ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   kk Асүйде

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [он тоғыз]

19 [on toğız]

Асүйде

Asüyde

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? А--й---жаңа--а? А_____ ж___ м__ А-ү-і- ж-ң- м-? --------------- Асүйің жаңа ма? 0
As--de A_____ A-ü-d- ------ Asüyde
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Бү-і--н- п-сі--ің-к----і? Б____ н_ п_______ к______ Б-г-н н- п-с-р-і- к-л-д-? ------------------------- Бүгін не пісіргің келеді? 0
Asüy-e A_____ A-ü-d- ------ Asüyde
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? Тама-----о-п---да---д----ң -а, -аз--- --? Т______ т_____ д__________ б__ г_____ б__ Т-м-қ-ы т-к-е- д-й-н-а-с-ң б-, г-з-е- б-? ----------------------------------------- Тамақты токпен дайындайсың ба, газбен бе? 0
A---i--jañ- -a? A_____ j___ m__ A-ü-i- j-ñ- m-? --------------- Asüyiñ jaña ma?
ਕੀ ਮੈਂ ਪਿਆਜ਼ ਕੱਟਾਂ? П--з---рай-н ба? П___ т______ б__ П-я- т-р-й-н б-? ---------------- Пияз турайын ба? 0
A--y-ñ-ja-- ma? A_____ j___ m__ A-ü-i- j-ñ- m-? --------------- Asüyiñ jaña ma?
ਕੀ ਮੈਂ ਆਲੂ ਛਿੱਲਾਂ? К---оп-тазалай---ба? К_____ т________ б__ К-р-о- т-з-л-й-н б-? -------------------- Картоп тазалайын ба? 0
A--yi- -añ- -a? A_____ j___ m__ A-ü-i- j-ñ- m-? --------------- Asüyiñ jaña ma?
ਕੀ ਮੈਂ ਸਲਾਦ ਧੋਵਾਂ? С----т- --ай-- --? С______ ж_____ б__ С-л-т-ы ж-а-ы- б-? ------------------ Салатты жуайын ба? 0
Büg------p-si---- -----i? B____ n_ p_______ k______ B-g-n n- p-s-r-i- k-l-d-? ------------------------- Bügin ne pisirgiñ keledi?
ਪਿਆਲੇ ਕਿਥੇ ਹਨ? Ст---н-а- ----а? С________ қ_____ С-а-а-д-р қ-й-а- ---------------- Стақандар қайда? 0
Bü-i---e-p-si-giñ------i? B____ n_ p_______ k______ B-g-n n- p-s-r-i- k-l-d-? ------------------------- Bügin ne pisirgiñ keledi?
ਚੀਨੀ ਦੇ ਬਰਤਨ ਕਿੱਥੇ ਹਨ? Ыдыст--------? Ы______ қ_____ Ы-ы-т-р қ-й-а- -------------- Ыдыстар қайда? 0
Bü-in -e-p-sirgi- k--ed-? B____ n_ p_______ k______ B-g-n n- p-s-r-i- k-l-d-? ------------------------- Bügin ne pisirgiñ keledi?
ਛੁਰੀ ਕਾਂਟੇ ਕਿੱਥੇ ਹਨ? Ас---р--д-ры -----? А_ қ________ қ_____ А- қ-р-л-а-ы қ-й-а- ------------------- Ас құралдары қайда? 0
T--aqt-----p-n ---ı--ays-----,----be----? T______ t_____ d__________ b__ g_____ b__ T-m-q-ı t-k-e- d-y-n-a-s-ñ b-, g-z-e- b-? ----------------------------------------- Tamaqtı tokpen dayındaysıñ ba, gazben be?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? Сен-е к---ер- ---ы-------а? С____ к______ а____ б__ м__ С-н-е к-н-е-в а-қ-ш б-р м-? --------------------------- Сенде консерв ашқыш бар ма? 0
T-m--tı --kp-n--a--nd---ı- b------be- -e? T______ t_____ d__________ b__ g_____ b__ T-m-q-ı t-k-e- d-y-n-a-s-ñ b-, g-z-e- b-? ----------------------------------------- Tamaqtı tokpen dayındaysıñ ba, gazben be?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? Се--е-б--е-к----қы---ар м-? С____ б______ а____ б__ м__ С-н-е б-т-л-е а-қ-ш б-р м-? --------------------------- Сенде бөтелке ашқыш бар ма? 0
T---qt- t-k-en-d--ındays-----------en be? T______ t_____ d__________ b__ g_____ b__ T-m-q-ı t-k-e- d-y-n-a-s-ñ b-, g-z-e- b-? ----------------------------------------- Tamaqtı tokpen dayındaysıñ ba, gazben be?
ਕੀ ਤੇਰੇ ਕੋਲ ਕਾਰਕ – ਪੇਚ ਹੈ? Се-де ш-опор---р-м-? С____ ш_____ б__ м__ С-н-е ш-о-о- б-р м-? -------------------- Сенде штопор бар ма? 0
Pï--z twrayı---a? P____ t______ b__ P-y-z t-r-y-n b-? ----------------- Pïyaz twrayın ba?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? Көже-і м----к--т---д- п--і-ес-ң б-? К_____ м___ к________ п________ б__ К-ж-н- м-н- к-с-р-л-е п-с-р-с-ң б-? ----------------------------------- Көжені мына кастрөлде пісіресің бе? 0
Pï--z-----y-n ba? P____ t______ b__ P-y-z t-r-y-n b-? ----------------- Pïyaz twrayın ba?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? Б---қты м-н--таб--а -у--а-----а? Б______ м___ т_____ қ_______ б__ Б-л-қ-ы м-н- т-б-д- қ-ы-а-ы- б-? -------------------------------- Балықты мына табада қуырасың ба? 0
Pï--- -wr------a? P____ t______ b__ P-y-z t-r-y-n b-? ----------------- Pïyaz twrayın ba?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? К-к------ м-н- ---ль-е қ-ыр---ң б-? К________ м___ г______ қ_______ б__ К-к-н-с-і м-н- г-и-ь-е қ-ы-а-ы- б-? ----------------------------------- Көкөністі мына грильде қуырасың ба? 0
Ka-t-p-ta-a-a--- ba? K_____ t________ b__ K-r-o- t-z-l-y-n b-? -------------------- Kartop tazalayın ba?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। М-н---ст-рхан ж----н. М__ д________ ж______ М-н д-с-а-х-н ж-я-ы-. --------------------- Мен дастархан жаямын. 0
K---op -azalayı--b-? K_____ t________ b__ K-r-o- t-z-l-y-n b-? -------------------- Kartop tazalayın ba?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। Мі-- --ша-- ш-ны-қы- қа---та-. М___ п_____ ш_______ қ________ М-н- п-ш-қ- ш-н-ш-ы- қ-с-қ-а-. ------------------------------ Міне пышақ, шанышқы, қасықтар. 0
K-r-o----z-l--ın-b-? K_____ t________ b__ K-r-o- t-z-l-y-n b-? -------------------- Kartop tazalayın ba?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। М-не-стақан---ә-е--е,--ай-ы--ар. М___ с______ т_______ м_________ М-н- с-а-а-, т-р-л-е- м-й-ы-т-р- -------------------------------- Міне стақан, тәрелке, майлықтар. 0
Salattı jwa--- -a? S______ j_____ b__ S-l-t-ı j-a-ı- b-? ------------------ Salattı jwayın ba?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।