------------------- Eísai ḗdē étoimos / étoimē?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Ό--- -ο -αβ--τ-κύ--α-ο. Ό___ τ_ σ______________ Ό-ι- τ- σ-β-α-ο-ύ-ι-κ-. ----------------------- Όχι, το σαββατοκύριακο. 0
E-s-- --ē --oim-- / é----ē? E____ ḗ__ é______ / é______ E-s-i ḗ-ē é-o-m-s / é-o-m-? --------------------------- Eísai ḗdē étoimos / étoimē?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Α-λ--την -υ-ι-κή κ-ό--- θ----ι-τρέψω. Α___ τ__ Κ______ κ_____ θ_ ε_________ Α-λ- τ-ν Κ-ρ-α-ή κ-ό-α- θ- ε-ι-τ-έ-ω- ------------------------------------- Αλλά την Κυριακή κιόλας θα επιστρέψω. 0
Óchi----m-. Ó___ a_____ Ó-h- a-ó-a- ----------- Óchi akóma.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Έ-ε- -ν-λ-κιωθ---η κό-η-σ--; Έ___ ε__________ η κ___ σ___ Έ-ε- ε-η-ι-ι-θ-ί η κ-ρ- σ-υ- ---------------------------- Έχει ενηλικιωθεί η κόρη σου; 0
Óc-i---ó--. Ó___ a_____ Ó-h- a-ó-a- ----------- Óchi akóma.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Όχι- -ίν-- -ό------καε---. Ό___ ε____ μ____ δ________ Ό-ι- ε-ν-ι μ-λ-ς δ-κ-ε-τ-. -------------------------- Όχι, είναι μόλις δεκαεπτά. 0
Ó-hi -k-m-. Ó___ a_____ Ó-h- a-ó-a- ----------- Óchi akóma.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Αλ---έ--- -δ- -ίλο. Α___ έ___ ή__ φ____ Α-λ- έ-ε- ή-η φ-λ-. ------------------- Αλλά έχει ήδη φίλο. 0
All--s-----ý-l-go-tha---m-i ---oim-s /--t--mē-. A___ s_ p___ l___ t__ e____ (_______ / é_______ A-l- s- p-l- l-g- t-a e-m-i (-t-i-o- / é-o-m-)- ----------------------------------------------- Allá se polý lígo tha eímai (étoimos / étoimē).

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!