ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   kk Теріске шығару 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [алпыс бес]

65 [alpıs bes]

Теріске шығару 2

Teriske şığarw 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? С--и-- қ-мб-т-па? С_____ қ_____ п__ С-қ-н- қ-м-а- п-? ----------------- Сақина қымбат па? 0
Ter-ske---ğ-rw-2 T______ ş_____ 2 T-r-s-e ş-ğ-r- 2 ---------------- Teriske şığarw 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Жо-, -- н-бәр- жү- -у-о тұ----. Ж___ о_ н_____ ж__ е___ т______ Ж-қ- о- н-б-р- ж-з е-р- т-р-д-. ------------------------------- Жоқ, ол небәрі жүз еуро тұрады. 0
T-------ş-ğar--2 T______ ş_____ 2 T-r-s-e ş-ğ-r- 2 ---------------- Teriske şığarw 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Біра- -е--- ----ел- ған- ---. Б____ м____ т__ е__ ғ___ б___ Б-р-қ м-н-е т-к е-у ғ-н- б-р- ----------------------------- Бірақ менде тек елу ғана бар. 0
Sa--n--q---a---a? S_____ q_____ p__ S-q-n- q-m-a- p-? ----------------- Saqïna qımbat pa?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? С---д-й-н-ы---а? С__ д_______ б__ С-н д-й-н-ы- б-? ---------------- Сен дайынсың ба? 0
S-q--a--ı-b-----? S_____ q_____ p__ S-q-n- q-m-a- p-? ----------------- Saqïna qımbat pa?
ਨਹੀਂ, ਅਜੇ ਨਹੀਂ। Жо-- әл---а-ын емес-ін. Ж___ ә__ д____ е_______ Ж-қ- ә-і д-й-н е-е-п-н- ----------------------- Жоқ, әлі дайын емеспін. 0
S-qï---qım--- p-? S_____ q_____ p__ S-q-n- q-m-a- p-? ----------------- Saqïna qımbat pa?
ਪਰ ਮੇਰਾ ਖਤਮ ਹੋਣ ਵਾਲਾ ਹੈ। Бір-қ-қазі--д-й-н б--ам. Б____ қ____ д____ б_____ Б-р-қ қ-з-р д-й-н б-л-м- ------------------------ Бірақ қазір дайын болам. 0
Joq---l ne--r- j-z--w-o-turad-. J___ o_ n_____ j__ e___ t______ J-q- o- n-b-r- j-z e-r- t-r-d-. ------------------------------- Joq, ol nebäri jüz ewro turadı.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Та---кө-е -шесі----? Т___ к___ і_____ б__ Т-ғ- к-ж- і-е-і- б-? -------------------- Тағы көже ішесің бе? 0
Joq,-ol--ebä-i-jüz -wr--------. J___ o_ n_____ j__ e___ t______ J-q- o- n-b-r- j-z e-r- t-r-d-. ------------------------------- Joq, ol nebäri jüz ewro turadı.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Жо-- -ш-ім---лмейд-. Ж___ і____ к________ Ж-қ- і-к-м к-л-е-д-. -------------------- Жоқ, ішкім келмейді. 0
Jo-,-o--ne-ä---j-z -w-o ------. J___ o_ n_____ j__ e___ t______ J-q- o- n-b-r- j-z e-r- t-r-d-. ------------------------------- Joq, ol nebäri jüz ewro turadı.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Бірақ-та------ б-лмұз-ақ ж-й--н. Б____ т___ б__ б________ ж______ Б-р-қ т-ғ- б-р б-л-ұ-д-қ ж-й-і-. -------------------------------- Бірақ тағы бір балмұздақ жеймін. 0
Biraq -end- t---elw--ana --r. B____ m____ t__ e__ ğ___ b___ B-r-q m-n-e t-k e-w ğ-n- b-r- ----------------------------- Biraq mende tek elw ğana bar.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? С-н--ұ----көп--- ---і-т----ы- ба? С__ м____ к_____ б___ т______ б__ С-н м-н-а к-п-е- б-р- т-р-с-ң б-? --------------------------------- Сен мұнда көптен бері тұрасың ба? 0
B---q men-e tek --w-ğan- b--. B____ m____ t__ e__ ğ___ b___ B-r-q m-n-e t-k e-w ğ-n- b-r- ----------------------------- Biraq mende tek elw ğana bar.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Ж-қ,---- а--ғ-на-б-л-ы. Ж___ б__ а_ ғ___ б_____ Ж-қ- б-р а- ғ-н- б-л-ы- ----------------------- Жоқ, бір ай ғана болды. 0
B-r-- m-nd- --k --- ---a -a-. B____ m____ t__ e__ ğ___ b___ B-r-q m-n-e t-k e-w ğ-n- b-r- ----------------------------- Biraq mende tek elw ğana bar.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Б--ақ-көп-ад-----т---м-н. Б____ к__ а_____ т_______ Б-р-қ к-п а-а-д- т-н-м-н- ------------------------- Бірақ көп адамды танимын. 0
Se---a-ıns---ba? S__ d_______ b__ S-n d-y-n-ı- b-? ---------------- Sen dayınsıñ ba?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Е-те- -й-е---ра--ң---? Е____ ү___ б______ б__ Е-т-ң ү-г- б-р-с-ң б-? ---------------------- Ертең үйге барасың ба? 0
Se- --yın-ı--b-? S__ d_______ b__ S-n d-y-n-ı- b-? ---------------- Sen dayınsıñ ba?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Ж-қ,-----л-- --н-ер--ғ-н-. Ж___ д______ к______ ғ____ Ж-қ- д-м-л-с к-н-е-і ғ-н-. -------------------------- Жоқ, демалыс күндері ғана. 0
Se---a---s-ñ b-? S__ d_______ b__ S-n d-y-n-ı- b-? ---------------- Sen dayınsıñ ba?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Бі-----е-се--ід--қай--п к-л--ін. Б____ ж_________ қ_____ к_______ Б-р-қ ж-к-е-б-д- қ-й-ы- к-л-м-н- -------------------------------- Бірақ жексенбіде қайтып келемін. 0
J--,--li --y-------pi-. J___ ä__ d____ e_______ J-q- ä-i d-y-n e-e-p-n- ----------------------- Joq, äli dayın emespin.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? С--і--қ--ы-----ж--іп --лды ма? С____ қ____ б_______ қ____ м__ С-н-ң қ-з-ң б-й-е-і- қ-л-ы м-? ------------------------------ Сенің қызың бойжетіп қалды ма? 0
Jo----l- ----n----s--n. J___ ä__ d____ e_______ J-q- ä-i d-y-n e-e-p-n- ----------------------- Joq, äli dayın emespin.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Ж-қ,-ол -ебә----н ж-т--е. Ж___ о_ н_____ о_ ж______ Ж-қ- о- н-б-р- о- ж-т-д-. ------------------------- Жоқ, ол небәрі он жетіде. 0
Joq--äli d------m----n. J___ ä__ d____ e_______ J-q- ä-i d-y-n e-e-p-n- ----------------------- Joq, äli dayın emespin.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Біра--о-ың д--- б-р. Б____ о___ д___ б___ Б-р-қ о-ы- д-с- б-р- -------------------- Бірақ оның досы бар. 0
B-ra- -a--r dayın b-lam. B____ q____ d____ b_____ B-r-q q-z-r d-y-n b-l-m- ------------------------ Biraq qazir dayın bolam.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!